LyricFind Logo
LyricFind Logo
Profile image icon
Lyric cover art

Friends N Foes

Apple Music logo
Deezer logo
Spotify logo
Lyrics
AYVEE
ਲੇਜ਼ਰਾਂ ਨੂੰ ਭਾਲ ਸਾਡੇ ਮੱਥਿਆਂ ਦੀ ਨੀ
ਰਿਵਲ ਹੀ ਇੰਨੇ ਮੈਂ ਬਣਾ ਲਏ ਨੱਡੀਏ
ਇਸੇ ਗੱਲੋਂ ਰੂਗਰ ਦਾ ਪਹਿਰਾ ਦੱਬ ਤੇ
ਜ਼ਿੰਦਗੀ ਵਿੱਚ ਧੋਖੇ ਬੜੇ ਖਾ ਲਏ ਨੱਡੀਏ
ਪੈਰ ਪੈਰ ਓੱਤੇ ਚੁਸਤ ਚਲਾਕੀਆਂ
ਦੱਲੇ ਨਾਲੇ ਦੋਗਲੇ ਮੈਂ ਪਿੱਛੇ ਛੱਡਤੇ
ਜਿੰਨਾਂ ਨਾਲ ਵਰਤਣ ਮੈਂ ਦਿਲੋਂ ਵਰਤਣ
ਉਤੋਂ ਉਤੋਂ ਆਲੇ ਦਿਲੋਂ ਬਾਹਰ ਕੱਢਤੇ
ਜਿੰਨਾਂ ਨਾਲ ਵਰਤਣ ਮੈਂ ਦਿਲੋਂ ਵਰਤਣ
ਉਤੋਂ ਉਤੋਂ ਆਲੇ ਦਿਲੋਂ ਬਾਹਰ ਕੱਢਤੇ
ਫਾਰਮੈਲਿਟੀ ਆਲੇ ਮੈਂ ਦਿਲੋਂ ਬਾਹਰ ਕੱਢਤੇ
ਦੇਖ ਮੇਰੀ ਵਿੱਪ ਗੇੜਾ ਕੱਢੇ ਸ਼ਹਿਰ ਦਾ
ਵੱਟੇ ਖੱਬੀ ਖਨਾ ਦੇ ਵੀ ਸਾਹ ਸੁੱਕਦੇ
ਥੁੱਕਦੇ ਜੋ ਮੋਢਿਆਂ ਤੋਂ ਲੌਟ ਕਰ ਦੇਣੇ
ਸਾਲੇ ਸੁਨ ਸਾਡਾ ਨਾਮ ਖੁੱਡਾਂ ਵਿੱਚ ਲੁੱਕਦੇ
ਸਾਡੇ ਉੱਤੇ ਕੀਤੀ ਕੁੜੇ ਉਂਗਲ ਜਿੰਨਾਂ ਨੇ
ਅੰਗਲਾਂ ਨੀ ਆਪਾਂ ਓਹ ਬੰਦੇ ਆਈ ਵੱਢਤੇ
ਜਿੰਨਾਂ ਨਾਲ ਵਰਤਣ ਮੈਂ ਦਿਲੋਂ ਵਰਤਣ
ਉਤੋਂ ਉਤੋਂ ਆਲੇ ਦਿਲੋਂ ਬਾਹਰ ਕੱਢਤੇ
ਜਿੰਨਾਂ ਨਾਲ ਵਰਤਣ ਮੈਂ ਦਿਲੋਂ ਵਰਤਣ
ਉਤੋਂ ਉਤੋਂ ਆਲੇ ਦਿਲੋਂ ਬਾਹਰ ਕੱਢਤੇ
ਫਾਰਮੈਲਿਟੀ ਆਲੇ ਮੈਂ ਦਿਲੋਂ ਬਾਹਰ ਕੱਢਤੇ
ਕੰਨ ਥੱਲੇ ਬੇਬੇ ਕਾਲਾ ਟਿੱਕਾ ਲਾਕੇ ਭੇਜੇ ਮੈਨੂੰ
ਪੈੜਾਂ ਮੇਰੀਆਂ ਨੂੰ ਫਾਲੋ ਕਾਲ ਕਰਦਾ
ਟਾਈਮ ਭਾਵੇਂ ਘੱਟ ਕੁੰਡਲੀ ਚ ਲਿਖਿਆ
ਮਹਿਫਿਲਾਂ ਚ ਬੈਠਾ ਨਈਓ ਕਾਹਲ ਕਰਦਾ
ਹਾਲ ਕੈਸਾ ਕਰਾਂ ਮੈਂ ਬਣਾਦਾਂ ਬੱਦਰੀ
ਟੈਂਸ਼ਨਾਂ ਨੂੰ ਨੂਰ ਛੱਡੀ ਔਂਦਾ ਰੱਬ ਤੇ
ਜਿੰਨਾਂ ਨਾਲ ਵਰਤਣ ਮੈਂ ਦਿਲੋਂ ਵਰਤਣ
ਉਤੋਂ ਉਤੋਂ ਆਲੇ ਦਿਲੋਂ ਬਾਹਰ ਕੱਢਤੇ
ਜਿੰਨਾਂ ਨਾਲ ਵਰਤਣ ਮੈਂ ਦਿਲੋਂ ਵਰਤਣ
ਉਤੋਂ ਉਤੋਂ ਆਲੇ ਦਿਲੋਂ ਬਾਹਰ ਕੱਢਤੇ
ਫਾਰਮੈਲਿਟੀ ਆਲੇ ਮੈਂ ਦਿਲੋਂ ਬਾਹਰ ਕੱਢਤੇ
ਰੜਕੇ ਰੜਕੇ ਰੜਕੇ
ਰੜਕੇ ਰੜਕੇ ਰੜਕੇ
ਹੋ ਵੈਰੀਆਂ ਨੂੰ ਜੱਟ ਰੜਕੇ
ਜੱਟ ਰੜਕੇ ਸਾਲੇ ਬਹਿਗੇ ਨੇ ਖੁਡਾਂ ਵਿੱਚ ਵੜ ਕੇ
ਹੋ ਵੈਰੀਆਂ ਨੂੰ ਜੱਟ ਰੜਕੇ

WRITERS

Rashmit Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other