ਰਾਈਡ ਥੱਲੇ ਚੋਬਰ ਨੀ ਮਹਿੰਗੀ ਰੱਖਦਾ ਨੀ
ਅੱਖ ਖੜੀ ਰੱਖਦਾ ਨੀ ਮੁੱਛ ਚੜ੍ਹੀ ਰੱਖਦਾ
ਏਰੀਆ ਚ ਜੱਟ ਬਿੱਲੋ ਤੜੀ ਰੱਖਦਾ ਨੀ
ਕਿਹੜਾ ਅੱਖ ਚੱਕਦਾ ਨੀ ਕਿਹੜਾ ਰਾਹ ਡੱਕ ਦਾ
ਵੈਰੀਆਂ ਦੇ ਸਿਰ ਨੇ ਸਮੈਸ਼ ਨੱਡੀਏ
ਟਿਪ ਟੌਪ ਰੱਖਦਾ ਆ ਡੈਸ਼ ਨੱਡੀਏ ਨੀ
ਕਰੇ ਐਸ਼ ਨੱਡੀਏ ਨੀ ਫੁੱਲ ਕੈਸ਼ ਨੱਡੀਏ
ਟਿਪ ਟੌਪ ਰੱਖਦਾ ਆ ਡੈਸ਼ ਨੱਦੀਏ ਨੀ ਕਰੇ ਐਸ਼ ਨੱਡੀਏ ਨੀ ਫੁੱਲ ਕੈਸ਼ ਨੱਦੀਏ

ਲੀਰੇ ਲੱਤੇ ਜਾਨ ਬਿੱਲੋ ਕਹਿਰ ਠਾਲ ਦੇ ਨੀ
ਨਿਰੇ ਅੱਗ ਨਾਲ ਦੇ ਨੀ ਦੀਵਿਆਂ ਨੂੰ ਬਾਲ ਦੇ
ਸਨੀਕਰਾਂ ਦੇ ਢੇਰ ਨਿੱਤ ਮੈਚ ਭਾਲ ਦੇ ਨੀ
ਪੂਰੀ ਖੂਟੀ ਠਾਲ ਦੇ ਨੀ ਵੇਹਮ ਸਾਰੇ ਗਾਲ ਦੇ
ਮੜਕਾਂ ਨਾਲ ਕੱਲੇ ਕੱਲੇ ਵਹਿਮ ਕੱਢੀਏ
ਟਿਪ ਟੌਪ ਰੱਖਦਾ ਆ ਡੈਸ਼ ਨੱਡੀਏ ਨੀ
ਟਿਪ ਟੌਪ ਰੱਖਦਾ ਆ ਡੈਸ਼ ਨੱਡੀਏ ਨੀ
ਟਿਪ ਟੌਪ ਰੱਖਦਾ ਆ ਡੈਸ਼ ਨੱਦੀਏ ਨੀ ਕਰੇ ਐਸ਼ ਨੱਡੀਏ ਨੀ ਫੁੱਲ ਕੈਸ਼ ਨੱਦੀਏ
ਟਿਪ ਟੌਪ ਰੱਖਦਾ ਆ ਡੈਸ਼ ਨੱਦੀਏ ਨੀ ਕਰੇ ਐਸ਼ ਨੱਡੀਏ ਨੀ ਫੁੱਲ ਕੈਸ਼ ਨੱਦੀਏ
ਅਥਰੇ ਨੇ ਜੱਟਾਂ ਦੇ ਸੁਬਾਹ ਨਖਰੋ ਨੀ
ਅੱਧ ਰਾਹ ਨਖਰੋ ਨੀ ਵੱਖ ਥਾਂ ਨਖਰੋ
ਹੋਰਾਂ ਦੀ ਆ ਘੱਟ ਪਰਵਾਹ ਨਖਰੋ ਨੀ
ਲਾਇਏ ਚਾਅ ਨਖਰੋ ਨੀ ਪਾਇਏ ਗਾਹ ਨਖਰੋ
ਕਿਹੜਾ ਅੱਗੋਂ ਕਰਲੂ ਕਲੈਸ਼ ਨੱਡੀਏ
ਟਿਪ ਟੌਪ ਰੱਖਦਾ ਆ ਡੈਸ਼ ਨੱਡੀਏ ਨੀ
ਫੁੱਲ ਕੈਸ਼ ਨੱਡੀਏ ਟਿਪ ਟੌਪ ਰੱਖਦਾ ਆ ਡੈਸ਼ ਨੱਦੀਏ ਨੀ ਕਰੇ ਐਸ਼ ਨੱਡੀਏ ਨੀ ਫੁੱਲ ਕੈਸ਼ ਨੱਦੀਏ