ਸ਼ੀਸ਼ੇ ਜਿਹੀ ਆਅੱਖੀਆਂ ਵਿਚੋਂ
ਪਤਾ ਨਹੀਂ ਮੈਨੂੰ ਦਿਲ ਮੇਰਾ ਇਹ ਕੀ ਕੀ ਸਹਿ ਜਾਂਦੇ
ਸ਼ੀਸ਼ੇ ਜਿਹੀ ਆਅੱਖੀਆਂ ਵਿਚੋਂ
ਪਤਾ ਨਹੀਂ ਮੈਨੂੰ ਦਿਲ ਮੇਰਾ ਇਹ ਕੀ ਕੀ ਸਹਿ ਜਾਂਦੇ
ਤੂੰ ਇਸ਼ਕ 'ਚ ਐਸਾ ਮਾਰ ਗਿਆ ਵੇ
ਮੇਰਾ ਜਿਉਂਦਿਆਂ ਦਿਲ ਠੱਠਦਾ ਐ
ਮੈਨੂੰ ਰੋਂਦੇ ਸ਼ਾਮ ਹੋ ਜਾਂਦੀ ਐ
ਤੇਰਾ ਹੱਸਦੇ ਦਾ ਦਿਨ ਚੜ੍ਹਦਾ ਐ
ਮੈਨੂੰ ਰੋਂਦੇ ਸ਼ਾਮ ਹੋ ਜਾਂਦੀ ਐ
ਮੈਨੂੰ ਰੋਂਦੇ ਸ਼ਾਮ ਹੋ ਜਾਂਦੀ ਐ
ਮੈਨੂੰ ਰੋਂਦੇ ਸ਼ਾਮ ਹੋ ਜਾਂਦੀ ਐ
ਤੁਝ ਪੈ ਦਿਲ ਮੇਰਾ ਫਨਾ ਸੀ ਜੋ ਹੋਇਆ
ਜਿਤਨਾ ਵੀ ਦੂਰ ਰਹਾਂ ਤੂੰ ਪਾਸ ਰਹੇ ਹਰ ਦਫਾ
ਤੂੰ ਇਸ਼ਕ 'ਚ ਐਸਾ ਮਾਰ ਗਿਆ ਵੇ
ਮੇਰਾ ਜਿਉਂਦੀ ਦਾ ਦਿਲ ਘਟਦਾ ਐ
ਮੈਨੂੰ ਰੋਂਦੇ ਸ਼ਾਮ ਹੋ ਜਾਂਦੀ ਐ
ਮੈਨੂੰ ਰੋਂਦੇ ਸ਼ਾਮ ਹੋ ਜਾਂਦੀ ਐ
ਮੈਨੂੰ ਰੋਂਦੇ ਸ਼ਾਮ ਹੋ ਜਾਂਦੀ ਐ
ਮੈਨੂੰ ਰੋਂਦੇ ਸ਼ਾਮ ਹੋ ਜਾਂਦੀ ਐ