LyricFind Logo
LyricFind Logo
Profile image icon
Lyric cover art

Beautiful

Apple Music logo
Deezer logo
Spotify logo
Lyrics
ਮੈਂ ਵੇਖਦਾ ਹਾਂ ਰੋਜ਼ ਕਿੰਨੇ ਚਿਹਰੇ
ਪਰ ਤੇਰੇ ਜੇਹਾ ਚੇਹਰਾ ਮੈਨੂੰ ਲੱਭਦਾ ਨੀ (ਹਾਏ)
ਮੈਂ ਵੇਖੇ ਦਿਲ ਕਿਤਨੋ ਦੇ
ਪਰ ਕਿਸੇ ਦਾ ਵੀ ਦਿਲ ਇੰਨਾ ਚੱਜਦਾ ਨੀ (ਯੇਹ)

ਤੇਰੇ ਜੇਹੀ ਰੂਹ ਹੀ ਨਹੀਂ ਏ
ਤੂੰ ਇੱਕੋ ਹੀ ਏ, ਦੂਜੀ ਨਹੀਂ ਏ
ਏ ਦੁਨੀਆ ਤਾਂ ਬੋਲਦੀ ਰਹੀ ਏ
ਪਰ ਕਿੱਸੇ ਦੀ ਵੀ ਮੈਂ ਸੁੰਦਾ ਨੀ

Beautiful, beautiful
ਤੂੰ ਚੇਹਰੇ ਤੋਂ ਵੀ ਤੂੰ ਦਿਲ ਤੋਂ ਵੀ ਤੂੰ ਦੋਨੋਂ ਤੋਂ ਹੀ
Beautiful, beautiful ਤੂੰ ਚੇਹਰੇ ਤੋਂ ਵੀ
ਤੂੰ ਦਿਲ ਤੋਂ ਵੀ ਤੂੰ ਸੋਹਣੀ ਕਿੰਨੀ
Beautiful, beautiful, yeah, yeah, yeah
ਤੂੰ ਚੇਹਰੇ ਤੋਂ ਵੀ ਤੂੰ ਦਿਲ ਤੋਂ ਵੀ (ਯੇਹ, ਯੇਹ)
ਮੈਂ ਚਾਹੁੰਦਾ ਇੰਨਾ ਹੀ ਸੁਬਹ ਦੇਖਾ ਤੈਨੂੰ ਹੀ
ਤੈਨੂੰ ਸੁੰਦਾ ਜਾਵਾਂ ਮੈਂ ਖੁਦ ਬੋਲਾਂ ਕੁਝ ਵੀ ਨੀ
ਜੋ ਵੀ ਹੈ ਅਧੂਰਾ ਏਥੇ ਪੂਰਾ ਕਰਦੇ ਜੋ ਵੀ ਆ ਮੈਂ ਜਿੱਥੇ ਵੀ ਆ ਤੇਰੇ ਕਰਕੇ
ਤੂੰ ਦਈਂ ਮੇਰਾ ਸਾਥ ਮੈਂ ਸੱਬ ਪਾਲਾਂਗਾ ਜੋ ਵੀ ਕਹਿਣਾ ਕੇਹ ਦਈ ਮੈਨੂੰ ਤੇਰਾ ਹੱਕ ਏ

ਓਹ, ਨਾਹੀ ਮਿਲਣੀ ਹੈ ਮੈਨੂੰ ਦੂਜੀ ਕੋਈ ਜਿਵੇਂ ਤੂੰ ਮਿਲ ਗਈ ਏ ਮੈਨੂੰ
ਯੇਹ, ਨਈ ਮਿਲਣੀ ਹੈ ਮੈਨੂੰ ਦੂਜੀ ਕੋਈ ਜਿਵੇਂ ਤੂੰ ਮਿਲ ਗਈ ਏ ਮੈਨੂੰ
Beautiful, beautiful ਤੂੰ ਚੇਹਰੇ ਤੋਂ ਵੀ ਤੂੰ ਦਿਲ ਤੋਂ ਵੀ ਤੂੰ ਦੋਨੋਂ ਤੋਂ ਹੀ
Beautiful, beautiful ਤੂੰ ਚੇਹਰੇ ਤੋਂ ਵੀ ਤੂੰ ਦਿਲ ਤੋਂ ਵੀ ਤੂੰ ਸੋਹਣੀ ਕਿੰਨੀ
Beautiful, beautiful, yeah, yeah, yeah ਤੂੰ ਚੇਹਰੇ ਤੋਂ ਵੀ ਤੂੰ ਦਿਲ ਤੋਂ ਵੀ (ਯੇਹ, ਯੇਹ)

WRITERS

Mohit Sharma, Rishabh Chandna, Moit

PUBLISHERS

Lyrics © Kobalt Music Publishing Ltd.

Share icon and text

Share


See A Problem With Something?

Lyrics

Other