LyricFind Logo
LyricFind Logo
Profile image icon
Lyric cover art

Boli Na

Apple Music logo
Deezer logo
Spotify logo
Lyrics
ਤੂੰ ਰਹਿੰਦੇ ਕੁਝ ਬੋਲੀ ਨਾ
ਐਵੇਂ ਖੁਦ ਨੂੰ ਤੂੰ ਰੋਲੀ ਨਾ
ਤੇਰੀ ਅੱਖਾਂ ਨੂੰ ਮੈਂ ਪੜ੍ਹਾਂਗਾ
ਅੱਜ ਬੁੱਲਾਂ ਨੂੰ ਤੂੰ ਖੋਲੀ ਨਾ
ਖੋਲੀ ਨਾ ਤੂੰ yeah yeah yeah
ਬੋਲੀ ਨਾ ਤੂੰ, yeah yeah yeah

ਤੂੰ ਰਹਿੰਦੇ ਕੁਝ ਬੋਲੀ ਨਾ
ਐਵੇਂ ਖੁਦ ਨੂੰ ਤੂੰ ਰੋਲੀ ਨਾ
ਤੇਰੀ ਅੱਖਾਂ ਨੂੰ ਮੈਂ ਪੜ੍ਹਾਂਗਾ
ਅੱਜ ਬੁੱਲਾਂ ਨੂੰ ਤੂੰ ਖੋਲੀ ਨਾ
ਖੋਲੀ ਨਾ ਤੂੰ yeah yeah yeah
ਬੋਲੀ ਨਾ ਤੂੰ, yeah yeah yeah
ਸਮਝਾਂਗਾ ਸਾਰਾ ਮੈਂ ਖੁਦ ਤੋਂ
ਹੁਣ ਬੋਲੀ ਨਾ ਬੋਲੀ ਨਾ ਕੁਝ ਤੂੰ
ਦਿਲ ਚ ਜਿੰਨੇ ਵੀ ਏਹ
ਮੈਂ ਲੈਲਾਂਗਾ ਸਾਰੇ ਆ ਦੁੱਖਾਂ ਨੂੰ
ਅਸੀਂ ਲੜਲਾਂਗੇ ਸਭ ਤੋਂ ਪਰ ਕੁਝ ਤੈਨੂੰ ਹੋਣਾ ਨੀ
ਜਿਸ ਚ ਤੂੰ ਰਹਿੰਦੀ ਨੀ ਦਿਲ ਦਾ ਕੋਈ ਕੋਨਾ ਨੀ
ਤੂੰ ਰੋਣਾ ਨੀ ਹਾਏ ਤੂੰ ਰੋਣਾ ਨੀ ਮੇਰੇ ਹੁੰਦੇ ਕਦੇ ਵੀ ਤੂੰ ਰੋਣਾ ਨੀ
ਤੂੰ ਰਹਿੰਦੇ ਕੁਝ ਬੋਲੀ ਨਾ ਐਵੇਂ ਖੁਦ ਨੂੰ ਤੂੰ ਰੋਲੀ ਨਾ
ਤੇਰੀ ਅੱਖਾਂ ਨੂੰ ਮੈਂ ਪੜ੍ਹਾਂਗਾ ਅੱਜ ਬੁੱਲਾਂ ਨੂੰ ਤੂੰ ਖੋਲੀ ਨਾ
ਖੋਲੀ ਨਾ ਤੂੰ yeah yeah yeah
ਬੋਲੀ ਨਾ ਤੂੰ, yeah yeah yeah

ਤੂੰ ਰਹਿੰਦੇ ਕੁਝ ਬੋਲੀ ਨਾ ਐਵੇਂ ਖੁਦ ਨੂੰ ਤੂੰ ਰੋਲੀ ਨਾ
ਤੇਰੀ ਅੱਖਾਂ ਨੂੰ ਮੈਂ ਪੜ੍ਹਾਂਗਾ ਅੱਜ ਬੁੱਲਾਂ ਨੂੰ ਤੂੰ ਖੋਲੀ ਨਾ
ਖੋਲੀ ਨਾ ਤੂੰ yeah yeah yeah
ਬੋਲੀ ਨਾ ਤੂੰ, yeah yeah yeah
ਚੱਲਦੇ ਨਾ ਸਾਹ ਮੇਰੇ ਚੱਲ ਦੇ ਨਾ ਸਾਹ ਮੇਰੇ
ਹੁੰਦੀ ਨਾ ਜੋ ਤੂੰ ਨਾਲ ਮੇਰੇ ਮੈਂ ਜਿਉਂਦੇ ਹੀ ਮਰ ਜਾਣਾ ਸੀ
ਚੱਲਦੇ ਨਾ ਸਾਹ ਮੇਰੇ ਹੁੰਦੀ ਨਾ ਜੋ ਤੂੰ ਨਾਲ ਮੇਰੇ
ਮੈਂ ਜਿਉਂਦੇ ਹੀ ਮਰ ਜਾਣਾ ਸੀ
ਮੈਂ ਜਿਉਂਦੇ ਹੀ ਮਰ ਜਾਣਾ ਸੀ

WRITERS

Rishab Chandna, Mohit Sharma

PUBLISHERS

Lyrics © Kobalt Music Publishing Ltd.

Share icon and text

Share


See A Problem With Something?

Lyrics

Other