LyricFind Logo
LyricFind Logo
Profile image icon
Lyric cover art

Viah Wala Card

Apple Music logo
Deezer logo
Spotify logo
Lyrics
ਆ ਲੈ ਲਿਖ ਦਿੱਤਾ card’ਆ ਉੱਤੇ ਨਾਮ ਵੇ
ਲੈ ਆਵੀ ਟੌਰ ਜੀ ਕਢਾ ਤੂ ਬਰਾਤ ਨੂ
ਹੋਣ ਲੋਕ ਜਿੱਥੇ ਖੜ ਖੜ ਕੇ ਵੇਖ ਦੇ
ਯਾਦਗਾਰ ਜੀ ਬਣਾ ਦੇ ਮੁਲਾਕਾਤ ਨੂ
ਤੇਰੇ ਸਿਹਰੇ ਨਾਲ ਵੇਖੀ ਮੇਰੇ ਚੂੜੇ ਦੀ
ਫੋਟੋ ਜੜਨੀ ਆ frame ਚ
ਵੇ ਤੂ ਹੀ ਏ player ਮੇਰੇ ਨਾਲ ਦਾ
ਹਾਏ ਜ਼ਿੰਦਗੀ ਦੀ ਸੋਹਣੀ ਇਸ game ਚ
ਮੈਂ ਵੀ ਰੱਬ ਦਾ ਕਰੂੰਗੀ ਸ਼ੁਕਰਾਨਾ ਵੇ
ਸਚੀ ਰੱਬ ਦਾ ਕਰੂੰਗੀ ਸ਼ੁਕਰਾਨਾ ਵੇ
ਤੇਰਾ ਜ਼ਿੰਦਗੀ ਚ ਮਿੱਲੇ ਹੋਏ ਸਾਥ ਨੂ
ਆ ਲੈ ਲਿਖ ਦਿੱਤਾ card’ਆ ਉੱਤੇ ਨਾਮ ਵੇ
ਲੈ ਆਵੀ ਟੌਰ ਜੀ ਕਢਾ ਤੂ ਬਰਾਤ ਨੂ
ਆ ਲੈ ਲਿਖ ਦਿੱਤਾ card’ਆ ਉੱਤੇ ਨਾਮ ਵੇ
ਲੈ ਆਵੀ ਟੌਰ ਜੀ ਕਢਾ ਤੂ ਬਰਾਤ ਨੂ

ਜਿਹੜੇ ਅੱਜ ਤਕ ਵੇਖੇ ਸੀ ਵੇ ਸੁਪਨੇ
ਤੇਰੇ ਆਇਆ ਜੱਟਾ ਸਾਰੇ ਪੁਰ ਹੋ ਗਏ
ਜਿਹੜੇ ਅੱਜ ਤਕ ਵੇਖੇ ਸੀ ਵੇ ਸੁਪਨੇ
ਤੇਰੇ ਆਇਆ ਜੱਟਾ ਸਾਰੇ ਪੁਰ ਹੋ ਗਏ
ਮੇਰੇ ਚਿਹਰੇ ਦੀ ਤੂ ਬਣਿਆ smile ਵੇ
ਨੈਣ ਤੇਰੇਆਂ ਖਿਆਲਾ ਵਿਚ ਖੋ ਗਏ
ਕਲ ਮਾਪਿਆਂ ਨੇ ਸਾਹੇ ਚਿੱਠੀ ਭੇਜਤੀ
ਮਾਪਿਆਂ ਨੇ ਸਾਹੇ ਚਿੱਠੀ ਭੇਜਤੀ
ਮੋਰ ਲੱਗੀ ਆ ਵੇ ਪੱਕੀ ਗਲ ਬਾਤ ਨੂ
ਆ ਲੈ ਲਿਖ ਦਿੱਤਾ card’ਆ ਉੱਤੇ ਨਾਮ ਵੇ
ਲੈ ਆਵੀ ਟੌਰ ਜੀ ਕਢਾ ਤੂ ਬਰਾਤ ਨੂ
ਆ ਲੈ ਲਿਖ ਦਿੱਤਾ card’ਆ ਉੱਤੇ ਨਾਮ ਵੇ
ਲੈ ਆਵੀ ਟੌਰ ਜੀ ਕਢਾ ਤੂ ਬਰਾਤ ਨੂ

ਹਾਏ ਵੇ ਪੁਛਦੀ ਆਂ
ਹਾਏ ਵੇ ਪੁਛਦੀ ਆਂ ਮੇਰੀਆਂ ਸਹੇਲੀਆਂ
ਲੈਕੇ ਆਉ ਰਾਵਨੀਤ ਕਿਹੜੀ ਕਾਰ ਵੇ
ਹਾਏ ਵੇ ਪੁਛਦੀ ਆਂ ਮੇਰੀਆਂ ਸਹੇਲੀਆਂ
ਲੈਕੇ ਆਉ ਰਾਵਨੀਤ ਕਿਹੜੀ ਕਾਰ ਵੇ
ਖੁਸ਼ੀ ਵਿਚ ਨੀ ਨਜਾਇਜ਼ ਫੇਰ ਕਢਨੇ
ਹਾਂ ਜੀਤ ਸੰਧੂ ਜਿਹੇ ਸਾਂਭੀ ਵੇਲੀ ਯਾਰ ਵੇ
ਤੇਰੀ ਬਣੀ ਰਹੇ sober image ਵੇ
ਤੇਰੀ ਬਣੀ ਰਹੇ sober image ਵੇ
ਥਾਂਹੀ ਕਾਬੂ ਵਿਚ ਰਖਣੇ ਹਾਲਾਤ ਨੇ
ਆ ਲੈ ਲਿਖ ਦਿੱਤਾ card’ਆ ਉੱਤੇ ਨਾਮ ਵੇ
ਲੈ ਆਵੀ ਟੌਰ ਜੀ ਕਢਾ ਤੂ ਬਰਾਤ ਨੂ
ਹੋਣ ਲੋਕ ਜਿੱਥੇ ਖੜ ਖੜ ਕੇ ਵੇਖ ਦੇ
ਯਾਦਗਾਰ ਜੀ ਬਣਾ ਦੇ ਮੁਲਾਕਾਤ ਨੂ
ਆ ਲੈ ਲਿਖ ਦਿੱਤਾ card’ਆ ਉੱਤੇ ਨਾਮ ਵੇ
ਲੈ ਆਵੀ ਟੌਰ ਜੀ ਕਢਾ ਤੂ ਬਰਾਤ ਨੂ

ਓ ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਨੀ ਮਾਂ ਵਾਰੇ ਪਾਣੀ ਸਿਰ ਤੋਂ
ਓ ਮਾਂ ਵਾਰੇ ਪਾਣੀ ਸਿਰ ਤੋਂ
ਲਾ ਦੇ ਪੈਰਾਂ ਨੂ ਤੂ ਹੱਥ ਮੁਟਿਆਰੇ
ਓ ਮਾਂ ਵਾਰੇ ਪਾਣੀ ਸਿਰ ਤੋਂ
ਲਾ ਦੇ ਪੈਰਾਂ ਨੂ ਤੂ ਹੱਥ ਮੁਟਿਆਰੇ
ਓ ਮਾਂ ਵਾਰੇ ਪਾਣੀ ਸਿਰ ਤੋਂ
ਲਾ ਦੇ ਪੈਰਾਂ ਨੂ ਤੂ ਹੱਥ ਮੁਟਿਆਰੇ

WRITERS

Jatinder Jeet Sandhu, Mack Sandhu

PUBLISHERS

Lyrics © Sentric Music

Share icon and text

Share


See A Problem With Something?

Lyrics

Other