Goyard ਦਾ Bag ਇਕ ਚਾਰ ਲੱਖ ਦਾ ਨੀ
ਵਿੱਚ ਭਰ ਕੇ ਰੱਖੀ ਆ ਬਿੱਲੋ 18 ਲੱਖ ਦੀ
ਫਿਰਾਂ Cadillac ਕਾਲੀ ਵਿੱਚ ਬੰਨ ਕਾਲੀ ਪੱਗ
3 Milli ਦਾ ਨੀ ਡਿੱਗੀ 'ਚ ਸਮਾਨ ਰੱਖ ਨੀ
Weekend ਨੂੰ Stafford Club ਜਾਣੇ ਆ
ਬਹਿ ਕੇ Harbor ਕੰਢੇ ਨੀ Steak ਖਾਣੇ ਆ
Glass ਆ 'ਚ Azul ਤੇਰੇ ਨੈਣਾਂ ਨਾਲ ਦੀ ਨੀ
ਅੱਖ ਲਾਲ ਲਾਲ ਜਿਹਦੇ ਨਾਲ ਚੜ੍ਹਾਈ ਰੱਖਦੇ
ਮੁੰਡੇ ਅੱਥਰੇ ਨੀ ਬਿੱਲੋ Cali Side ਵਾਲ ਦੇ ਨੀ
ਦੇਖ ਲਾਲਾ ਲਾਲਾ ਕਿਵੇਂ ਨੀ ਕਰਾਈ ਰੱਖਦੇ
ਜੱਟ ਅੱਥਰੇ ਨੀ ਬਿੱਲੋ Cali Side ਵਾਲ ਦੇ
ਦੇਖ ਲਾਲਾ ਲਾਲਾ ਕਿਵੇਂ ਨੀ ਕਰਾਈ ਰੱਖਦੇ
ਮੁੰਡੇ ਅੱਥਰੇ ਨੀ ਬਿੱਲੋ Cali Side ਵਾਲ ਦੇ ਨੀ
ਦੇਖ ਲਾਲਾ ਲਾਲਾ ਕਿਵੇਂ ਨੀ ਕਰਾਈ ਰੱਖਦੇ
ਜੱਟ ਅੱਥਰੇ ਨੀ ਬਿੱਲੋ Cali Side ਵਾਲ ਦੇ
ਦੇਖ ਲਾਲਾ ਲਾਲਾ ਕਿਵੇਂ ਨੀ ਕਰਾਈ ਰੱਖਦੇ
ਬਿੱਲੋ ਵੱਖ ਤੁਰਦਾ ਨੀ ਕੱਲਾ ਕੇਰਾ ਜੱਟੀਏ
ਰਹਿੰਦਾ ਡਾਂਗ ਉੱਤੇ ਛੋੱਬਰ ਦਾ ਪਹਿਰਾ ਜੱਟੀਏ
ਮੇਰੇ Reno ਵਿੱਚ ਘੁੰਮਦੇ ਆ Tanker ਕੁੜੇ
ਤੇ ਆਪ ਜੱਟ ਫਿਰਦਾ Queens ਨੀ
ਇੱਕੋ ਰਾਤ ਵਿੱਚ 15 ਹਜ਼ਾਰ ਫੂਕ ਦੇਵਾਂ
ਘਾਟੇ ਵਾਧੇ ਦਾ ਨਾ ਕਰਾਂ ਕੋਈ Scene ਨੀ
ਜਦੋਂ ਜਾਵਾਂ ਮੈਂ Fresno ਤੇ ਮੇਲਾ ਲੱਗਦਾ
ਖੁੰਡ LA ਦੇ ਨੇ ਸਾਰਾ ਮੈਨੂੰ ਭਾਈ ਮੰਨਦੇ
South Sac ਵਿੱਚ ਰਹਿੰਦਾ ਬਿੱਲੋ Gang ਮੇਰਾ ਸਾਰਾ
ਤੇ Natomas 'ਚ ਮਿੱਤਰਾਂ ਦੇ ਗੀਤ ਬਣਦੇ
Drip ਦੇਖ ਕਰਦੇ Trip ਲੋਕ ਨੀ
ਤਾਹੀਂ ਮਿੱਤਰਾਂ ਦੇ ਨਾਂ ਉੱਤੇ ਮੁੱਢੇ ਪੱਖਦੇ
ਮੁੰਡੇ ਅੱਥਰੇ ਨੀ ਬਿੱਲੋ Cali Side ਵਾਲ ਦੇ ਨੀ
ਦੇਖ ਲਾਲਾ ਲਾਲਾ ਕਿਵੇਂ ਨੀ ਕਰਾਈ ਰੱਖਦੇ
ਜੱਟ ਅੱਥਰੇ ਨੀ ਬਿੱਲੋ Cali Side ਵਾਲ ਦੇ
ਦੇਖ ਲਾਲਾ ਲਾਲਾ ਕਿਵੇਂ ਨੀ ਕਰਾਈ ਰੱਖਦੇ
ਪਸੰਦ Gun ਦਾ ਨਾ ਝਾਂਝਰਾਂ ਦੇ ਸ਼ੋਰ ਨਖਰੋ
ਜਿਹੜਾ ਵੈਲੀਆਂ ਦੀ ਤੌਰ ਫਿਰੇ ਠੀਕ ਕਰਦਾ ਨੀ
ਓਹਨੇ ਵੇਖਣੀ ਆ ਕਿੱਥੇ ਤੇਰੀ ਤੌਰ ਨਖਰੋ
ਮੁੰਡਾ General Subheg ਵਾਂਗੂ Lead ਕਰਦਾ
ਕਿਸੇ Power ਦਾ ਇੱਥੇ ਨਹੀਂਓ ਪਾਣੀ ਭਰਦੇ
ਜੱਟ ਅਣਖਾਂ ਤੇ ਫਰਜ਼ਾਂ ਦਵਾਲੇ ਭਿੜਦੇ
ਰੌਲੇ ਨਿੱਤ ਨਵੇਂ ਸਿਰ ਨੀ ਪਵਾਈ ਰੱਖਦੇ
ਮੁੰਡੇ ਅੱਥਰੇ ਨੀ ਬਿੱਲੋ Cali Side ਵਾਲ ਦੇ ਨੀ
ਦੇਖ ਲਾਲਾ ਲਾਲਾ ਕਿਵੇਂ ਨੀ ਕਰਾਈ ਰੱਖਦੇ
ਜੱਟ ਅੱਥਰੇ ਨੀ ਬਿੱਲੋ Cali Side ਵਾਲ ਦੇ
ਦੇਖ ਲਾਲਾ ਲਾਲਾ ਕਿਵੇਂ ਨੀ ਕਰਾਈ ਰੱਖਦੇ