ਕੇਹੜਾ ਅੱਖੀਆਂ ਚ ਭਰਿਆ ਬਾਰੂਦ ਸੋਹਣੀਏ
ਚਾਰੇ ਪਾਸੇ ਪਾਇਆ ਤੂੰ ਖਾਰੂਦ ਸੋਹਣੀਏ
ਕੇਹੜਾ ਅੱਖੀਆਂ ਚ ਭਰਿਆ ਬਾਰੂਦ ਸੋਹਣੀਏ
ਚਾਰੇ ਪਾਸੇ ਪਾਇਆ ਤੂੰ ਖਾਰੂਦ ਸੋਹਣੀਏ
ਸਥਾ ਵਿਚ ਹੁੰਦੀਆਂ ਨੇ ਤੇਰੀਆਂ ਹੀ ਗੱਲਾਂ
ਸਥਾ ਵਿਚ ਹੁੰਦੀਆਂ ਨੇ ਤੇਰੀਆਂ ਹੀ ਗੱਲਾਂ
ਮਾਰ ਹਿਜਰਾਂ ਦੇ ਤੀਰ ਨਾ ਤੂੰ ਹਾਲ ਪੁੱਛਦੀ
ਤਾਲਿਬਾਨ ਵਾਂਗੂ ਕਰੇ ਫਿਰਦੀ ਟੱਬਈਆਂ
ਜਿਹੜੇ ਪਾਸੇ ਹੁਸਨਾਂ ਦੇ ਜਾਲ ਸੁੱਟਦੀ
ਤਾਲਿਬਾਨ ਵਾਂਗੂ ਕਰੇ ਫਿਰਦੀ ਤਾਬਿਆ
ਜਿਹੜੇ ਪਾਸੇ ਹੁਸਨਾਂ ਦੇ ਜਾਲ ਸੁੱਟਦੀ
ਪਤਾ ਨਹੀਂ ਤੈਨੂੰ ਕੇੜਾ ਚੜ੍ਹਿਆ ਕਰੈਜ਼ੇ ਨੀ
ਰੱਖਦੀ ਮੰਡੀਰ ਸਾਰੀ ਤੇਰੇ ਤੋਹ ਪ੍ਰਹੇਜ਼ ਨੀ
ਪਤਾ ਨਹੀਂ ਤੈਨੂੰ ਕੇੜਾ ਚੜ੍ਹਿਆ ਕਰੈਜ਼ੇ ਨੀ
ਰੱਖਦੀ ਮੰਡੀਰ ਸਾਰੀ ਤੇਰੇ ਤੋਹ ਪ੍ਰਹੇਜ਼ ਨੀ
ਹੁਸਨ ਪਟਾਰੀ ਵਿਚ ਤੂੰ ਨਾਗ ਤੂੰ ਬੱਚੀ
ਹੁਸਨ ਪਟਾਰੀ ਵਿਚ ਤੂੰ ਨਾਗ ਤੂੰ ਬੱਚੀ
ਦੰਗਿਆ ਬਿਨਾਂ ਨਾ ਤੇਰੀ ਅੱਖ ਰੁੱਕ ਦੀ
ਤਾਲਿਬਾਨ ਵਾਂਗੂ ਕਰੇ ਫਿਰਦੀ ਤਬਾਇਆ
ਜਿਹੜੇ ਪਾਸੇ ਹੁਸਨਾਂ ਦੀ ਜਾਲ ਸੁੱਟਦੀ
ਤਾਲਿਬਾਨ ਵਾਂਗੂ ਕਰੇ ਫਿਰਦੀ ਤਬਾਇਆ
ਜਿਹੜੇ ਪਾਸੇ ਹੁਸਨਾਂ ਦੇ ਜਾਲ ਸੁੱਟਦੀ
ਦਿਲ ਤੇਰਾ ਰੱਖਦਾ ਐ ਪੈਸੇ ਨਾ ਪਿਆਰ ਨੇ
ਪੈਸੇ ਪਿਛੇ ਦੇਣੇ ਸਚੇ ਰਬ ਨੂੰ ਤੂੰ ਮਾਰ ਨੇ
ਦਿਲ ਤੇਰਾ ਰੱਖਦਾ ਐ ਪੈਸੇ ਨਾ ਪਿਆਰ ਨੇ
ਪੈਸੇ ਪਿਛੇ ਦੇਣੇ ਸਚੇ ਰਬ ਨੂੰ ਤੂੰ ਮਾਰ ਨੇ
ਸ਼ੋਹਰਤਾਂ ਤੇ ਅਸਲਾ ਤੂੰ ਰੱਖਦੀ ਨਾਜਾਇਜ
ਸ਼ੋਹਰਤਾਂ ਤੇ ਅਸਲਾ ਤੂੰ ਰੱਖਦੀ ਨਾਜਾਇਜ
ਕਾਹਤੋਂ ਦਿਨੋਂ ਦਿਨ ਚਰਚਣ ਚ ਜਾਵੇ ਉੱਠਦੀ
ਤਾਲਿਬਾਨ ਵਾਂਗੂ ਕਰੇ ਫਿਰਦੀ ਤਬਈਆਂ
ਜਿਹੜੇ ਪਾਸੇ ਹੁਸਨਾਂ ਦੀ ਜਾਲ ਸੁੱਟਦੀ
ਤਾਲਿਬਾਨ ਵਾਂਗੂ ਕਰੇ ਫਿਰਦੀ ਤਬਈਆਂ
ਜਿਹੜੇ ਪਾਸੇ ਹੁਸਨਾਂ ਦੀ ਜਾਲ ਸੁੱਟਦੀ
ਦੀਪ ਜਿਹੀ ਗੱਭਰੂ ਨਾਲ ਔਖਾ ਪੇਚਾ ਪਾਉਣਾ ਨੇ
ਆਖਦਾ ਪ੍ਰੀਤ ਤੈਨੂੰ ਕਿਸੇ ਸਮਝਾਉਣਾ ਨੇ
ਦੀਪ ਜਿਹੀ ਗੱਭਰੂ ਨਾਲ ਔਖਾ ਪੇਚਾ ਪਾਉਣਾ ਨੇ
ਆਖਦਾ ਪ੍ਰੀਤ ਤੈਨੂੰ ਕਿਸੇ ਸਮਝਾਉਣਾ ਨੇ
ਮੇਰੇ ਨਾਲ ਪਿਆਰ ਵਾਲੀ ਤੂੰ ਖੇਡ ਨਾ ਚਾਲ
ਮੇਰੇ ਨਾਲ ਪਿਆਰ ਵਾਲੀ ਤੂੰ ਖੇਡ ਨਾ ਚਾਲ
ਯਾਰੀ ਚ ਗਰਾਰੀ ਮੇਰੀ ਔਖੀ ਟੁਟਦੀ
ਤਾਲਿਬਾਨ ਵਾਂਗੂ ਕਰੇ ਫਿਰਦੀ ਤਬਾਇਆ
ਜਿਹੜੇ ਪਾਸੇ ਹੁਸਨਾਂ ਦੀ ਜਾਲ ਸੁੱਟਦੀ
ਤਾਲਿਬਾਨ ਵਾਂਗੂ ਕਰੇ ਫਿਰਦੀ ਤਬਾਇਆ
ਜਿਹੜੇ ਪਾਸੇ ਹੁਸਨਾਂ ਦੀ ਜਾਲ ਸੁੱਟਦੀ