ਬਾਹਰਲੇ ਮੁਲਕ ਜਾ ਕਮਾਉਣਾ ਵੀ ਨੀ ਸੌਖਾ
ਐਥੇ ਰਹਿਣਾ ਵੀ ਨੀ ਸੌਖਾ ਪਿੰਡ ਜਾਣਾ ਵੀ ਨੀ ਸੌਖਾ
ਬਾਹਰਲੇ ਮੁਲਕ ਜਾ ਕਮਾਉਣਾ ਵੀ ਨੀ ਸੌਖਾ
ਐਥੇ ਰਹਿਣਾ ਵੀ ਨੀ ਸੌਖਾ ਪਿੰਡ ਜਾਣਾ ਵੀ ਨੀ ਸੌਖਾ
ਬੀਤੇਆ ਸੀ ਜਿੱਥੇ ਮੇਰਾ ਬਚਪਨ ਸਾਰਾ
ਮੇਰੇ ਵੀਰ ਬਣ ਮੈਨੂੰ ਉਸ ਥਾਂ ਕੋਲ ਛੱਡ ਦੋ
ਡਾਲਰ ਵੀ ਲਾਇਲੋ ਮੈਥੋਂ ਲਾਇਲੋ ਸਾਰੇ ਸੁਖ
ਬੱਸ ਕੁਜਕ ਦਿੰਨਾ ਲਈ ਮੈਨੂੰ ਮਾਂ ਕੋਲ ਛੱਡ ਦੋ
ਡਾਲਰ ਵੀ ਲਾਇਲੋ ਮੈਥੋਂ ਲਾਇਲੋ ਸਾਰੇ ਸੁਖ
ਬੱਸ ਕੁਜਕ ਦਿੰਨਾ ਲਈ ਮੈਨੂੰ ਮਾਂ ਕੋਲ ਛੱਡ ਦੋ
ਸੁਪਨੇ ਦੇ ਵਿਚ ਬੇਬੇ ਚਾਉਂਕਿ ਵਿਚ ਬੈਕੇ
ਰੋਟੀ ਆਪਣਿਆਂ ਹੱਥਾਂ ਨਾਲ ਖ਼ਵਾਉਂਦੀ ਐ
ਆਪ ਹੀ ਪਕਾ ਕੇਜਾਦੋਂ ਕੱਛੀ ਪੱਕੀ ਖਾਈਏ
ਉਸ ਵੇਲੇ ਬੇਬੇ ਬੜਾ ਯਾਦ ਆਉਂਦੀ ਐ
ਆਪ ਹੀ ਪਕਾ ਕੇਜਾਦੋਂ ਕੱਛੀ ਪੱਕੀ ਖਾਈਏ
ਉਸ ਵੇਲੇ ਬੇਬੇ ਬੜਾ ਯਾਦ ਆਉਂਦੀ ਐ
ਜਿੱਥੇ ਬੈਕੇ ਯਾਦੀਆਂ ਨਾਲ ਮਰ ਦੇ ਸੀ ਗੱਪਾਂ
ਓਹੋ ਪੀਪਾਲਣ ਤੇ ਬੋਹਦਾ ਵਾਲੀ ਛਣ ਕੋਲ ਛੱਡ ਦੋ
ਡਾਲਰ ਵੀ ਲਾਇਲੋ ਮੈਥੋਂ ਲਾਇਲੋ ਸਾਰੇ ਸੁਖ
ਬੱਸ ਕੁਜਕ ਦਿੰਨਾ ਲਈ ਮੈਨੂੰ ਮਾਂ ਕੋਲ ਛੱਡ ਦੋ
ਡਾਲਰ ਵੀ ਲਾਇਲੋ ਮੈਥੋਂ ਲਾਇਲੋ ਸਾਰੇ ਸੁਖ
ਬੱਸ ਕੁਜਕ ਦਿੰਨਾ ਲਈ ਮੈਨੂੰ ਮਾਂ ਕੋਲ ਛੱਡ ਦੋ
ਦੱਸਾਂ ਕਿਵੇਂ ਅੰਮੀਏ ਨੀ ਪੁੱਤ ਅਨਮੋਲ ਤੇਰਾ
ਖੇਡਿਆਂ ਹਾਲਾਤਾਂ ਚ ਜਿਯੋਨਦਾ ਐ
ਪੈਸੇ ਧੇਲੇ ਵਾਲਾ ਚਲੋ ਚੱਲੀ ਜਾਣਦਾ ਕੰਮ
ਦਿਲ ਰੋਵੇ ਜਦੋਂ ਪਿੰਡ ਯਾਦ ਆਉਂਦਾ ਐ
ਦੱਸਾਂ ਕਿਵੇਂ ਅੰਮੀਏ ਨੀ ਪੁੱਤ ਤੇਰਾ ਲਾਦਲਾਂ
ਖੇਡਿਆਂ ਹਾਲਾਤਾਂ ਚ ਜਿਯੋਨਦਾ ਐ
ਪੈਸੇ ਧੇਲੇ ਵਾਲਾ ਚਲੋ ਚੱਲੀ ਜਾਣਦਾ ਕੰਮ
ਦਿਲ ਰੋਵੇ ਜਦੋਂ ਪਿੰਡ ਯਾਦ ਆਉਂਦਾ ਐ
Downtown ਜਾਕੇ ਵੀ ਨਾ ਮੰਨੇ ਜ਼ੈਲਦਾਰਾ
ਮੈਨੂੰ ਮੇਰੇ ਆਪਣੇ ਗੈਰਾਂ ਕੋਲ ਛੱਡ ਦੋ
ਡਾਲਰ ਵੀ ਲਾਇਲੋ ਮੈਥੋਂ ਲਾਇਲੋ ਸਾਰੇ ਸੁਖ
ਬੱਸ ਕੁਜਕ ਦਿੰਨਾ ਲਈ ਮੈਨੂੰ ਮਾਂ ਕੋਲ ਛੱਡ ਦੋ
ਡਾਲਰ ਵੀ ਲਾਇਲੋ ਮੈਥੋਂ ਲਾਇਲੋ ਸਾਰੇ ਸੁਖ
ਬੱਸ ਕੁਜਕ ਦਿੰਨਾ ਲਈ ਮੈਨੂੰ ਮਾਂ ਕੋਲ ਛੱਡ ਦੋ