LyricFind Logo
LyricFind Logo
Profile image icon
Lyric cover art

Sava 7

Apple Music logo
Deezer logo
Spotify logo
Lyrics
Rude ਜੀ ਬੋਲੀ ਮੱਤ ਪਿੰਡਾਂ ਆਲੀ ਆ
ਗੁੜਤੀ ਮਿਲੀ ਜੋ ਮੁੱਡੋਂ ਹਿੰਦਾਂ ਆਲੀ ਆ
ਕੋਡੀ ਕੋਡੀ ਝਾਕਣੀ ਅੱਖਾਂ ਚ ਲਾਲੀ ਆ
ਡੱਬੀ ਚਮਕਦੀ ਚਾਂਦੀ ਵਿੱਚ ਕਾਲੀ ਕਾਲੀ ਆ
ਪੱਟ ਥੰਮ ਪੱਕੇ ਚੰਮ
ਨਾ ਕੋਈ ਕਾਹਲੀ ਆਲਾ ਕੰਮ
ਤੱਤੇ ਜਿਹੇ ਸੁਭਾਅ ਦੇ ਪੱਬ ਪੋਲਾ ਚੱਕਦੇ
ਸਵਾ ਸੱਤ ਤੋਲੇ ਦੀ ਚਾਂਦੀ ਦੀ ਡੱਬੀ ਚ
ਤਿੰਨ ਕੁ ਡੰਗਾਂ ਦਾ ਆ ਸਵਾ ਤੋਲਾ ਰੱਖਦੇ
ਮਾਲ ਜਿਹੇ ਕਾਲੇ ਸ਼ੀਸ਼ੇ ਕਾਲੀ ਰੇਂਜ ਦੇ
ਗੱਬਰੂ ਦੀ ਜ਼ਿੰਦਗੀ ਨੂੰ ਓਹਲਾ ਰੱਖਦੇ
ਗੱਬਰੂ ਦੀ ਜ਼ਿੰਦਗੀ ਨੂੰ ਓਹਲਾ ਰੱਖਦੇ

ਪੋਨੀ ਵਾਲੀ ਨਾਲ ਕਿੱਥੋਂ ਮੈਚ ਬਣਨਾ
ਜੱਟਾਂ ਦੀਆਂ ਮੁੱਛਾਂ ਤੇ ਡੋਰੀਆਂ ਆ ਅੜਕੇ
ਕਾਹਦਾ ਤੂੰ ਜਵਾਨੀ ਆਲਾ ਮਾਣ ਕਰਦੀ
ਨੀ ਮੈਂ ਸੱਤਰਾਂ ਮਿਟਾਂਦਾ ਤੇਰੇ ਜਿਹੀਆਂ ਘੜਕੇ
ਸ਼ਾਇਰ ਜੇ ਜੱਟ ਕੋਲੋਂ ਭਾਲੇ ਮੁੰਦਰੀ
ਕਲਮ ਮੇਰੀ ਨੂੰ ਨਾ ਕੋਈ ਜੱਚੀ ਸੁੰਦਰੀ
ਹਿੱਕ ਨਾਲ ਪੱਟਾ ਫੁੱਲ ਕਾਰਤੂਸਾਂ ਦਾ
ਲੱਕ ਨਾਲ ਬਰੇਟੇ ਦਾ ਪਟੋਲਾ ਰੱਖਦੇ
ਸਵਾ ਸੱਤ ਤੋਲੇ ਦੀ ਚਾਂਦੀ ਦੀ ਡੱਬੀ ਚ
ਤਿੰਨ ਕੁ ਡੰਗਾਂ ਦਾ ਆ ਇਕ ਤੋਲਾ ਰੱਖਦੇ
ਮਾਲ ਜਿਹੇ ਕਾਲੇ ਸ਼ੀਸ਼ੇ ਕਾਲੀ ਰੇਂਜ ਦੇ
ਗੱਬਰੂ ਦੀ ਜ਼ਿੰਦਗੀ ਨੂੰ ਓਹਲਾ ਰੱਖਦੇ

ਪੀ ਬੋਰ ਤੀਹ ਆ ਵਾਸ਼ਿੰਗਟਨ ਆਲੀ
ਜੜੀ ਵੁੱਡਨ ਗ੍ਰਿਪ ਆ ਰੈਮਿੰਗਟਨ ਆਲੀ
ਰਿੱਕ ਰਿੱਕ ਗੱਬਰੂ ਬਠਿੰਡਾ ਸ਼ਹਿਰ ਦਾ
ਜਿੱਥੇ ਡੁੱਲੀ ਫਿਰੇ ਹੁਣ ਤੂੰ ਬ੍ਰੈਂਪਟਨ ਆਲੀ
ਮੁੰਡਾ ਡੋਲਣਾ ਨਹੀਂ ਅੱਖਾਂ ਚੋਂ ਸ਼ਰਾਬ ਡੁੱਲ ਜੂ
ਤੇਰੇ ਵਾਲਿਆਂ ਦੇ ਛਲੇਯਾ ਚ ਕਿੱਥੇ ਉਲਝੂ
ਵੱਡੇ ਭਾਈ ਦਾ ਸਹਾਰਾ ਪੰਜਾਬ ਵਰਗਾ
ਕੈਂਠ ਬੈਠਾ ਖੱਬੀ ਸੀਟ ਤੇ ਨਾ ਟੋਲਾ ਰੱਖਦੇ
ਸਵਾ ਸੱਤ ਤੋਲੇ ਦੀ ਚਾਂਦੀ ਦੀ ਡੱਬੀ ਚ
ਤਿੰਨ ਕੁ ਡੰਗਾਂ ਦਾ ਆ ਇਕ ਤੋਲਾ ਰੱਖਦੇ
ਮਾਲ ਜਿਹੇ ਕਾਲੇ ਸ਼ੀਸ਼ੇ ਕਾਲੀ ਰੇਂਜ ਦੇ
ਗੱਬਰੂ ਦੀ ਜ਼ਿੰਦਗੀ ਨੂੰ ਓਹਲਾ ਰੱਖਦੇ

WRITERS

Happy Kainth

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other