ਗੇੜੇ ਖਾਈ ਜਾਵੇ ਲੱਕ ਮੁਟਿਆਰ ਦਾ
ਕੇ ਓਹ ਕਿੰਨਿਆਂ ਨੂੰ ਅੰਬਰਾਂ ਤੋਂ ਤਾਰਦਾ
ਗੇੜੇ ਖਾਈ ਜਾਵੇ ਲੱਕ ਮੁਟਿਆਰ ਦਾ
ਕੇ ਓਹ ਕਿੰਨਿਆਂ ਨੂੰ ਅੰਬਰਾਂ ਤੋਂ ਤਾਰਦਾ
ਜੀ ਕਹਿਰ ਗੁਜ਼ਾਰਦਾ ਜੀ ਕਹਿਰ ਗੁਜ਼ਾਰਦਾ
ਕੇ ਓਹ ਕਿੰਨਿਆਂ ਨੂੰ ਅੰਬਰਾਂ ਤੋਂ ਤਾਰਦਾ
ਜੀ ਕਹਿਰ ਗੁਜ਼ਾਰਦਾ ਜੀ ਕਹਿਰ ਗੁਜ਼ਾਰਦਾ
ਇਹ ਓਹੀ ਏ ਕੁੜੀ ਜਿਹਦੇ ਨਾਲ ਪਰੀਆਂ ਗਾਉਂਦੀਆਂ ਨੇ
ਰੂੰ ਵਰਗੀ ਰੋਹ ਨੂੰ ਕੱਢ ਗਈ ਉਂਜ ਬੜੀਆਂ ਆਉਂਦੀਆਂ ਨੇ
ਓਹਨੂੰ ਲੇ ਕੇ ਕਿ ਦਈਏ ਕੋਈ ਸ਼ੇਹ ਨੀ ਲਗਦੀ ਸੋਹਣੀ
ਓਹ ਹੱਸਦੀ ਫਿਰਦੀ ਏ ਤੇ ਰਹਾ ਮੈਂ ਨਿਹਾਰਦਾ ਤੇ ਰਹਾ ਮੈਂ ਨਿਹਾਰਦਾ
ਗੇੜੇ ਖਾਈ ਜਾਵੇ ਲੱਕ ਮੁਟਿਆਰ ਦਾ ਕੇ ਓਹ ਕਿੰਨਿਆਂ ਨੂੰ ਅੰਬਰਾਂ ਤੋਂ ਤਾਰਦਾ
ਗੇੜੇ ਖਾਈ ਜਾਵੇ ਲੱਕ ਮੁਟਿਆਰ ਦਾ ਕੇ ਓਹ ਕਿੰਨਿਆਂ ਨੂੰ ਅੰਬਰਾਂ ਤੋਂ ਤਾਰਦਾ
ਜੀ ਕਹਿਰ ਗੁਜ਼ਾਰਦਾ ਜੀ ਕਹਿਰ ਗੁਜ਼ਾਰਦਾ ਕੇ ਓਹ ਕਿੰਨਿਆਂ ਨੂੰ ਅੰਬਰਾਂ ਤੋਂ ਤਾਰਦਾ
ਜੀ ਕਹਿਰ ਗੁਜ਼ਾਰਦਾ ਜੀ ਕਹਿਰ ਗੁਜ਼ਾਰਦਾ
ਸੋ ਫਾਰ ਮੈਂ ਓਹਦੀਆਂ ਸਿਫ਼ਤਾਂ ਦਿਲ ਦੇ ਉੱਤੇ ਲਿਖੀਆਂ ਨੇ
ਫਿਲਹਾਲ ਤਾ ਰੀਝਾਂ ਮੇਰੀਆਂ ਵੀ ਬੱਸ ਨਿੱਕੀਆਂ ਨਿੱਕੀਆਂ ਨੇ
ਹੁਣ ਤਕ ਤਾ ਓਹਨੂੰ ਖ਼ਬਰਾਂ ਸੱਬ ਮਿਲਗੀਆਂ ਮੈਂ ਬੇ ਸਬਰਾ
ਓਹਦੇ ਇਸ਼ਕ ਚ ਡੁੱਬਣੇ ਨੂੰ ਮੈਂ ਜਿੰਦ ਫਿਰਾਂ ਵਾਰਦਾ ਮੈਂ ਜਿੰਦ ਫਿਰਾਂ ਵਾਰਦਾ