LyricFind Logo
LyricFind Logo
Profile image icon
Lyric cover art

36 Freestyle

Apple Music logo
Deezer logo
Spotify logo
Lyrics
ਲੱਕ ਨਾਲ ਲਾ ਕੇ ਰੱਖਣ 32 bor ਨੂੰ ਨੀ
35 ਪੈਰਾਂ 'ਚ ਸਿੱਟੇ ਆ
35 ਪੈਰਾਂ 'ਚ ਸਿੱਟੇ ਆ

36 ਇੱਥੇ ਫਿਰਦੇ ਨੇ ਖੂੰਜੇ ਲਾਉਣ ਨੂੰ ਨੀ
ਜੱਟ ਹੱਟਦਾ ਕਿੱਥੇ ਆ
ਮੁੰਡਾ ਹੱਟਦਾ ਕਿੱਥੇ ਆ

ਖਹਿਣ ਜੇੜੇ ਮਿੱਤਰਾਂ ਨਾਲ ਜਾਣ ਜਾਣ ਕੇ ਨੀ
ਪੰਗੇ ਲੈਣ ਅੜੀਏ ਨੀ ਪੰਗੇ ਲੈਣ ਅੜੀਏ
ਇਵੇਂ ਜੱਟ ਸ਼ੌਕਰਾਂ ਦੇ ਪੱਤੇ ਕੱਟਦਾ ਆ ਨੀ
ਜਿਵੇਂ ਚੱਲਦੀ ਆ ਖੇਤਾਂ 'ਚ combine ਅੜੀਏ

ਪਹਿਲਾਂ ਜਿੰਨ੍ਹਾਂ ਸ਼ੱਕ ਆ ਕਢਾਏ ਨਖਰੋ ਨੀ
ਸਾਰੇ ਰੱਜ ਕੇ ਪਿੱਟੇ ਆ
ਬਿੱਲੋ ਰੱਜ ਕੇ ਪਿੱਟੇ ਆ

36 ਇੱਥੇ ਫਿਰਦੇ ਨੇ ਖੂੰਜੇ ਲਾਉਣ ਨੂੰ ਨੀ
ਜੱਟ ਹੱਟਦਾ ਕਿੱਥੇ ਆ
ਮੁੰਡਾ ਹੱਟਦਾ ਕਿੱਥੇ ਆ

36 ਇੱਥੇ ਫਿਰਦੇ ਨੇ ਖੂੰਜੇ ਲਾਉਣ ਨੂੰ ਨੀ
ਜੱਟ ਹੱਟਦਾ ਕਿੱਥੇ ਆ ਮੁੰਡਾ ਹੱਟਦਾ ਕਿੱਥੇ ਆ

ਇੱਕ ਯਾਰ underground ਚੱਲਦਾ ਨੀ
ਪੇਸ਼ੀ ਦੂਜੇ ਦੀ ਆ ਪੈਂਦੀ Manhattan ਕੁੜੇ

23 ਤੋਂ ਆ ਜੱਟ ਵੀ ਫਰਾਰ ਫਿਰਦਾ ਨੀ
Case 22ਵੇਂ 'ਚ 3 ਨਵੇਂ ਜੱਟ ਨਾਲ ਜੁੜੇ

ਓ Cali Cali ਗੱਭਰੂ ਦਾ base ਪਟਲੋ
R Gill ਦੱਬੀ ਫਿਰੇ race ਪਟਲੋ

ਕਚਹਿਰੀਆਂ ਤੇ ਥਾਣੇ ਲੱਗੇ ਰਹਿੰਦੇ ਓਨੇ ਜਾਣੇ
ਚੱਲਦੇ ਆ ਮਿੱਤਰਾਂ ਤੇ Case ਪਟਲੋ

ਮੋਰਾਂ ਵਾਂਗ ਪੈਲਾਂ ਦੇਖੀ ਪੈਂਦੀਆਂ ਰਕਾਣੇ
ਪੁੱਤ ਜੱਟ ਦਾ ਜਿੱਥੇ ਆ
ਪੁੱਤ ਜੱਟ ਦਾ ਜਿੱਥੇ ਆ

36 ਇੱਥੇ ਫਿਰਦੇ ਨੇ ਖੂੰਜੇ ਲਾਉਣ ਨੂੰ ਨੀ
ਜੱਟ ਹੱਟਦਾ ਕਿੱਥੇ ਆ
ਮੁੰਡਾ ਹੱਟਦਾ ਕਿੱਥੇ ਆ

36 ਇੱਥੇ ਫਿਰਦੇ ਨੇ ਖੂੰਜੇ ਲਾਉਣ ਨੂੰ ਨੀ
ਜੱਟ ਹੱਟਦਾ ਕਿੱਥੇ ਆ
ਮੁੰਡਾ ਹੱਟਦਾ ਕਿੱਥੇ ਆ

PUBLISHERS

Lyrics © Sentric Music

Share icon and text

Share


See A Problem With Something?

Lyrics

Other