LyricFind Logo
LyricFind Logo
Profile image icon
Lyric cover art

Pariyaan Toh Sohni

Apple Music logo
Deezer logo
Spotify logo
Lyrics
ਨੀ ਤੂੰ ਪਰਿਆਂ ਤੋਂ ਸੋਹਣੀ
ਕਿਸੇ ਨੇ ਲੁੱਟ ਕੇ ਲੈ ਜਾਣਾ
ਨੀ ਤੂੰ ਬਚ ਕੇ ਰਹ ਕੁੜੀਏ
ਕਿਸੇ ਨੇ ਪੱਟ ਕੇ ਲੈ ਜਾਣਾ
ਨੀ ਤੂੰ ਪਰਿਆਂ ਤੋਂ ਸੋਹਣੀ
ਕਿਸੇ ਨੇ ਲੁੱਟ ਕੇ ਲੈ ਜਾਣਾ
ਨੀ ਤੂੰ ਬਚ ਕੇ ਰਹ ਕੁੜੀਏ
ਕਿਸੇ ਨੇ ਪੱਟ ਕੇ ਲੈ ਜਾਣਾ
ਮੈਂ ਵੀ ਕਮਲਾ ਤੇਰੇ ਪਿੱਛੇ
ਹੋਇਆ ਮਰ ਜਾਣਾ
ਤੇਰਾ ਹੁਸਨਾਂ ਨੇ ਐਥੇ
ਵੇ ਕਾਰਾ ਕੋਈ ਕਰ ਜਾਣਾ
ਨੀ ਤੂੰ ਪਰਿਆਂ ਤੋਂ ਸੋਹਣੀ
ਕਿਸੇ ਨੇ ਲੁੱਟ ਕੇ ਲੈ ਜਾਣਾ
ਨੀ ਤੂੰ ਬਚ ਕੇ ਰਹ ਕੁੜੀਏ
ਕਿਸੇ ਨੇ ਪੱਟ ਕੇ ਲੈ ਜਾਣਾ

ਅੱਖਾਂ ਦਾ ਕਾਲਾ ਕੱਜਲ
ਤੇਰਾ ਪਾਗਲ ਕਰਦਾ ਏ
ਉੱਤੋਂ ਤੇਰਾ ਹੱਸਣਾ ਮੈਨੂੰ
ਲੁੱਟ ਪੁੱਟ ਲੈਂਦਾ ਏ
ਲੱਗਦਾ ਦਿਲ ਨੂੰ ਵੇ ਤੂੰ ਲਾਈ
ਕੋਈ ਬੀਮਾਰੀ ਏ
ਕੀ ਦਿਨ ਏ ਕੀ ਰਾਤ
ਬੱਸ ਇਕ ਤੇਰੀ ਖੁਮਾਰੀ ਏ
ਤੋੜੇ ਕਿੰਨੇ ਦਿਲ ਤੂੰ
ਮੇਰਾ ਵੀ ਟੁੱਟ ਜਾਣਾ
ਚੰਦਰਾ ਦਿਲ ਮੰਨਦਾ ਏ ਨੈ
ਏਹਨੇ ਟੁੱਟ ਕੇ ਬੈਠ ਜਾਣਾ
ਨੀ ਤੂੰ ਪਰਿਆਂ ਤੋਂ ਸੋਹਣੀ
ਕਿਸੇ ਨੇ ਲੁੱਟ ਕੇ ਲੈ ਜਾਣਾ
ਨੀ ਤੂੰ ਬਚ ਕੇ ਰਹ ਕੁੜੀਏ
ਕਿਸੇ ਨੇ ਪੱਟ ਕੇ ਲੈ ਜਾਣਾ
ਨੀ ਤੂੰ ਪਰਿਆਂ ਤੋਂ ਸੋਹਣੀ
ਕਿਸੇ ਨੇ ਲੁੱਟ ਕੇ ਲੈ ਜਾਣਾ
ਨੀ ਤੂੰ ਬਚ ਕੇ ਰਹ ਕੁੜੀਏ
ਕਿਸੇ ਨੇ ਪੱਟ ਕੇ ਲੈ ਜਾਣਾ

ਕਿੰਨੇ ਤਰਲੇ ਕਰ ਲਏ
ਹੁਣ ਕੋਈ ਕੱਡ ਦੇ ਸਿੱਟਾ ਵੇ
ਤੋੜ ਕੇ ਰੱਖਦੇ ਦਿਲ
ਕਰਾਦੇ ਜਾ ਮੂੰਹ ਮਿੱਠਾ ਵੇ
ਤੂੰ ਮੰਨ ਜਾਨਾ ਏ ਪਤਾ ਨਹੀਂ
ਕਿਊ ਦਿਲ ਮੇਰਾ ਕਹਿੰਦਾ ਏ
ਏ ਤਾਂ ਪਾਗਲ ਏ ਸਾਲਾਂ ਹਰ ਵਾਰੀ
ਟੁੱਟ ਕੇ ਦੁਖੜੇ ਸਹਿੰਦਾ ਏ
ਮੰਨ ਲੈ ਜਾਣਾ ਮੰਨੇ ਤੂੰ
ਅੱਜ ਮੈਂ ਤਾਂ ਕਹਿ ਜਾਣਾ
ਜੇ ਭਰਦੀ ਏ ਹਾਮੀ
ਤੈਨੂੰ ਵਿਆਹ ਕੇ ਲੈ ਜਾਣਾ
ਨੀ ਤੂੰ ਪਰਿਆਂ ਤੋਂ ਸੋਹਣੀ
ਕਿਸੇ ਨੇ ਲੁੱਟ ਕੇ ਲੈ ਜਾਣਾ
ਨੀ ਤੂੰ ਬਚ ਕੇ ਰਹ ਕੁੜੀਏ
ਕਿਸੇ ਨੇ ਪੱਟ ਕੇ ਲੈ ਜਾਣਾ
ਨੀ ਤੂੰ ਪਰਿਆਂ ਤੋਂ ਸੋਹਣੀ
ਕਿਸੇ ਨੇ ਲੁੱਟ ਕੇ ਲੈ ਜਾਣਾ
ਨੀ ਤੂੰ ਬਚ ਕੇ ਰਹ ਕੁੜੀਏ
ਕਿਸੇ ਨੇ ਪੱਟ ਕੇ ਲੈ ਜਾਣਾ
ਮੈਂ ਵੀ ਕਮਲਾ ਤੇਰੇ ਪਿੱਛੇ
ਹੋਇਆ ਮਰ ਜਾਣਾ
ਤੇਰਾ ਹੁਸਨ ਨੇ ਐਥੇ
ਵੇ ਕਾਰਾ ਕੋਈ ਕਰ ਜਾਣਾ
ਨੀ ਤੂੰ ਪਰਿਆਂ ਤੋਂ ਸੋਹਣੀ
ਕਿਸੇ ਨੇ ਲੁੱਟ ਕੇ ਲੈ ਜਾਣਾ
ਨੀ ਤੂੰ ਬਚ ਕੇ ਰਹ ਕੁੜੀਏ
ਕਿਸੇ ਨੇ ਪੱਟ ਕੇ ਲੈ ਜਾਣਾ
ਨੀ ਤੂੰ ਪਰਿਆਂ ਤੋਂ ਸੋਹਣੀ
ਕਿਸੇ ਨੇ ਲੁੱਟ ਕੇ ਲੈ ਜਾਣਾ
ਨੀ ਤੂੰ ਬਚ ਕੇ ਰਹ ਕੁੜੀਏ
ਕਿਸੇ ਨੇ ਪੱਟ ਕੇ ਲੈ ਜਾਣਾ

WRITERS

Robin Raturi

PUBLISHERS

Lyrics © IPRS, DroomMusic Pvt. Ltd, Royalty Network

Share icon and text

Share


See A Problem With Something?

Lyrics

Other