ਜਹਾਜ਼ ਕੋਠੇ ਤੋਂ ਲੰਘਦਾ ਵੇਖ ਕੇ
ਉਹਨੇ ਨੀਵੀਂ ਪਾਉਣੀ ਮੈਂ ਵੀ ਉਹਨੂੰ ਸੰਗਦਾ ਵੇਖ ਕੇ
ਬੱਚਿਆਂ ਦੇ ਵਰਗਾ ਚਿਹਰਾ ਸੀ ਮਰਜਾਣੀ ਦਾ
ਕਿਵੇਂ ਸ਼ੱਕ ਕਰਦਾ ਓਸ ਸੋਹਣੀ ਕੁੜੀ ਕੁਆਰੀ ’ਤੇ
ਇੱਕ ਸ਼ੌਂਕ ਅੱਲ੍ਹੜ ਦੇ ਮਹਿੰਗੇ ਸਾਨੂੰ ਮਾਰ ਗਏ
ਇੱਕ dollar ਮਹਿੰਗੇ ਪੈ ਗਏ ਸਾਡੀ ਯਾਰੀ ’ਤੇ
ਇੱਕ ਸ਼ੌਂਕ ਅੱਲ੍ਹੜ ਦੇ ਮਹਿੰਗੇ ਸਾਨੂੰ ਮਾਰ ਗਏ
ਇੱਕ dollar ਮਹਿੰਗੇ ਪੈ ਗਏ ਸਾਡੀ ਯਾਰੀ ’ਤੇ
ਹੁਣ ਪੈਣ snap'ਆਂ ਬਰਫ਼ਾਂ ਵਾਲੇ ਸ਼ਹਿਰ ਦੀਆਂ
ਉਹਨੂੰ ਪਿਆਰ ਸਾਡੇ ਦੇ ਮੌਸਮ ਕਿੱਥੇ ਫੱਬਣੇ ਸੀ
Beach'ਆਂ ਦੇ ਕੰਡੇ ਲੈਂਦੀ ਆ sunbath ਕੁੜੀ
ਕਿੱਥੇ ਪਿੰਡਾਂ ਵਾਲੇ ਛੱਪੜ ਚੰਗੇ ਲੱਗਣੇ ਸੀ
ਸਾਡਾ ਦਿਨ ਬਣ ਜਾਂਦਾ ਜਦੋਂ ਗਲੀ ’ਚੋਂ ਲੰਘ ਜਾਂਦੇ
ਹੱਜ ਹੋ ਜਾਂਦਾ ਓਹਦੀ ਇੱਕ ਝਾਤੀ ਮਾਰੀ ’ਤੇ
ਇੱਕ ਸ਼ੌਂਕ ਅੱਲ੍ਹੜ ਦੇ ਮਹਿੰਗੇ ਸਾਨੂੰ ਮਾਰ ਗਏ
ਇੱਕ dollar ਮਹਿੰਗੇ ਪੈ ਗਏ ਸਾਡੀ ਯਾਰੀ ’ਤੇ
ਇੱਕ ਸ਼ੌਂਕ ਅੱਲ੍ਹੜ ਦੇ ਮਹਿੰਗੇ ਸਾਨੂੰ ਮਾਰ ਗਏ
ਇੱਕ dollar ਮਹਿੰਗੇ ਪੈ ਗਏ ਸਾਡੀ ਯਾਰੀ ’ਤੇ
ਸੀ ਪਿਆਰ ਵਧਾਉਂਦੀ ਇੱਕੋ cup ਵਿੱਚ ਚਾਹ ਪੀ ਕੇ
ਹੁਣ drive through ਹੀ ਪੀਂਦੀ ਹੋਣੀ latte ਨੂੰ
ਉਹਨੂੰ ਸ਼ੌਂਕ ਬੜਾ ਸੀ nightout ਤੇ ਗੇੜੀਆਂ ਦਾ
ਮੁੰਡਾ ਅਦੀਆਂ ਫੜਕੇ ਨਿੱਤ ਜਾਂਦਾ ਏ ਹਾਟੇ ਨੂੰ
ਓਹਦੇ ਬਾਅਦ ਰਾਠੌਰ ਕਦੇ ਵੀ ਹੱਸ ਕੇ ਵੇਖਿਆ ਨਹੀਂ
ਸਭ ਨਾਲ ਲੈਗੀ ਜੋ ਮਾਰ ਗਈ ਨਾਲ ਉਡਾਰੀ ’ਤੇ
ਇੱਕ ਸ਼ੌਂਕ ਅੱਲ੍ਹੜ ਦੇ ਮਹਿੰਗੇ ਸਾਨੂੰ ਮਾਰ ਗਏ
ਇੱਕ dollar ਮਹਿੰਗੇ ਪੈ ਗਏ ਸਾਡੀ ਯਾਰੀ ’ਤੇ
ਇੱਕ ਸ਼ੌਂਕ ਅੱਲ੍ਹੜ ਦੇ ਮਹਿੰਗੇ ਸਾਨੂੰ ਮਾਰ ਗਏ
ਇੱਕ dollar ਮਹਿੰਗੇ ਪੈ ਗਏ ਸਾਡੀ ਯਾਰੀ ’ਤੇ