LyricFind Logo
LyricFind Logo
Profile image icon
Lyric cover art

Ek Onkar

Apple Music logo
Deezer logo
Spotify logo
Lyrics
ਲੱਖ ਨਾ ਹਜ਼ਾਰ ਸਤਿਗੁਰੂ ਇਕ ਓਅੰਕਾਰ ਸਤਿਗੁਰੂ
ਮੈਂ ਜਪਾ ਵਾਰੋ ਵਾਰ ਸਤਿਗੁਰੂ ਇਕ ਓਅੰਕਾਰ ਸਤਿਗੁਰੂ
ਤੇਰੇ ਤੇ ਆਖਿਰ ਮੇਰੀ ਤੇਥੋਂ ਸ਼ੁਰੂਆਤ
ਤੇਰੇ ਤੋਂ ਬਗੈਰ ਦਾਤਾ ਮੇਰੀ ਕਿ ਔਕਾਤ
ਏਹੋ ਹੀ ਸਿਖਾਇਆ ਸਦਾ ਬਣੀ ਤੇਰੀ ਨੇ
ਇੱਕ ਹੀ ਹੁੰਦੀ ਆ ਸਭੇ ਮਾਨਸ ਕਿ ਜਾਤ
ਝੁਕਦਾ ਏ ਮੱਥਾ ਜਿਹੜਾ ਘਰ ਤੇਰੇ ਤੇ
ਉੱਚਾ ਨੀਵਾਂ ਕੋਈ ਨਹਿਓ ਦਰ ਤੇਰੇ ਤੇ
ਲੁਆਣ ਵਾਲੀ ਬੰਦ ਕਰੇ ਜੇ ਤੂੰ ਬਾਰੀ ਦਾਤਿਆ
ਸੀਤ ਵਾਲੇ ਖੋਲ੍ਹਦੇ ਤੂੰ ਦੁਆਰ ਸਤਿਗੁਰੂ
ਲੱਖ ਨਾ ਹਜ਼ਾਰ ਸਤਿਗੁਰੂ ਇਕ ਓਅੰਕਾਰ ਸਤਿਗੁਰੂ
ਮੈਂ ਜਪਾ ਵਾਰੋ ਵਾਰ ਸਤਿਗੁਰੂ ਇਕ ਓਅੰਕਾਰ ਸਤਿਗੁਰੂ

ਤੂੰ ਹੀ ਬਿਗੜੇ ਸਵਾਰੇ ਦਾਤਾ ਕਾਜ ਮੇਰੇ ਸਾਰੇ ਦਾਤਾ
ਹੋਵੀ ਅੰਗ ਸੰਗ ਤੂੰ ਸਹਾਈ ਮੇਰੇ ਪਿਆਰੇ ਦਾਤਾ
ਰਾਖਾ ਤੂੰ ਨਿਤਾਣਿਆਂ ਦਾ ਝੱਲਿਆਂ ਸਿਆਣਿਆਂ ਦਾ
ਤੂਹੀ ਬੇਜ਼ੁਬਾਨਾਂ ਦਾ ਤੇ ਸਭੇ ਜਨ ਜਾਣਿਆਂ ਦਾ
ਕਿਰਤ ਦਾ ਮੁੱਲ ਦੂਣਾ ਹੋਵੇ ਦਾਤਿਆ
ਭੁੱਖਾ ਨਾ ਗਰੀਬ ਕੋਈ ਸੋਵੇ ਦਾਤਿਆ
ਹੱਥ ਬਾਬਾ ਮੇਹਰ ਵਾਲਾ ਨਿਮਾਣੇ ਕੈਂਠ ਤੇ
ਰੱਖਣਾ ਬਣਾਕੇ ਜੀ ਅਪਾਰ ਸਤਿਗੁਰੂ
ਲੱਖ ਨਾ ਹਜ਼ਾਰ ਸਤਿਗੁਰੂ ਇਕ ਓਅੰਕਾਰ ਸਤਿਗੁਰੂ
ਮੈਂ ਜਪਾ ਵਾਰੋ ਵਾਰ ਸਤਿਗੁਰੂ ਇਕ ਓਅੰਕਾਰ ਸਤਿਗੁਰੂ

ਤੇਥੋਂ ਸਦਾ ਸਰਬ ਦਾ ਭਲਾ ਹੀ ਮੰਗਾਂ
ਸਭਨਾ ਦੀ ਚੜ੍ਹਦੀ ਚ ਕਲਾ ਹੀ ਮੰਗਾ
ਮੰਨਾਂ ਚ ਨਾ ਕੁਟ ਕਦੇ ਆਵੇ ਮਾਲਕਾ
ਹਨੇਰਿਆਂ ਚ ਦੀਵਿਆਂ ਦੀ ਜਲਾ ਹੀ ਮੰਗਾਂ
ਹੋਵੋ ਮੇਹਰਬਾਨ ਦਾਤਾ ਕੱਟੋ ਔਦਾਂ ਜੀ
ਆਪਣੇ ਹੀ ਆਪ ਨਾਲ ਹੋਣ ਦੌੜਾਂ ਜੀ
ਦਾਤ ਤੇਰੀ ਬਖਸ਼ੀ ਦੀ ਕਦੀ ਹਉਮੈ ਹੋਵੇ ਨਾ
ਏਨੀ ਕੁ ਹੀ ਚਰਣੀ ਆ ਫਰਿਆਦ ਸਤਿਗੁਰੂ
ਲੱਖ ਨਾ ਹਜ਼ਾਰ ਸਤਿਗੁਰੂ ਇਕ ਓਅੰਕਾਰ ਸਤਿਗੁਰੂ
ਮੈਂ ਜਪਾ ਵਾਰੋ ਵਾਰ ਸਤਿਗੁਰੂ ਇਕ ਓਅੰਕਾਰ ਸਤਿਗੁਰੂ

ਦੋ ਵੇਲੇ ਰੋਟੀ ਵੀ ਜ਼ਰੂਰ ਬੰਦਿਆ
ਆਪੇ ਤੈਨੂੰ ਬਖਸ਼ੇ ਹਜ਼ੂਰ ਬੰਦਿਆ
ਰਜ਼ਾ ਤੋਂ ਬਗੈਰ ਓਹਦੇ ਪੱਤਾ ਝੜੇ ਨਾ
ਦੱਸ ਫੇਰ ਕਾਹਦਾ ਏ ਗੁਰੂਰ ਬੰਦਿਆ
ਪੁੰਨ ਨਾ ਕਮਾਇਆ ਬੜੇ ਪਾਪ ਜੋੜਲੇ
ਕਿੱਸੇ ਦਿਆਂ ਹਿੱਸਿਆਂ ਦੇ ਆਪ ਜੋੜਲੇ
ਕੀਤੀਆਂ ਦੇ ਲੇਖੇ ਜੋਖੇ ਆਪੇ ਪੈਣੇ ਭਰਨੇ
ਸਵਾਸਾਂ ਪਿੱਛੋਂ ਅੱਖਰ ਨੇ ਬੇਸ ਚਾਰ ਸਤਿਗੁਰੂ
ਲੱਖ ਨਾ ਹਜ਼ਾਰ ਸਤਿਗੁਰੂ ਇਕ ਓਅੰਕਾਰ ਸਤਿਗੁਰੂ
ਮੈਂ ਜਪਾ ਵਾਰੋ ਵਾਰ ਸਤਿਗੁਰੂ ਇਕ ਓਅੰਕਾਰ ਸਤਿਗੁਰੂ
ਲੱਖ ਨਾ ਹਜ਼ਾਰ ਸਤਿਗੁਰੂ ਇਕ ਓਅੰਕਾਰ ਸਤਿਗੁਰੂ
ਮੈਂ ਜਪਾ ਵਾਰੋ ਵਾਰ ਸਤਿਗੁਰੂ ਇਕ ਓਅੰਕਾਰ ਸਤਿਗੁਰੂ

WRITERS

Happy Kainth

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other