ਪਛਤਾਉਂਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ ਫਿਰੇ ਰੋਂਦੀ
ਮੁੰਡੇ ਟੋਲੀਆਂ ਬਣਾਕੇ ਨਹੀਂ ਸੰਧ back ਤੇ
ਨੀ ਥੁੱਕਦਾ ਨਹੀਂ ਮੂੰਹ ਤੇ spit ਕਰਾ mic ਤੇ
ਲੱਗੀ ਮੇਰੀ mag ਤੇ ਮੈਂ ਹਿੱਕਾ ਵਿੱਚ ਵੱਜਦਾ
ਏ ਫੂਕਦੀ ਆ back ਤੇ ਕਿਓਂ ਸਮਝ ਨਹੀਂ ਆਉਂਦੀ
ਪਤਾ ਚਾਹੁੰਦੀ ਤੂੰ ਲਾ ਕੇ ਯਾਰੀ
ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ
ਛੱਕਾ ਰੋਟੀ ਵੰਡ ਕੇ ਤੇ ਵੈਰੀ ਰੱਖਾ ਚੰਡ ਕੇ
ਬੜੇ ਸਾਨੂੰ ਨਿੰਦ ਦੇ ਤੇ ਬੜੇ ਸਾਨੂੰ ਭੰਡ ਦੇ
ਸਾਂਭੇ ਯਾਰੀਆਂ ਤੇ ਵੈਰੀ ਥੱਲੇ ਦੰਦ ਦੇ
ਇਹ ਨਹੀਂ ਜਮਾ ਲਾਉਂਦੇ (ਲਾਉਂਦੇ)
ਨਾ ਹੀ ਆਉਂਦੇ ਗਲੀ ਚ ਬਾਹਾਂ ਕਿੱਥੇ ਏਹ ਹੱਥ ਨਹੀਂ ਫੜਾਉਂਦੇ
ਪਤਾ ਚਾਹੁੰਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ
ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ
ਹੱਥ ਪਏ ਆ ਉਧੜੇ ਰਕਾਨੇ ਬਾਹਲੇ ruff ਨੇ (ਆਹ)
ਟਾਈਮ ਥੋੜੇ tough ਨੇ ਉੱਤੇ ਨੂ ਤਾਹੀ ਕਫ਼ ਨੇ
ਕਰਾਈਆਂ palm reading ਆ ਨਾ ਖੇਡ ਦੇ ਬਲਫ਼ ਨੇ
ਨੇਚਰਾਂ ਦੇ ਜੋਗੀ ਆ ਤੇ ਝੋਲੀਆਂ ਚ ਸੱਪ ਨੇ
ਨੇਹਲੇ ਆਲੇ ਦੇਖੇਯਾ ਤੂੰ ਦੇਹਲੇ ਆਲੇ ਦੇਖੇ ਨਹੀਂ
ਹੁਣ ਆਲੇ ਦੇਖੇ ਆ ਤੂੰ ਪਹਿਲੇ ਆਲੇ ਦੇਖੇ ਨਹੀਂ (ਆਹ-ਆਨ)
ਸੋਹਣੀਏ ਘਰਾਲੇ ਤੋਂ ਅਮਰੀਕਾ ਮੇਰੇ ਯਾਰ ਨੇ
ਪੰਜਾਬ ਆਲੇ ਦੇਖੇ ਆ ਤੂੰ LA ਆਲੇ ਦੇਖੇ ਨਹੀਂ
ਨਿਕਾਬ ਗੋਰੇ ਰੰਗ ਤੇ ਤੂੰ ਲਾਵੇ ਗੁਲਕੰਦ ਦੇ
ਵੈਰੀ ਨੂੰ ਹਰਾ ਕੇ ਕਰਾ ਚੌਲ ਬਿਬਾ ਖੰਡ ਦੇ
ਨੀ ਸਾਨੂੰ ਬਾਅਦ ਚ ਮਿਲਦਾ ਪਹਿਲਾ ਨੇ ਯਾਰ ਵੰਡ ਦੇ
ਤੂੰ ਪਾਵੇ ਕਾਲਾ ਸੂਟ ਕਦੇ ਕਦੇ ਪਾਵੇ navy
ਪਤਾ ਚਾਹੁੰਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ
ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ
ਤਪਾਵਾਂ ਸਿੱਧੇ ਬਾਰਡਰਾਂ ਤੋਂ ਰੌਂਦਾ ਗਾਗਰਾਂ
ਮੈਂ ਨਾ ਕਰਾਂ ਕਦਰਾਂ ਨਾ ਮੈਂ ਨਾ ਮੰਨਾਂ ਆਰਡਰਾਂ
ਜਿੱਥੇ ਰਾਤ ਪੈ ਜਾਵੇ ਵਿਛਾ ਕੇ ਸੋ ਜਾ ਚਾਦਰਾਂ
ਨੀ ਬੋਤਲ ਕੀ ਸ਼ਹਿ ਆ ਲਾ ਕੇ ਡੀਕ ਪੀ ਜਾ ਸਾਗਰਾਂ
ਜੀਨ ਨਾ ਪਾਉਣਾ ਛੱਡ'ਗੀ ਚੁਣੀ ਤੇ ਲਾਉਂਦੀ ਸਿਪੀਆਂ
ਸਿੱਖੀ ਮੇਰੇ ਕਰਕੇ ਪੰਜਾਬੀਆਂ ਦੀਆਂ ਲਿਪੀਆਂ
ਮੱਥੇ ਦਾ ਟਿੱਕਾ ਭੁੱਲ ਗੀ ਰਕਾਨੇ ਮੇਰੇ ਪਿਆਰ ਚ
ਨੀ ਕਿਵੇਂ ਯਾਦ ਕਰੀਆਂ ਤੂੰ ਬਿੰਦੀਆਂ ਤੇ ਟਿੱਪੀਆਂ
ਸਾਰੀ ਨਾ ਰਾਤ ਸੌਂਦੀ, ਗੁਣ ਗਾਉਂਦੀ
ਮੈਂ ਹੱਥ ਨਹੀਂ ਫੜਾਉਂਦਾ, ਤੂੰ ਹੱਥ ਨਹੀਂ ਛੱਡਉਂਦੀ
ਪਤਾ ਚਾਉਂਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ
ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ
ਪਛਤਾਉਂਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ ਫਿਰੇ ਰੋਂਦੀ
ਮੁੰਡੇ ਟੋਲੀਆਂ ਬਣਾਕੇ ਸੰਦ back ਤੇ
ਮੈਂਨੀ ਥੁੱਕਦਾ ਨਹੀਂ ਮੂੰਹ ਤੇ spit ਕਰਾ mic ਤੇ
ਲੱਗੀ ਮੇਰੀ mag ਤੇ ਮੈਂ ਹਿੱਕਾ ਵਿੱਚ ਵੱਜਦਾ
ਏ ਫੂਕਦੀ ਆ back ਤੇ ਕਿਓਂ ਸਮਝ ਨਹੀਂ ਆਉਂਦੀ
ਪਤਾ ਚਾਹੁੰਦੀ ਤੂੰ ਲਾ ਕੇ ਯਾਰੀ
ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ ਹੈ, ਹਾ-ਹਾ