LyricFind Logo
LyricFind Logo
Profile image icon
Lyric cover art

Kaavaan Kaavaan Remix

Apple Music logo
Deezer logo
Spotify logo
Lyrics
ਅਜ ਨਚ ਨਚ ਧਰਤੀ ਹਿਲੌਣੀ ਆ
ਰੱਬਾ
ਰੱਬਾ
ਰੱਬਾ
ਰੱਬਾ

ਕੋਈ ਨਾਮੀ ਗਾਣਾ ਸ਼ੁਰੂ ਕਰੋ
ਹੋਏ ਹੋਏ ਹੋਏ
ਹੋਏ ਹੋਏ ਹੋਏ
ਹੋਏ ਹੋਏ ਹੋਏ

ਰੱਬਾ ਰੱਬਾ ਮੀਹ ਬਰਸਾ
ਸਾਡੀ ਕੋਠੀ ਦਾਣੇ ਪਾ
ਰੱਬਾ ਰੱਬਾ ਮੀਹ ਬਰਸਾ
ਸਾਡੀ ਕੋਠੀ ਦਾਣੇ ਪਾ

ਨੀ ਅਜ ਮੇਰਾ
ਨੀ ਅਜ ਮੇਰਾ ਦਿਲ ਕਰਦਾ
ਹੋ ਮੈਂ ਉਡ ਜਾਂ
ਉਡ ਜਾਂ ਫੁਰ ਫੁਰ ਕਰਦਾ
ਅਜ ਮੇਰਾ ਦਿਲ ਕਰਦਾ

ਕਾਵਾਂ ਕਾਵਾਂ ਕਾਵਾਂ
ਹੋ ਕਾਵਾਂ ਕਾਵਾਂ ਕਾਵਾਂ

ਅਜ ਮੇਰਾ ਦਿਲ ਕਰਦਾ
ਮੈਂ ਫੁਰ ਫੁਰ ਉੱਡਦਾ ਜਾਵਾਂ

ਕੇ ਮੇਰੇ ਪੈਰਾਂ ਨੂੰ
ਕੇ ਮੇਰੇ ਪੈਰਾਂ ਨੂੰ

ਮਿਲਗੀਆਂ ਸਿਧੀਆਂ ਰਾਹਵਾਂ

ਕਾਵਾਂ ਕਾਵਾਂ ਕਾਵਾਂ
ਕਾਵਾਂ ਕਾਵਾਂ ਕਾਵਾਂ
ਕਾਵਾਂ ਕਾਵਾਂ ਕਾਵਾਂ
ਕਾਵਾਂ ਕਾਵਾਂ ਕਾਵਾਂ

ਚਕ ਦੇ ਢੋਲਿਆ

ਹਰ ਮਹੀਨੇ ਘਰ ਬੇਚਕੇ ਕੋਠੀ ਪਦੂ ਨਯੀ
ਹੋ ਵਿਚ ਸਿਗ ਦਿਲਵਾਡੂ ਸਰਰੇ ਲਾਦੂ ਨਯੀ
ਹਰ ਮਹੀਨੇ ਘਰ ਬੇਚਕੇ

ਤਾਰੇ ਚਮਕੇ ਯਾਰ ਮੁਕਾਦਰੋ ਕੇ
ਮੂਲ ਪੜ ਗਏ ਅਜ ਬੇਕੱਦਰੋਨ ਕੇ
ਮਿਹਰਬਾਣਿਆ ਹੋ ਮਿਹਰਬਾਣਿਆ ਮਿਹਰਬਾਣਿਆ ਮੇਰੇ ਮਨਿਯਾ

ਰੱਬਾ ਰੱਬਾ ਸ਼ੁਕਰ ਤੇਰਾ
ਲਖ ਲਖ ਬਾਰੀ ਸ਼ੁਕਰ ਤੇਰਾ
ਰੱਬਾ ਰੱਬਾ ਸ਼ੁਕਰ ਤੇਰਾ
ਲਖ ਲਖ ਬਾਰੀ ਸ਼ੁਕਰ ਤੇਰਾ

ਨੀ ਅਜ ਮੇਰਾ
ਨੀ ਅਜ ਮੇਰਾ ਦਿਲ ਕਰਦਾ
ਹੋ ਮੈਂ ਉੱਡ ਜਾਂ
ਉੱਡ ਜਾਂ ਫੁਰ ਫੁਰ ਕਰਦਾ
ਅਜ ਮੇਰਾ ਦਿਲ ਕਰਦਾ

ਕਾਵਾਂ ਕਾਵਾਂ ਕਾਵਾਂ
ਹੋ ਕਾਵਾਂ ਕਾਵਾਂ ਕਾਵਾਂ

ਅਜ ਮੇਰਾ ਦਿਲ ਕਰਦਾ
ਮੈਂ ਫੁਰ ਫੁਰ ਉੱਡਦਾ ਜਾਵਾਂ
ਕੇ ਮੇਰੇ ਪੈਰਾਂ ਨੂੰ
ਕੇ ਮੇਰੇ ਪੈਰਾਂ ਨੂੰ
ਮਿਲਗੀਆਂ ਸਿਧੀਆਂ ਰਾਹਵਾਂ

ਕਾਵਾਂ ਕਾਵਾਂ ਕਾਵਾਂ
ਕਾਵਾਂ ਕਾਵਾਂ ਕਾਵਾਂ
ਕਾਵਾਂ ਕਾਵਾਂ ਕਾਵਾਂ
ਕਾਵਾਂ ਕਾਵਾਂ ਕਾਵਾਂ

ਚਕ ਦੇ

ਕਾਵਾਂ ਕਾਵਾਂ ਕਾਵਾਂ
ਕਾਵਾਂ ਕਾਵਾਂ ਕਾਵਾਂ
ਕਾਵਾਂ ਕਾਵਾਂ ਕਾਵਾਂ
ਕਾਵਾਂ ਕਾਵਾਂ ਕਾਵਾਂ

WRITERS

Mychael Danna, Sukhwinder Singh, Tanishk Bagchi

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other