ਅੱਜ ਲਿਖਣ ਆਸਤੈ ਦਿਲ ਮੇਰਾ ਫੇਰ ਮਜਬੂਰ ਜੇਹਿਆ
ਮਿਗੀ ਚੜਿਆ ਸਾਦਗੀ ਦਾ ਆਜ਼ਾਦ ਤੇਰਾ ਸਰੂਰ ਜੇਹਿਆ
ਮੈਂ ਸਮਝਦਾ ਕਿ ਸ਼ਾਇਰੀ ਦਾ ਫ਼ਿਤੂਰ ਮੈਨੂੰ ਸੂੰਹ ਨਹੀਂ ਦਿੰਦਾ ਰਾਤੀ
ਅਸਲ ਚ ਆਹ ਸਾਰਾ ਕਸੂਰ ਯੇਹ ਪਹਾੜਾਂ ਦੀ ਹੂਰ
ਅਸਲ ਚ ਆਹ ਸਾਰਾ ਕਸੂਰ ਯੇਹ ਪਹਾੜਾਂ ਦੀ ਹੂਰ
ਓ ਪਹਾੜਾਂ ਦੀ ਹੂਰ ਤੇਰੀ ਸਾਦਗੀ ਦਾ ਨੂਰ
ਓ ਪਹਾੜਾਂ ਦੀ ਹੂਰ ਤੇਰੀ ਸਾਦਗੀ ਦਾ ਨੂਰ
ਜਦੂ ਲੱਬਦਾ ਹੈ ਸ਼ੇਲ ਲੱਗਦਾ ਹੈ
ਤੇਰਾ ਹੱਸਣਾ ਮਿਗੀ ਬੜਾ ਜਚਦਾ ਹੈ
ਓ ਪਹਾੜਾਂ ਦੀ ਹੂਰ ਤੇਰੀ ਸਾਦਗੀ ਦਾ ਨੂਰ
ਓ ਪਹਾੜਾਂ ਦੀ ਹੂਰ ਤੇਰੀ ਸਾਦਗੀ ਦਾ ਨੂਰ
ਮੈਂ ਤੇ ਨਹੀਂ ਜਾਣਾ ਜੰਮੂ ਤੇਰੇ ਬਗੈਰ
ਵਿਆਹ ਕਰਨਾ ਹੈ ਜੀਣਾ ਮਰਨਾ ਹੈ
ਤੇਰੇ ਬਾਪੂ ਕੋਲੋਂ ਤੁਗੀ ਮੰਗਣਾ ਹੈ
ਓ ਪਹਾੜਾਂ ਦੀ ਹੂਰ ਤੇਰੀ ਸਾਦਗੀ ਦਾ ਨੂਰ
ਓ ਪਹਾੜਾਂ ਦੀ ਹੂਰ ਤੇਰੀ ਸਾਦਗੀ ਦਾ ਨੂਰ
ਕੁਝ ਤੇ ਆਖਦੀ ਹੈ ਤੇਰੀ ਬਿੰਦੀ
ਦਿਲ ਚ ਕਿ ਹੈ ਮਿਗੀ ਤੂੰ ਸੁਣਾ ਨਾ
ਕੁੜੀਏ ਗੱਗਲ ਦੀਏ ਹੁਣ ਤੂੰ ਮੰਨ ਵੀ ਜਾ
ਕੁੜੀਏ ਗੱਗਲ ਦੀਏ ਹੁਣ ਤੂੰ ਮੰਨ ਵੀ ਜਾ
ਜੇ ਤੂੰ ਨਹੀਂ ਮੰਨਾ ਜੇ ਤੂੰ ਨਹੀਂ ਮੰਨਾ
ਕੁੜੀਏ ਗੱਗਲ ਦੀਏ ਹੁਣ ਤੂੰ ਮੰਨ ਵੀ ਜਾ
ਕੁੜੀਏ ਗੱਗਲ ਦੀਏ ਹੁਣ ਤੂੰ ਮੰਨ ਵੀ ਜਾ
ਮੁੰਡਿਆ ਜੰਮੂ ਦੇਆ ਮਿਗੀ ਦੁੱਗਰ ਸ਼ੇਰ ਘੁਮਾ
ਮੁੰਡਿਆ ਜੰਮੂ ਦੇਆ ਮਿਗੀ ਦੁੱਗਰ ਸ਼ੇਰ ਘੁਮਾ
ਮੁੰਡਿਆ ਜੰਮੂ ਦੇਆ ਮਿਗੀ ਦੁੱਗਰ ਸ਼ੇਰ ਘੁਮਾ
ਮਿਗੀ ਦੁੱਗਰ ਸ਼ੇਰ ਘੁਮਾ ਮਿਗੀ ਦੁੱਗਰ ਸ਼ੇਰ ਘੁਮਾ
ਮਿਗੀ ਦੁੱਗਰ ਸ਼ੇਰ ਘੁਮਾ ਮਿਗੀ ਦੁੱਗਰ ਸ਼ੇਰ ਘੁਮਾ