LyricFind Logo
LyricFind Logo
Profile image icon
Lyric cover art

Band Vs Brand

Apple Music logo
Deezer logo
Spotify logo
Lyrics
ਯਾਰੋ ਪੂਰਾ ਇਕ ਲੱਖ ਏ ਲੰਸ ਤੇ ਲਾਇਆ
ਆਇਆ ਇਕ ਬਣ ਘੱਟ ਬਾਪੂ ਸੋਚ ਵਿਚ ਪਾਇਆ
ਯਾਰੋ ਪੂਰਾ ਇਕ ਲੱਖ ਏ ਲੰਸ ਤੇ ਲਾਇਆ
ਆਇਆ ਇਕ ਬਣ ਘੱਟ ਬਾਪੂ ਸੋਚ ਵਿਚ ਪਾਇਆ
ਕੇਂਦਾ ਲੱਗ ਗਿਆ ਪਤਾ ਪੁੱਤ ਤੇਰੀ ਚੱਲ ਦਾ ਲੱਗ ਗਿਆ ਪੁੱਤ ਤੇਰੀ ਚੱਲ ਦਾ
ਇਕ ਪਾਸੇ ਨੱਡੀ ਮੇਤੋਂ ਭਾਲ ਦੀ brand ਦੂਜੇ ਪਾਸੇ ਬਾਪੂ ਮੇਥੋ ਬੰਦ ਭਾਲ ਦਾ
ਇਕ ਪਾਸੇ ਨੱਡੀ ਮੇਥੋ ਭਾਲ ਦੀ brand ਦੂਜੇ ਪਾਸੇ ਬਾਪੂ ਮੇਥੋ band ਭਾਲ ਦਾ

ਨੱਡੀ ਫੈਸ਼ਨਾ ਦੀ ਪੱਟੀ ਖੁੱਲ੍ਹਾ ਖਰਚ ਕਰਾਵੇ
ਪਬਰ ਯਾਰ ਲੈ ਕੇ ਚਾਲ ਰੌਲ਼ਾ ਫੋਨ ਉਤੇ ਪਾਵੇ
ਨੱਡੀ ਫੈਸ਼ਨਾ ਦੀ ਪੱਟੀ ਖੁੱਲ੍ਹਾ ਖਰਚ ਕਰਾਵੇ
ਪਬਰ ਯਾਰ ਲੈ ਕੇ ਚੱਲ ਰੂਲਾ ਫੋਨ ਉਤੇ ਪਾਵੇ
ਨੀ ਤੂੰ ਕੁਮ ਦੀ ਐਲਾਨਤ ਹੁਣ ਪੋਰ ਵੀ ਨਾ ਸੰਗੇ
ਮੇਥੋ ਇਸ ਵਾਰ birthday ਤੇ I ਫੋਨ ਮੰਗੇ
ਤਾਇਓ ਦੂਰ ਦੂਰ ਰੇਬਦਾ ਯਾਰੋ ਓਨੁ ਟਲਦਾ
ਤਾਇਓ ਦੂਰ ਦੂਰ ਰੇਂਦਾ ਯਾਰੋ ਓਨੁ ਤਾਲ ਦਾ
ਇਕ ਪਾਸੇ ਨੱਡੀ ਮੇਥੋ ਭਾਲ ਦੀ brand
ਦੂਜੇ ਪਾਸੇ ਬਾਪੂ ਮੇਥੋ band ਭਾਲ ਦਾ
ਇਕ ਪਾਸੇ ਨੱਡੀ ਮੇਥੋ ਭਾਲ ਦੀ brand
ਦੂਜੇ ਪਾਸੇ ਬਾਪੂ ਮੇਥੋ band ਭਾਲ ਦਾ

ਮੇਰੀ ਕਿਸਮਤ ਮਾੜੀ ਯਾਰੋ ਦੇ ਗਈ ਥੋਖਾ
ਬੇਬੇ ਕੇਂਦੀ ਆਉਦੇ ਸਾਲ ਤੇਰਾ ਕਰ ਦੇਣਾ ਰੂਕਾ
ਮੇਰੀ ਕਿਸਮਤ ਮਾੜੀ ਯਾਰੋ ਦੇ ਗਈ ਤਜੋਖਾ
ਬੇਬੇ ਕੇਂਦੀ ਆਉਦੇ ਸਾਲ ਤੇਰਾ ਕਰ ਦੇਣਾ ਰੂਕਾ
ਕੇਂਦਾ bullet ਨੂੰ ਛੱਡ ਬਾਪੂ ਭੋਹੱਦ ਉਤੇ ਬੌਂਦ
ਯਾਰੋ ਮੰਗਾ ਜਦੋਂ sorry ਅੱਖਾਂ ਕੱਢ ਕੇ ਡਾਰੌਂਦਾ
ਪੜਨਾ ਨੀ ਕਾਕਾ ਨਾਕਾ ਮੋੜ ਖਿਆਲ ਦਾ
ਪੈਂਦਾ ਨੀ ਕਾਕਾ ਨਾਕਾ ਮੋੜ ਖਿਆਲ ਦਾ
ਇਕ ਪਾਸੇ ਨੱਡੀ ਮੇਥੋ ਭਾਲ ਦੀ brand
ਦੂਜੇ ਪਾਸੇ ਬਾਪੂ ਮੇਥੋ band ਭਾਲ ਦਾ
ਇਕ ਪਾਸੇ ਨੱਡੀ ਮੇਥੋ ਭਾਲ ਦੀ brand
ਦੂਜੇ ਪਾਸੇ ਬਾਪੂ ਮੇਥੋ band ਭਾਲ ਦਾ
ਇਕ ਪਾਸੇ ਨੱਡੀ ਮੇਥੋ ਭਾਲ ਦੀ brand
ਦੂਜੇ ਪਾਸੇ ਬਾਪੂ ਮੇਥੋ band ਭਾਲਦਾ
ਇਕ ਪਾਸੇ ਨੱਡੀ ਮੇਥੋ ਭਾਲ ਦੀ brand
ਦੂਜੇ ਪਾਸੇ ਬਾਪੂ ਮੇਥੋ band ਭਾਲਦਾ

WRITERS

GAGAN DHURKOT, 13DB

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other