LyricFind Logo
LyricFind Logo
Profile image icon
Lyric cover art

Thoughts

Apple Music logo
Deezer logo
Spotify logo
Lyrics
ਹੇ yo
Boss
Guri on the beat

ਖ਼ੁਆਬ ਕਈ ਦਿਲ ਚ ਪੁਰਾਣੇ ਅੱਜ ਜਾਗੇ
ਹੋਇਆ ਇਹਸਾਸ ਚੰਗੀ ਤਰਾ ਕੇ ਤੂੰ ਨੀ ਲਾਗੇ
ਖਤਾਂ ਤੇਰੇਆਂ ਚੂੰ ਮੁੜਕੇ ਸੁਨੇਹੇ ਫਿਰ ਉਠੇ
ਪਰ ਏਹਨਾ ਚ ਗੁਆਚਾ ਠੀਕ ਆ
ਤੂੰ ਨਾ ਲਾਗੇ ਬਹੀ ਕਦੇ ਵੀ ਮੁੜਕੇ
ਹੰਜੂ ਤੇਰੇ ਮੁੱਕੇ ਆਉਣੇ ਰੁੜਕੇ
ਫਿੱਕੀ ਕਾਲੀ ਰਾਤ ਚ ਵਰ੍ਹੇ ਜਦੋਂ ਵਰਖਾ
ਦੋਨਾ ਦੇ ਨਾ ਪੱਲੇ ਹੁਣ ਕੱਲਾ ਹਰਖਾ
ਸ਼ੈਤ ਹੁੰਝਤੀ ਜਿੰਨੇ ਵੀ ਸੀ ਦੱਲੇ
ਸੱਬ ਦੱਬਗੇ serial killer ਜੱਟ ਨਾਮ
ਤੇਰੇ ਮੂਹਰੇ ਲਾਦੁ ਗੱਲ ਇੱਟ
ਮੇਰੀ ਜ਼ਿੰਦਗੀ ਚ ਨੀ ਚਲਦਾ ਸ਼ਬਦ wait
ਸਰਦੀ ਗਰਮੀ ਸਾਡੀ ਸਰੂਪ ਚ
ਸੁੱਕੇ ਨਾ ਐਂਟੀਆਂ ਦਾ ਹਰ ਡੰਗ ਤੁੱਕੇ ਨਾ
ਅਜੇ ਤਾਂ ਕਿੱਥੇ ਸਿਟਣੇ ਸ਼ੁਰੂ
ਓਨਾ ਚਿਰ ਨੀ ਰੁਕਦੇ
ਜਦੋਂ ਤੱਕ ਜ਼ਲੀ ਮੁੱਕੇ ਨਾ ਸੀਨ ਚ
ਤੈਨੂੰ head ਬਾਜ਼ ਮਿਲੇ lean ਚ
ਨਾਲੇ ਨੀ couteen ਦੇ puff
Imported ਆ paper ਚ suff
Like ਕਰੇ gentle ਜਾਂ rock
ਅੱਖਾਂ ਤੇ ਸ਼ੇਡ ਤੇ ਮੂੰਹ stro
ਇੱਕ ਬੰਨਾ ਤੇਰਾ ਤਾਂ ਸਰੀਫ਼ ਆ
ਦੂਜਾ ਰੂਪ ਕਰਦਾ ਏ ਫੇਲ ਖ਼ਲੀਫ਼ਾ ਕਰਣੀ ਸ਼ਾਡੀ
ਓਂਦਾ ਮੁਕਣ ਨਾ ਤਰੀਫ਼ਾਂ
Seduce ਕਰੇ ਤੇਰੀ ਆਵਾਜ਼ ਗੋਲੀ ਕਰਦੀ ਰਿਆਜ਼
ਨਿਤ ਮੌਤ ਉਡੀਕਦੀ ਜਿਨ੍ਹਾਂ ਨਾਲ ਏ ਦੁਸ਼ਮਣੀ ਮੇਰੀ
ਮਰਣੇ ਏ ਪਹਿਲਾਂ ਮੈਂ ਜਾਉ ਫਿਰ ਨੀ
ਖਾਂਦੇ ਆਖੇ ਗੱਲਾਂ ਜੀਆ ਕਰਦੇ
ਪੱਲੇ ਨਾ ਤੀਲਾ ਕਰਦੀ ਮੇਲਾ ਮੇਲਾ
ਓਹ ਹਾਲ ਏਹਨਾ ਦਾ
ਝਾਟਾ ਪੱਟ ਕੇ ਮੈਂ ਹੱਥ ਚ ਫੜਾ ਦੁ
ਜਿਹੜੇ ਕਹਿੰਦੇ ਹੁੰਦਾ ਨੀ ਵਿੰਗਾ ਵਾਲ ਸਾਡਾ
Rap ਚ boss ਪਿਓ ਆ ਤੁਹਾਡਾ
ਕੰਮ ਚ fail ਮੇਰੇ ਮੂਹਰੇ ਲੈਂਦੇ ਆ ਆਡਾ
Brownie ਜੀ ਖਾਣ ਦਾ ਸ਼ੱਡਾ ਨਾ ਮੌਕਾ
ਮੇਰੇ ਕੋਲ ਹਰ ਓਹ ਸਹਿ ਤੇਰੇ ਜੋ ਪੱਲੇ ਨੀ ਆ
ਕੋੜੀਆਂ ਲਗਣੀਆਂ ਕਈਆਂ ਜ਼ਿਆਦਾਤਰ
ਚੁੱਪ ਹੀ ਸਹੀ ਆ
ਪਹਿਲੇ ਸਮੇਂ ਚ ਪਹਿਲੀਆਂ ਪਾਉਂਦੀਆਂ ਰਹੀਆਂ
ਕੱਲੇ ਦਾ ਵੱਖਰੇ ਰਾਹ ਆ
ਤਾਹੀ ਹੁਣ ਨੀ ਬਾਗਾਂ ਚ ਪਰੀਆਂ ਰਹੀਆਂ
Timepass ਤੱਕ one night romance ਤੱਕ
ਕੋਲ ਨੀ ਲਬਣਾ ਅਗਲੇ chance ਤੱਕ
ਤੈਨੂੰ baddy ਚੰਗੇ ਰਾਹਾਂ ਉੱਤੇ ਜਾਣ ਲਈ ਨੀ ready
Nobody know my edy ਧਰਤੀ ਤੋਂ ਦੂਰ
ਖ਼ੁਆਬ ਕਈ ਦਿਲ ਚ ਪੁਰਾਣੇ ਅੱਜ ਜਾਗੇ
ਹੋਇਆ ਇਹਸਾਸ ਚੰਗੀ ਤਰਾ ਕੇ ਤੂੰ ਨੀ ਲਾਗੇ
ਖੱਤਾ ਤੇਰੇਆ ਚੂੰ ਮੁੜਕੇ ਸੁਨੇਹੇ ਫਿਰ ਉਠੇ
ਪਰ ਏਹਨਾ ਚ ਗੁਆਚਾ ਠੀਕ ਆ
ਤੂੰ ਨਾ ਲਾਗੇ ਬਹੀ ਕਦੇ ਵੀ
ਮੁੜਕੇ ਹੰਜੂ ਤੇਰੇ ਮੁੱਕੇ ਆਉਣੇ ਰੁੜਕੇ

WRITERS

REAL BOSS

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other