LyricFind Logo
LyricFind Logo
Profile image icon
Lyric cover art

Chete Karda Returns

Apple Music logo
Deezer logo
Spotify logo
Lyrics
ਖਾ ਪੀਕੇ ਸੀ ਹੋਗੇ ਜਦੋਂ tight ਨਹੀਂ
ਪਤਾ ਲੱਗੇਆ ਨਾ ਹੋਗੀ ਕਦੋ chat ਨਹੀਂ
ਓ ਖਾ ਪੀਕੇ ਸੀ ਹੋਗੇ ਜਦੋਂ tight ਨਹੀਂ
ਪਤਾ ਲੱਗੇਆ ਨਾ ਹੋਗੀ ਕਦੋ ਚੱਟ ਨਹੀਂ
ਬਹੁਤਾਂ ਹੁਸਨਾਂ ਤੇ ਕਰੀਏ ਯਕੀਨ ਨਾ
ਟਾਈਮ ਯਾਰਾ ਨਾਲ ਨਿੱਤ ਹੀ ਬਿਤਾਇਆ ਜਾਂਦਾ ਏ
ਪੀਤੀ ਚ ਕਰੀ ਮੈਂ ਜਦੋਂ ਗਿਣਤੀ
ਨਾਮ 7ਵੀਂ ਜਗਾਹ ਤੇ ਤੇਰਾ ਪਾਇਆ ਜਾਂਦਾ ਏ
ਪੀਤੀ ਚ ਕਰੀ ਮੈਂ ਜਦੋਂ ਗਿਣਤੀ
ਨਾਮ 7ਵੀਂ ਜਗਾਹ ਤੇ ਤੇਰਾ ਪਾਇਆ ਜਾਂਦਾ ਏ

ਓ ਖੈੜਾ ਤੇਰੇ ਤੋਂ ਛੁੜਾ ਕੇ ਕਾਇਮ ਹਾਲ ਨੇ
ਤੇਨੂੰ ਵਹਿਮ ਆਉਂਦੇ ਤੇਰੇ ਹੀ ਖਿਆਲ ਨੇ
ਖੈੜਾ ਤੇਰੇ ਤੋਂ ਛੁੜਾ ਕੇ ਕਾਇਮ ਹਾਲ ਨੇ
ਹੋ ਤੇਨੂੰ ਵਹਿਮ ਆਉਂਦੇ ਤੇਰੇ ਹੀ ਖਿਆਲ ਨੇ
ਗੁਮਨਾਮ ਸੀ ਚੌਹਾਨ ਅੱਜੇ ਤੱਕ ਜੋ
ਕਾਲੂ ਮਾਜਰੇ ਚ ਨਿੱਤ ਹੀ ਸਲਾਯਾ ਜਾਂਦਾ ਏ
ਪੀਤੀ ਚ ਕਰੀ ਮੈਂ ਜਦੋਂ ਗਿਣਤੀ
ਨਾਮ 7ਵੀਂ ਜਗਾਹ ਤੇ ਤੇਰਾ ਪਾਇਆ ਜਾਂਦਾ ਏ
ਪੀਤੀ ਚ ਕਰੀ ਮੈਂ ਜਦੋਂ ਗਿਣਤੀ
ਨਾਮ 7ਵੀਂ ਜਗਾਹ ਤੇ ਤੇਰਾ ਪਾਇਆ ਜਾਂਦਾ ਏ

ਹੋ ਐਬ ਦੋ ਤਿੰਨ ਬਾਕੀ ਢੱਕੇ ਹੋਏ ਨੇ
ਬੇਲੀ ਸਾਰੇ ਹੀ ਰੰਗੀਨ ਰੱਖੇ ਹੋਏ ਨੇ
ਐਬ ਦੋ ਤਿੰਨ ਬਾਕੀ ਢੱਕੇ ਹੋਏ ਨੇ
ਓ ਬੇਲੀ ਸਾਰੇ ਹੀ ਰੰਗੀਨ ਰੱਖੇ ਹੋਏ ਨੇ
ਲੱਗੀ ਤੋੜ ਤੰਗ ਕਰੇ ਜੇ ਸਰੀਰ ਨੂੰ
ਅੱਧੀ ਰਾਤ ਜਾ ਕੇ ਠੇਕਾ ਵੀ ਖੁਲਾਇਆ ਜਾਂਦਾ ਏ
ਪੀਤੀ ਚ ਕਰੀ ਮੈਂ ਜਦੋਂ ਗਿਣਤੀ
ਨਾਮ 7ਵੀਂ ਜਗਾਹ ਤੇ ਤੇਰਾ ਪਾਇਆ ਜਾਂਦਾ ਏ
ਪੀਤੀ ਚ ਕਰੀ ਮੈਂ ਜਦੋਂ ਗਿਣਤੀ
ਨਾਮ 7ਵੀਂ ਜਗਾਹ ਤੇ ਤੇਰਾ ਪਾਇਆ ਜਾਂਦਾ ਏ

ਹੋ ਯਾਰਾ ਕੋਲ ਨਾ ਰਕਾਨੇ ਐਨਾ ਟਾਈਮ ਨਹੀਂ
ਏਦਾ ਤੋੜਨਾ ਸੀ ਬਿਲੋ ਤੇਰਾ ਵਹਿਮ ਨਹੀਂ
ਹੋ ਯਾਰਾ ਕੋਲ ਨਾ ਰਕਾਨੇ ਐਨਾ ਟਾਈਮ ਨਹੀਂ
ਏਦਾ ਟੋਡਨਾ ਸੀ ਬਿਲੋ ਤੇਰਾ ਵਹਿਮ ਨਹੀਂ
ਤੈਥੋਂ ਵਧ ਜਿਹੜੀ ਚਾਹੁੰਦੀ ਅੱਜ ਜੱਟ ਨੂੰ
ਪਿਆਰ ਓਹਦੇ ਨਾਲ ਹੁਣ ਤਾ ਨਿਭਾਇਆ ਜਾਂਦਾ ਏ
ਪੀਤੀ ਚ ਕਰੀ ਮੈਂ ਜਦੋਂ ਗਿਣਤੀ
ਨਾਮ 7ਵੀਂ ਜਗਾਹ ਤੇ ਤੇਰਾ ਪਾਇਆ ਜਾਂਦਾ ਏ
ਪੀਤੀ ਚ ਕਰੀ ਮੈਂ ਜਦੋਂ ਗਿਣਤੀ
ਨਾਮ 7ਵੀਂ ਜਗਾਹ ਤੇ ਤੇਰਾ

WRITERS

BABBAR, P.S. CHAUHAN

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other