ਹਾਲੇ ਵੀ ਮੇਰਾ ਦੁੱਖਦਾ ਹੈ ਦਿਲ
ਹਾਲੇ ਵੀ ਮੇਰਾ ਲੱਗਦਾ ਨਾ ਜੀ ਹੈ
ਹਾਲੇ ਵੀ ਮੇਰਾ ਦੁੱਖਦਾ ਹੈ ਦਿਲ
ਹਾਲੇ ਵੀ ਮੇਰਾ ਲੱਗਦਾ ਨਾ ਜੀ ਹੈ
ਕਈ ਵਾਰੀ ਕਈ ਵਾਰੀ ਟੁੱਟਿਆ ਮੈਂ
ਟੁੱਟਿਆ ਮੈਂ ਪਹਿਲੇ ਜਿਹਾ ਨਹੀਂ ਰਿਹਾ ਮੈਂ
ਜਿਨ੍ਹਾਂ ਖੁਸ਼ ਸੀ ਮੈਂ ਉਹਨਾਂ ਖੁਸ਼ ਨਹੀਂ ਨਾ ਮੈਂ
ਨਹੀਂ ਨਾ ਮੈਂ, ਨਹੀਂ ਨਾ ਮੈਂ, ਨਹੀਂ ਨਾ ਮੈਂ
ਅੰਦਰੋ ਮੈਂ ਖੁਸ਼ ਨਹੀਂ ਤੂ ਬਾਹਰ ਕਿਉਂ ਨਾ
ਪਰ ਤੇਰੀ ਖੁਸ਼ੀ ਵੱਧ ਗਈ ਹਜ਼ਾਰ ਗੁਣਾ
ਫਾਸਲੇ ਤਾ ਮੈਂਨੂੰ ਏਦਾਂ ਚਾਲ ਬਣਾਂ
ਛੱਡੀ ਨਾ ਮੈਂਨੂੰ ਜਿੰਨਾ ਮੈਂਨੂੰ ਮਾਰ ਦੇਣਾ
ਹਾਲੇ ਵੀ ਮੇਰਾ ਦੁੱਖਦਾ ਹੈ ਦਿਲ
ਹਾਲੇ ਵੀ ਮੇਰਾ ਲੱਗਦਾ ਨਾ ਜੀ ਹੈ
ਹਾਲੇ ਵੀ ਮੇਰਾ ਦੁੱਖਦਾ ਹੈ ਦਿਲ
ਹਾਲੇ ਵੀ ਮੇਰਾ ਲੱਗਦਾ ਨਾ ਜੀ ਹੈ
ਖੇਡ ਦੀ, ਹੈ ਮੇਰੇ ਦਿਲ ਤੋਂ ਤੂ
ਓਹ ਨਹੀਂ ਹੈ, ਓਹ ਨਹੀਂ ਹੈ ਤੂ
ਪਿਆਰ ਕਰਦਾ ਸੀ ਜਿਸਨੂੰ, ਓਹ ਨਹੀਂ ਤੂ
ਓਹ ਨਹੀਂ ਹੈ, ਓਹ ਨਹੀਂ ਹੈ ਤੂ
ਦਿਲ ਦਿੱਤਾ ਸੀ ਜਿਵੇਂ ਨਹੀਂ ਹੈ ਤੂ
ਓਹ ਨਹੀਂ ਹੈ, ਓਹ ਨਹੀਂ ਹੈ ਤੂ
ਪਿਆਰ ਕਰਦਾ ਸੀ ਜਿਸਨੂੰ, ਓਹ ਨਹੀਂ ਤੂ
ਓਹ ਨਹੀਂ ਹੈ, ਓਹ ਨਹੀਂ ਹੈ ਤੂ
ਦਿਲ ਦਿੱਤਾ ਸੀ ਜਿਵੇਂ ਨਹੀਂ ਹੈ ਤੂ