ਧਾਰੀ ਜੀ ਕੋ ਕਿਸਨੇ ਬਤਾਈ ਏ ਬਾਤੇਂ
ਤੇਰੀ ਅੱਖ ਦਾ ਨਿਸ਼ਾਨਾ ਕਹਿੰਦੇ ਹਿੱਕਾਂ ਪਾੜਦਾ
ਗੱਬਰੂ ਵੀ ਮਾਰ ਕੈਂਦੇ ਡੂੰਗੀ ਮਾਰਦਾ
ਤੂੰ ਰੱਖੇਂ Gucci ਦਾ flora ਮਾੜ neck ਉੱਤੇ
ਮੁੰਡਾ ਧੌਣ ਉੱਤੇ ਗੋਡਾ ਰੱਖ ਮੁੱਛਾਂ ਚਾੜਦਾ
ਜਦੋਂ ਮਿਲੀ ਪਹਿਲੀ ਵਾਰੀ ਮੈਨੂੰ ਖੁਸ਼ ਲੱਗੀ ਸੀ
ਮੇਰਾ ਖਿੜਿਆ ਸੀ ਮਾਲ ਥੋੜੀ ਕੁਸ਼ ਲੱਗੀ ਸੀ
ਵਾਲ ਕੰਨਾ ਤੇ ਟੱਕਾ ਕੇ ਜਦੋਂ ਤੱਕਿਆ ਸੀ ਟੇਢਾ
ਸੌਂ ਲੱਗੇ ਬਿੱਲੋ ਤੇਰੀ ਮੈਨੂੰ ਪੁੱਛ ਲੱਗੀ ਸੀ
ਮਰਦਿਆਂ ਡੰਡ ਵੀ ਐ ਆਵੇ ਤੇਰੀ ਯਾਦ
ਚਾੜ ਦੇ ਆ ਕੰਡ ਵੀ ਐ ਆਵੇ ਤੇਰੀ ਯਾਦ
ਜੱਟ ਕੀਮਤੀ ਨਗੀਨਾ ਤੂੰ ਲੈ ਰੱਖ ਸਾਂਭਕੇ
ਬਿੱਲੋ ਆਉਣ ਨਾ ਦਈਂ ਤੂੰ ਹੁਣ ਕੋਈ ਤੇਰੇ ਬਾਅਦ
Fendi Gucci Prada ਤੈਨੂੰ ਰਹਿੰਦੇ ਭਾਲਦੇ
ਹੋਇਆ ਜੱਟ ਵੀ ਐ fan ਬਿੱਲੋ ਤੇਰੀ ਚਾਲ ਦੇ
ਰੁੱਕ ਰੁੱਕ ਮੁੜ ਮੁੜ ਹੱਸਿਆ ਨਾ ਕਰ
ਮੈਨੂੰ ਲੁੱਕ ਲੁੱਕ ਚੱਕਦੀ ਸੀ ਦੱਸਿਆ ਨਾ ਕਰ
ਕਾਹਤੋਂ ਕਹਿਰ ਤੂੰ ਕਰੌਣਾ ਤੈਨੂੰ ਪਿਆ ਸਮਝਾਉਣਾ
ਅਜੇ ਤੀਜੀ ਆ ਨੀ date ਆਖੇ tattoo ਆ ਬਣਾਉਣਾ
ਮੈਨੂੰ ਪਤਾ ਆਹ ਜਨਮ ਨੀ ਤੂੰ ਮੇਰੇ ਨਾਲ ਲੰਘਾਉਣਾ
ਮੈਂ ਵੀ ਆੜ ਕੇ ਆ ਤੈਨੂੰ ਬਿੱਲੋ ਲੇਖਾਂ ’ਚ ਲਿਖਾਉਣਾ
Backstage fanpage ਬਣੇ ਮੇਰੇ ਲਈ
Big stack gwag ਘੁੰਮੇ ਤੇਰੇ ਲਈ
ਰੱਬ ਨੇ ਬਣਾਈ ਐਂ ਨੀ ਰੀਝ ਪੂਰੀ ਲਾਕੇ
ਤੇਰੇ ਨਾਲ ਹੀ ਕਰਾਰ ਨਾਲੇ ਤੂੰ ਹੀ ਫੇਰੇ ਲਈ
ਤੇਰੀ ਅੱਖ ਦਾ ਨਿਸ਼ਾਨਾ ਕਹਿੰਦੇ ਹਿੱਕਾਂ ਪਾੜਦਾ
ਗੱਬਰੂ ਵੀ ਮਾਰ ਕੈਂਦੇ ਡੂੰਗੀ ਮਾਰਦਾ
ਤੂੰ ਰੱਖੇਂ Gucci ਦਾ flora ਮਾੜ neck ਉੱਤੇ
ਮੁੰਡਾ ਧੌਣ ਉੱਤੇ ਗੋਡਾ ਰੱਖ ਮੁੱਛਾਂ ਚਾੜਦਾ
ਚੱਕੀ ਚੱਲ ਫੱਟੇ ਬਿਨਾ ਦੇਖੇ ਤੂੰ price
ਆਉਣਾ number ਆ 6 ਜਿੰਨੀ ਵਾਰੀ ਸੁੱਟੇਂ dice
ਜਿੰਨੀ hot ਲੱਗੇ ਓਨੀ ਹੀ ਪਵਾਉਣੀ ਤੈਨੂੰ ice
ਆਜਾ seat ਉੱਤੇ ਬੈਠ ਮੈਂ ਵਿਖਾਵਾਂ king life
ਤੇਰੀ ਅੱਖ ਦਾ ਨਿਸ਼ਾਨਾ ਕਹਿੰਦੇ ਹਿੱਕਾਂ ਪਾੜਦਾ
ਤੇਰੀ ਅੱਖ ਦਾ ਨਿਸ਼ਾਨਾ ਕਹਿੰਦੇ ਹਿੱਕਾਂ ਪਾੜਦਾ
ਗੱਬਰੂ ਵੀ ਮਾਰ ਕਹਿੰਦੇ ਡੂੰਗੀ ਮਾਰਦਾ
ਤੂੰ ਰੱਖੇਂ Gucci ਦਾ flora ਮਾੜ neck ਉੱਤੇ
ਮੁੰਡਾ ਧੌਣ ਉੱਤੇ ਗੋਡਾ ਰੱਖ ਮੁੱਛਾਂ ਚਾੜਦਾ
ਜਦੋਂ ਮਿਲੀ ਪਹਿਲੀ ਵਾਰੀ ਮੈਨੂੰ ਖੁਸ਼ ਲੱਗੀ ਸੀ
ਮੇਰਾ ਖਿੜਿਆ ਸੀ ਮਾਲ ਥੋੜੀ ਕੁਸ਼ ਲੱਗੀ ਸੀ
ਵਾਲ ਕੰਨਾ ਤੇ ਟੱਕਾ ਕੇ ਜਦੋਂ ਤੱਕਿਆ ਸੀ ਟੇਢਾ
ਸੌਂ ਲੱਗੇ ਬਿੱਲੋ ਤੇਰੀ ਮੈਨੂੰ ਪੁੱਛ ਲੱਗੀ ਸੀ