LyricFind Logo
LyricFind Logo
Profile image icon
Lyric cover art

Oh Ni Bhulli

Apple Music logo
Deezer logo
Spotify logo
Lyrics
ਉਹ ਪਹਿਲਾਂ ਹੱਦਾਂ ਟੱਪੀਆਂ, ਹੁਣ ਦਿਨ ਟੱਪਦੇ ਨਹੀਂ
ਦਿਨ ਟੱਪਦੇ ਨਹੀਂ
ਹਾਏ ਲੱਗਦਾ ਚੇਤਾ ਮਾਰੂ, ਹੁਣ ਅਸੀਂ ਬਚਦੇ ਨਹੀਂ
ਕੋਲੇ ਕੁਝ ਨਹੀਂ ਯਾਦਾਂ ਦੇ ਬਿਨ ਯਾਰ ਦੇ
ਕੋਲੇ ਕੁਝ ਨਹੀਂ ਯਾਦਾਂ ਦੇ ਬਿਨ ਯਾਰ ਦੇ
ਦਿਲ ਹੋਇਆ ਕੱਖਾਂ ਦੀ ਕੁੱਲੀ, ਹੋਇਆ ਕੱਖਾਂ ਦੀ ਕੁੱਲੀ
ਲੋਕੀਂ ਤਕੜੇ ਨੇ ਰੱਬ ਨੂੰ ਵੀ ਭੁੱਲ ਗਏ, ਸਾਨੂੰ ਹਾਲੇ ਉਹ ਨਹੀਂ ਭੁੱਲੀ
ਲੋਕੀਂ ਤਕੜੇ ਨੇ ਰੱਬ ਨੂੰ ਵੀ ਭੁੱਲ ਗਏ, ਸਾਨੂੰ ਹਾਲੇ ਉਹ ਨਹੀਂ ਭੁੱਲੀ

ਹਾਏ ਹੱਥ ਵਿੱਚ ਰਹਿ ਗਿਆ ਸੀ ਹੌਕਾ ਓਹਦੇ ਹੱਥ ਦਾ
ਬਿਨਾਂ ਮਰੇ ਮਰ ਗਏ ਕੀ ਕੇਹੜਾ ਸਾਨੂ ਦੱਸਦਾ?
ਆਹ ਵਾਅਦੇ ਵੂਦੇ ਖੋਰੇ ਕਿਹੜੇ ਆਸ਼ਿਕਾਂ ਦੀ ਕਾਢ ਨੇ
ਇਸ਼ਕ ਚ ਕੰਮ ਸਾਲਾਂ ਕਿਸਮਤ ਹੁੰਦਾ ਸਾਰਾ ਅੱਖ ਦਾ
ਜਿਦੇ ਕਿਸਮਤ ਸਾਡੀ ਬੰਦ ਹੋ ਗਈ
ਜਿਦੇ ਕਿਸਮਤ ਸਾਡੀ ਬੰਦ ਹੋ ਗਈ, ਖੌਰੇ ਓਦੇ ਕਿਹੜੇ ਖੁੱਲ੍ਹੀ ਦੀ ਖੁੱਲ੍ਹੀ
ਲੋਕੀਂ ਤਕੜੇ ਨੇ ਰੱਬ ਨੂੰ ਵੀ ਭੁੱਲ ਗਏ, ਸਾਨੂੰ ਹਾਲੇ ਉਹ ਨਹੀਂ ਭੁੱਲੀ
ਲੋਕੀਂ ਤਕੜੇ ਨੇ ਰੱਬ ਨੂੰ ਵੀ ਭੁੱਲ ਗਏ, ਸਾਨੂੰ ਹਾਲੇ ਉਹ ਨਹੀਂ ਭੁੱਲੀ ਹਾਏ

ਹਾਏ ਝੂਠਿਆਂ ਨੂੰ ਪਿਆਰ ਨੇ ਤੇ ਝੂਠਿਆਂ ਦੇ ਰਾਜ਼ ਨੇ
ਕਰੜਾ ਜਿਹਾ ਕਰ ਦਿੱਤਾ ਪੋਲੀਓ ਦੀ ਆਵਾਜ਼ ਨੇ
ਮੌਤ ਤਾਈਂ ਦਿਖਾਇਆ ਸਾਰਾ ਕੁਝ ਰਿਕੀ ਖਾਣ ਨੂੰ
ਮੈਥੋਂ ਬਿਨਾ ਹੋਰ ਕਿਤੇ ਹੁੰਦੇ ਓਹਦੇ ਕਾਜ ਨੇ
ਅਸੀਂ ਜ਼ਹਿਰ ਵਾਲੀ ਸ਼ੀਸ਼ੀ ਵਾਂਗੂ ਪੀ ਲਈ
ਅਸੀਂ ਜ਼ਹਿਰ ਵਾਲੀ ਸ਼ੀਸ਼ੀ ਵਾਂਗੂ ਪੀ ਲਈ
ਉਂਝ ਓਹਦੀ ਤਲੀ 'ਤੇ ਡੁੱਲੀ
ਤਲੀ 'ਤੇ ਡੁੱਲੀ

ਲੋਕੀਂ ਤਕੜੇ ਨੇ ਰੱਬ ਨੂੰ ਵੀ ਭੁੱਲ ਗਏ, ਸਾਨੂੰ ਹਾਲੇ ਉਹ ਨਹੀਂ ਭੁੱਲੀ
ਲੋਕੀਂ ਤਕੜੇ ਨੇ ਰੱਬ ਨੂੰ ਵੀ ਭੁੱਲ ਗਏ, ਸਾਨੂੰ ਹਾਲੇ ਉਹ ਨਹੀਂ ਭੁੱਲੀ

WRITERS

Ricky Khan

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other