LyricFind Logo
LyricFind Logo
Profile image icon
Lyric cover art

Still Rollin Mega Version

Apple Music logo
Deezer logo
Spotify logo
Lyrics
ਖੜੀ ਅਖ ਦੇਖ ਜੱਟ ਦੀ
ਆ ਲਾਲ ਸੂਹਾ ਰੰਗ
ਨਾ ਤੂੰ ਚੋਰੀ ਚੋਰੀ ਸੰਗ
ਸਾਨੂ ਪਤਾ ਤੇਰੇ ਰੰਗ
ਹੁਣ ਛੱਡਦੇ ਤੂੰ ਸੰਗ
ਮੰਗਣਾ ਕੀ ਮੰਗ
ਦਸ ਚਾਹੀਦੀ Gucci ਯਾ
ਲਾਹੌਰ ਤੋਂ ਆ ਜੁੱਤੀ

ਏ ਮੁੰਡੇ ਪਾਗਲ ਨੇ ਸਾਰੇ
ਗੱਲਾਂ ਵੱਡੀਆਂ ਵੱਡੇ ਲਾਰੇ
ਉਮਰ ਦੀ ਹੌਲੀ ਅੱਡੀਏ ਤੂ
ਨੀ ਬਚ ਕੇ ਰਿਹ

ਸਾਰੇ ਤਾਰੇ ਤੋੜ ਲੇ ਆਵਾਂ
ਤੇਰੇ ਕ਼ਦਮਾਂ ਚ ਰਖ ਦੀਆਂ ਮੈਂ
ਇਕ ਵਾਰੀ ਸਾਡੇ ਕੋਲ ਤੂ ਆਜਾ
ਹੋਰ ਨਾ ਮੰਗਾ ਤੇਰੇ ਕੋਲੋਂ ਮੈਂ
ਹੰਜੂਆ ਵਿਚ ਡੋਬ ਨਾ ਸਾਨੂ
ਆਪਣੀ ਅੱਖੀਆਂ ਚ ਰਖ ਲੇ ਵੇ
ਤੇਰੇ ਦਿਲ ਵਿਚ ਮੈਂ ਹੁਣ ਰਹਿਣਾ
ਯਾ ਤੇ ਨਈ ਜੀਣਾ ਵੇ
ਮੈਂ ਕਿਹਾ ਆਜਾ ਵੇ

ਓ ਮੇਰੇ ਨਾਲ ਖੜ ਕੇ ਤੂੰ ਬਾਹਲੀ ਜੱਚਦੀ
ਤੇਰੇ ਬਿਨਾ ਔਖਾ ਕੱਟਾ ਪੱਲ ਬੱਲੀਏ
ਮੇਰੀਆਂ ਤੂੰ ਜੜ੍ਹਾਂ ਵਿਚ ਜਾਵੇ ਰਚਦੀ
ਕਰ ਮੇਰੇ ਮਸਲੇ ਦਾ ਹੱਲ ਬੱਲੀਏ
ਨੀ ਚੇਹਰੇ ਤੇਰੇ ਤੇ
ਅੱਖ ਟਿਕੀ ਮੁਟਿਆਰੇ ਨੀ ਗੱਬਰੂ ਤੇਰੇ ਤੇ
ਓ ਸ਼ਰਤਾਂ ਲਾਉਣ ਕੁਵਾਰੇ ਨੀ, ਮੁੰਡੇ ਤੇਰੇ ਤੇ

ਐਨਾ ਨੇ ਝੱਲੀ ਕਰ ਜਾਣਾ
ਲੋਕਾਂ ਵਿਚ ਕੱਲੀ ਕਰ ਜਾਣਾ
ਸੱਟ ਤੈਥੋਂ ਜ਼ੱਰ ਕਿੱਥੇ ਹੋਣੀ
ਬਿਨ ਪੀਤੇਆ ਟੱਲੀ ਕਰ ਜਾਣਾ
ਹੁਸਨ ਤੇਰੇ ਤੋਂ ਨੇ ਹਾਰੇ
ਕਰਨ ਨੂ ਫਿਰਦੇ ਨੇ ਕਾਰੇ
ਗੱਲਾਂ ਵਿਚ ਗੱਲ ਤੂ ਟਾਲੀ ਜਾ
ਨਾ ਸੁਨ੍ਣ ਨਾ ਕਿਹ

ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ

ਗੱਡੀ ਨੀਵੀਂ ਜਿਹੀ ਕਰਾ ਕੇ
22 ਇੰਚੀ ਦੇ ਪਵਾ ਕੇ
Tyre ਘੁੰਮਦੇ
ਨੀਂ ਤੇਰੇ ਸ਼ਹਿਰ ਘੁੰਮਦੇ
ਓਹ ਗੱਡੀ ਨੀਵੀਂ ਜਿਹੀ ਕਰਾ ਕੇ
22 ਇੰਚੀ ਦੇ ਪਵਾ ਕੇ
Tyre ਘੁੰਮਦੇ
ਨੀਂ ਤੇਰੇ ਸ਼ਹਿਰ ਘੁੰਮਦੇ
ਓਹ ਗੱਡੀ ਨੀਵੀਂ ਜਿਹੀ ਕਰਾ ਕੇ
22 ਇੰਚੀ ਦੇ ਪਵਾ ਕੇ
Tyre ਘੁੰਮਦੇ
ਨੀਂ ਤੇਰੇ ਸ਼ਹਿਰ ਘੁੰਮਦੇ
Tyre ਘੁੰਮਦੇ
ਨੀਂ ਤੇਰੇ ਸ਼ਹਿਰ ਘੁੰਮਦੇ

ਵਾਦੇ ਕਰ ਕੇ , ਤੁੱਰ ਗਈ ਏ ਲੜ ਕੇ
ਗਲ ਭੀ ਹੋਈ ਨਾ, ਸਾਡੀ ਰੱਜ ਕੇ
ਕਲੀਆਂ ਬਿਹ ਕੇ ਜੀ ਨਹੀਓ ਲਗਦਾ
ਬਿਨ ਤੇਰੇ ਬਿੱਲੋ, ਕੁਛ ਨਹੀਓ ਸਜਦਾ
ਤੇਰੇ ਇਸ਼੍ਕ਼ ਵਿਚ ਬੰਣ ਕੇ ਮਲੰਗ ਵੇ
ਸਾਨੂ ਆਪਣੇ ਰੰਗ ਵਿਚ ਰੰਗ ਦੇ
ਤੇਰੇ ਦਿਲ ਵਿਚ ਮੈਂ ਹੁਣ ਰਹਿਣਾ
ਯਾ ਤੇ ਨਈ ਜੀਣਾ ਵੇ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ

ਓ ਗੱਡੀ 4:10 ਉੱਤੇ
210 ਦੀ speed
ਜਾਂਦੀ ਕੱਢ ਦੀ ਆ heat
ਵਿਚ ਚਲਦੀ ਆ beat
ਮੁੰਡਾ ਖੱਬੀ seat ਉੱਤੇ ਬੈਠਾ
ਲਿਖਦਾ ਆ ਗੀਤ
ਲਿਖਦਾ ਆ ਗੀਤ ਬਿੱਲੋ
ਵਿਕਦਾ ਆ ਗੀਤ
ਸੋਨੇ ਚਾਂਦੀਆਂ ਦੇ ਭਾਵ
ਫੇਰ ਰੋਕ ਦੇਂਦਾ ਸਾਹ
ਜਦੋਂ ਗੀਤ ਦੇਂਦਾ ਗਾ
ਲੋਕੀ ਕਰਦੇ ਆ ਚਾਹ
ਸਾਡੇ ਆਪਣੇ ਹੀ ਰਾਹ
ਪਾਉਂਦੇ ਚਿੱਟੇ ਦਿਨ ਗਾਹ
ਜਿਹੜੇ ਉਡਤੇ ਹਵਾ ਚ
ਹੁਣ ਬੁੱਕਦੇ ਵੀ ਨਾ

ਛੱਡ ਗੁੱਸਾ ਹੁਣ ਜਾਣਦੇ
ਕਿਉਂ ਅੱਖਾਂ ਨੇ ਭਰ ਆਈਆਂ ਨੀ
ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ
ਜੋ ਹੱਥੀ ਗਾਨੀਆਂ ਪਾਈਆਂ ਨੀ
ਛੱਡ ਗੁੱਸਾ ਹੁਣ ਜਾਣਦੇ
ਕਿਉਂ ਅੱਖਾਂ ਨੇ ਭਰ ਆਈਆਂ ਨੀ
ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ
ਜੋ ਹੱਥੀ ਗਾਨੀਆਂ ਪਾਈਆਂ ਨੀ

ਹੋ ਐਵੇਂ ਵਾਦੁ ਹੋਵੀ ਨਾ
Frank ਸਾਡੇ ਨਾਲ ਨੀ
ਧਰੇਯਾ ਏ ਪੈਰ ਤੂ
Canada ਪਿਹਲਾ ਸਾਲ ਨੀ
ਕਰਕੇ blush ਤੇਰੀ
ਗਲਣੀ ਆ ਦਾਲ ਨੀ
ਓ ਮਾਝੇ ਵਾਲੇ ਮੁੰਡੇ
ਤੈਥੋਂ ਹੋਣੇ ਆ ਸਾਂਭਲ ਨ੍ਹੀ

ਏ ਮੁੰਡੇ ਪਾਗਲ ਨੇ ਸਾਰੇ
ਗੱਲਾਂ ਵੱਡੀਆਂ ਵੱਡੇ ਲਾਰੇ
ਉਮਰ ਦੀ ਹੌਲੀ ਅੱਡੀਏ ਤੂ
ਨੀ ਬਚ ਕੇ ਰਿਹ

ਕਿਵੇਂ ਭੁਲ ਗਈ ਏ ਤੂ
ਸਾਡੇ ਹੱਸਦੇ ਵੇਲੇਆ ਨੂੰ
ਸਾਨੂ ਕਿਹ ਦੇ ਇਕ ਵਾਰ
ਐਵੇ ਰੁੱਸ ਕੇ ਨੀ ਤੁਰ ਗਈ ਆ ਕਿਉਂ

ਓਹ ਝੂਕਦੇ ਵੀ ਨਾ
ਤੇ ਅੱਸੀ ਲੁੱਕਦੇ ਵੀ ਨਾ
ਬਿੱਲੋ ਚੋਟੀ ਦੇ ਸ਼ਿਕਾਰੀ
ਆਕੇ ਪੈਰ ਚੁੱਮਦੇ
ਨੀ ਗੱਡੀ ਨੀਵੀਂ ਜਿਹੀ ਕਰਾ ਕੇ
22 ਇੰਚੀ ਦੇ ਪਵਾ ਕੇ
Tyre ਘੁੰਮਦੇ
ਨੀਂ ਤੇਰੇ ਸ਼ਹਿਰ ਘੁੰਮਦੇ
ਗੱਡੀ ਨੀਵੀਂ ਜਿਹੀ ਕਰਾ ਕੇ
22 ਇੰਚੀ ਦੇ ਪਵਾ ਕੇ

ਹਾਂ ਤੇਰੀ ਯਾਦ ਸਤੋਂਦੀ ਏ
ਹਾਏ ਸਾਨੂ ਚੈਨ ਨਾ ਆਉਂਦਾ ਵੇ
ਆਜਾ ਵੇ ਇਕ ਵਾਰੀ ਵੇ (ਗੱਡੀ ਨੀਵੀਂ ਜਿਹੀ ਕਰਾ ਕੇ 22 ਇੰਚੀ ਦੇ ਪਵਾ ਕੇ)
ਮੈਂ ਕਿਹਾ ਆਜਾ ਵੇ ਮਾਹੀਆ (Tyre ਘੁੰਮਦੇ ਨੀਂ ਤੇਰੇ ਸ਼ਹਿਰ ਘੁੰਮਦੇ)
ਮੈਂ ਕਿਹਾ ਆਜਾ ਵੇ ਮਾਹੀਆ (ਗੱਡੀ ਨੀਵੀਂ ਜਿਹੀ ਕਰਾ ਕੇ 22 ਇੰਚੀ ਦੇ ਪਵਾ ਕੇ)
ਮੈਂ ਕਿਹਾ ਆਜਾ ਵੇ ਮਾਹੀਆ (Tyre ਘੁੰਮਦੇ ਨੀਂ ਤੇਰੇ ਸ਼ਹਿਰ ਘੁੰਮਦੇ)
ਮੈਂ ਕਿਹਾ ਆਜਾ ਵੇ ਮਾਹੀਆ (ਗੱਡੀ ਨੀਵੀਂ ਜਿਹੀ ਕਰਾ ਕੇ 22 ਇੰਚੀ ਦੇ ਪਵਾ ਕੇ)
ਮੈਂ ਕਿਹਾ ਆਜਾ ਵੇ ਮਾਹੀਆ (Tyre ਘੁੰਮਦੇ ਨੀਂ ਤੇਰੇ ਸ਼ਹਿਰ ਘੁੰਮਦੇ)
ਮੈਂ ਕਿਹਾ ਆਜਾ ਵੇ ਮਾਹੀਆ (ਗੱਡੀ ਨੀਵੀਂ ਜਿਹੀ ਕਰਾ ਕੇ 22 ਇੰਚੀ ਦੇ ਪਵਾ ਕੇ)
ਮੈਂ ਕਿਹਾ ਆਜਾ ਵੇ ਮਾਹੀਆ (Tyre ਘੁੰਮਦੇ ਨੀਂ ਤੇਰੇ ਸ਼ਹਿਰ ਘੁੰਮਦੇ)

ਨਾ ਤੂ ਚੋਬਰਾਂ ਤੋਂ ਡਰਦੀ ਇਸ਼ਾਰੇ ਫਿਰੇ ਕਰਦੀ
ਨੀ ਵੇਖ ਵੇਖ ਤੈਨੂ ਮੇਰੀ ਹਿਕ਼ ਜਾਂਦੀ ਠਰਦੀ
ਨੀ ਮੁੰਡੇਆ ਦੇ ਦਿਲ ਉੱਤੇ ਬਿਜਲੀ ਏ ਵਰਦੀ
ਨੀ ਚਨ ਵਾਲੀ ਚਾਂਦਨੀ ਵੀ ਤੇਰੇ ਅੱਗੇ ਹਰਦੀ

ਬਾਵਲੇ ਹੋਏ ਪਏ ਨੇ ਤਾਰੇ
ਤੋਡ਼ ਤੇਰਾ ਲਭਦੇ ਵਿਚਰੇ
ਨਜ਼ਰ ਨਾ ਲਗ ਜਾਏ ਦੁਨਿਯਾ ਦੀ
ਮੇਰੇ ਕੋਲੇ ਬਿਹ
ਏ ਮੁੰਡੇ ਪਾਗਲ ਨੇ ਸਾਰੇ
ਗੱਲਾਂ ਵੱਡੀਆਂ ਵੱਡੇ ਲਾਰੇ
ਉਮਰ ਦੀ ਹੌਲੀ ਅੱਡੀਏ ਤੂ
ਨੀ ਬਚ ਕੇ ਰਿਹ

WRITERS

Shubh

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other