ਓਦਾਂ ਸਾਹ ਨੀ ਲੈਂਦੀ ਗੱਲਾਂ ਕਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਓਦਾਂ ਸਾਹ ਨੀ ਲੈਂਦੀ ਗੱਲਾਂ ਕਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਪੀਛਾ ਕੱਲ ਦਾ ਪੁਲਿਸ ਵਾਂਗੂ ਕਰਦੀ
ਪਾਣੀ ਅੱਖਾਂ ਚ ਜਾਣ ਕੇ ਓਦੋਂ ਭਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਪਲਕਾਂ ਤੇ ਭਾਰੀ ਨਖਰਾ ਐਡਾ ਕੀ ਚੱਕਰ ਆ
ਖੂੰਜੇ ਲੜੂ ਸਾਰੇ ਮਾ ਫੱਕਰਾਂ ਦਾ ਢੇਰ
ਅਨਟੱਚ ਬਾਡੀ ਜੱਟ ਦੀ ਬਾਬੇ ਦੀ ਮੇਹਰ
ਠੋਕਣੇ ਵਿਰੋਧੀ ਇਹੀ ਫਸੀ ਤੇਰ ਪੱਕੀ
ਪਾਪੀ ਉੱਤੇ ਦਿਲ ਹਾਰ ਕੇ ਬੱਡੀਏ ਆ ਥੱਕੀ
ਜੁਮੇਵਾਰੀ ਓਹਨੇ ਲਾਸਟ ਦੀ ਚੱਕੀ
ਕਹਿੰਦੀ ਬੌਸ ਸੀ ਮੇਰਾ charm ਲੱਕੀ
ਉਡਾਉਂਦਾ ਪੁੱਠਿਆਂ ਕੰਮਾਂ ਦੀ ਜਿਹੜਾ ਫੱਕੀ
ਓਦਾਂ ਸਾਹ ਨਹੀਂ ਲੈਂਦੀ ਗੱਲਾਂ ਕਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਪੀਛਾ ਕੱਲ ਦਾ ਪੁਲਿਸ ਵਾਂਗੂ ਕਰਦੀ
ਪਾਣੀ ਅੱਖਾਂ ਚ ਜਾਣ ਕੇ ਓਦੋਂ ਭਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਜੱਟ ਡਿਨਰ ਚ ਸ਼ੱਕਦਾ ਕਈ ਵਿਨਰ ਰੁਜਾਨਾ
ਕਹਿੰਦੀ ਦੱਸਦੇ ਅਜੇ ਵੀ ਕਿਸੀ ਪੇਸ਼ੀ ਤੇ ਜਾਣਾ
ਓਸੇ ਹਿਸਾਬ ਨਾਲ ਘੜੂਗੀ ਘਰਦੇਆ ਲਈ ਕੋਈ ਬਹਾਨਾ
ਤੇਰੇ ਤੋਰ ਚੱਕੀ ਰੱਖਦਾ ਮਾਲ ਮੱਟਾ ਜੋ ਖਾਣਾ
ਖਾਲੀ ਮੁੜਦਾ ਬਰੇਟਾ ਘਰੋ ਜਾਂਦਾ ਫੁੱਲੀ ਲੋਡ
ਮੇਰੀ ਮੰਜ਼ਿਲ ਤੇ ਪੋਚਣ ਲਈ ਜਾਂਦਾ ਨੀ ਕੋਈ ਰੋਡ
ਮਨ ਦੁਨਿਆਦਾਰੀ ਲਈ ਓਨ ਰੱਖੇ ਝਾਜ਼ ਮੋੜ
ਰੁੱਲੇ ਪੈਰਾ ਚ ਹੱਲੇ ਤੂੰ ਜੋ ਵੀ ਕਰਨਾ afford
ਓਦਾਂ ਸਾਹ ਨਹੀਂ ਲੈਂਦੀ ਗੱਲਾਂ ਕਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਪੀਛਾ ਕੱਲ ਦਾ ਪੁਲਿਸ ਵਾਂਗੂ ਕਰਦੀ
ਪਾਣੀ ਅੱਖਾਂ ਚ ਜਾਣ ਕੇ ਓਦੋਂ ਭਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਓਦਾਂ ਸਾਹ ਨਹੀਂ ਲੈਂਦੀ ਗੱਲਾਂ ਕਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਪਿਛਾ ਮੇਰਾ ਕੱਲ ਦਾ ਪੁਲਿਸ ਵਾਂਗੂ ਕਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਓਦਾਂ ਸਾਹ ਨਹੀਂ ਲੈਂਦੀ ਗੱਲਾਂ ਕਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ
ਪਿਛਾ ਮੇਰਾ ਕੱਲ ਦਾ ਪੁਲਿਸ ਵਾਂਗੂ ਕਰਦੀ
ਜਦੋਂ ਓਹਦੇ ਕੋਲ ਜਾਵਾਂ ਓਦੋਂ ਰਹਿੰਦੀ ਡਰਦੀ