One two One two three One two three One two
ਠੀਕ ਹੀ ਹੋਇਆ ਜੋ ਤੂ ਮੈਥੋ ਦੂਰ ਗਈ
ਖੁਦ ਦੇ ਮੈ ਪਾਸ ਤੇ ਤੂ ਦੂਰ ਸਹੀ
ਹੁਣ ਪਹਿਲਾਂ ਜਿਹਾ ਮੈ ਹਾਂ ਮਜਬੂਰ ਨਹੀਂ
ਚਿਹਰੇ ਤੇ ਤੇਰੇ ਦਿਸਦਾ ਓ ਨੂਰ ਨਹੀਂ
ਚਲਾਕ ਜਿੰਨਾ ਬਣਲੇ ਮੈ ਫੜਲਾਂਗਾ
ਤੂ ਅੱਖਾਂ ਬੰਦ ਕਰਲੇ ਮੈ ਪੜਲਾਂਗਾ
ਤੂ ਚਾਹਕੇ ਬੁਰਾ ਮੇਰਾ ਕਰ ਸਕਦੀ ਨਹੀਂ
ਮੈ ਚਾਹਾਂਗਾ ਤਾਂ ਤੇਰਾ ਬੁਰਾ ਕਰਦਾਂਗਾ
ਤੂ ਦਿਸੇ ਜਿਥੇ ਪਹਿਲਾਂ ਜਾ ਕੇ ਦੂਰ ਬੇਣਾ
ਮੈਨੂੰ ਚਾਹੀਦਾ ਏਹ ਮੇਰੀ ਖੁਸ਼ੀ
ਮੈ ਤੇਰੇ ਵਾਲ ਧਿਆਨ ਹੀ ਐਨਾ ਕਿਉਂ ਦੇਵਾਂ
ਠੀਕ ਹੀ ਹੋਇਆ ਕਿ ਬੰਨੀ ਨਹੀਂ ਹਮਾਰੀ ਬਾਤ
ਤਬ ਨਾ ਸੋਚੂ ਮੈ ਕਹੇ ਪੇ ਗੁਜ਼ਾਰੇ ਤੂ ਪੂਰੀ ਰਾਤ
ਠੀਕ ਹੀ ਹੋਇਆ ਜੱਚਤਾ ਨਵਾਂ ਬੰਦਾ ਤੇਰਾ ਤੇਰੇ ਸਾਥ
ਮੇਰਾ ਜੂਤਾ ਭਰੇ ਉਸਕੇ ਬਾਪ ਦੀ ਵੀ ਨਹੀਂ ਔਕਾਤ
ਉਸਨੂੰ ਲੱਗਾ ਦੂਧ ਦੀ ਤੂੰ ਧੂਲੀ ਲੜਕੀ ਸਾਧੂ
ਇੱਕ ਟਾਈਮ ਥਾਂ ਕਿ ਮਾਂਗ ਲੇਤੀ ਪ੍ਰਾਣ ਤਾਂ ਮੈ ਜਾਨ ਦੁੰ
ਔਰ ਆਜ ਲੱਗੇ ਜੋ ਵੀ ਵਕਤ ਗੁਜ਼ਾਰਾ ਤੇਰੇ ਨਾਲ, ਫਾਲਤੂ
ਮੈ ਜੰਗਲੀ ਸੀ ਅਤੇ ਤੈਨੂੰ ਸ਼ਾਇਦ ਚਾਹੀਦਾ ਸੀ ਕੋਈ ਪਾਲਤੂ!
ਏ ਚਾਸਨੀ ਭਰੇ ਝੂਠ ਲਈ ਕਿਉਂ ਮੈ ਆਪਣੇ ਕਾਂ ਦਯੁ ?
ਤੁਝੇ ਲੱਗਾ moving on is something that I can’t do
ਤੇਰੀ ਕੀ ਜਰੂਰਤ ਜਦ ਮੈ ਖੁਦ ਹੀ ਆਪਣੇ ਸਾਥ
ਅਤੇ ਮੈ ਕਲ ਤੋਂ ਬਿਹਤਰ ਆਜ ਤਾਂ ਫਿਰ welcome to my part two
ਮੇਰੇ ਲੋਕ ਮੇਰਾ ਸਕਵਾਡ ਮੇਰੇ ਸਾਥ
ਤੇਰੇ ਚੋਂਚਲੋ ਤੋਂ ਹੁੰ ਮੈ ਅਬ ਆਜ਼ਾਦ
ਨਵੀਂ ਵਾਲੀ ਕੋ ਪਸੰਦ ਮੇਰੀ ਆਵਾਜ਼
ਕਦੀ ਤੇਰਾ ਵੇਖਾਂਗਾ ਨਹੀਂ ਚਿਹਰਾ
ਪਹਿਲਾਂ ਸੀ ਜੋ ਨੈਰਾ ਹੋ ਗਿਆ ਸਵੇਰਾ
ਤੇਰਾ ਕੁਝ ਨਹੀਂ ਏਹ ਤੇਰਾ ਸਾਰਾ ਹੀ ਹੋਇਆ ਮੇਰਾ
ਦਿਲ ਤੂ ਮੇਰਾ ਦੁੱਖਾਇਆ ਏਹ ਬੜਾ
ਤਰਸ ਨਹੀਂ ਤੈਨੂੰ ਆਇਆ ਏਹ ਜਰਾ
ਕਿਉਂ ਮੈ ਸੋਚਾ ਬਾਰੇ ਤੇਰੇ ਹੁਣ
ਠੀਕ ਹੀ ਹੋਇਆ ਜੋ ਤੂ ਮੈਥੋ ਦੂਰ ਗਈ
ਖੁਦ ਦੇ ਮੈ ਪਾਸ ਤੇ ਤੂ ਦੂਰ ਸਹੀ
ਹੁਣ ਪਹਿਲਾਂ ਜਿਹਾ ਮੈ ਹਾਂ ਮਜਬੂਰ ਨਹੀਂ
ਚਿਹਰੇ ਤੇ ਤੇਰੇ ਦਿਸਦਾ ਓ ਨੂਰ ਨਹੀਂ