LyricFind Logo
LyricFind Logo
Profile image icon
Lyric cover art

Keep Calm

Apple Music logo
Deezer logo
Spotify logo
Lyrics
ਬੁਲੇਟ ਦਾ ਮੇਰੇ ਮੂਹਰੇ ਸ਼ੋਰ ਜਿਹਾ ਨਾ ਕਰ
ਮੇਰੀ ਅੱਖ ਵਿਚ ਵੇਖ ਕੰਮ ਹੋਰ ਜਿਹਾ ਨਾ ਕਰ
ਬੁਲੇਟ ਦਾ ਮੇਰੇ ਮੂਹਰੇ ਸ਼ੋਰ ਜਿਹਾ ਨਾ ਕਰ
ਮੇਰੀ ਅੱਖ ਵਿਚ ਵੇਖ ਕੰਮ ਹੋਰ ਜਿਹਾ ਨਾ ਕਰ
Mustang ਲੇ ਕੇ ਦਿੱਤੀ ਮੇਰੇ dad ਨੇ
ਕਿਵੇ Bouncer'ਆ ਦੀ ਲੱਗੀ ਆ duty ਵੇਖ ਓਏ
Keep calm and ਜੱਟੀ ਦੀ beauty ਵੇਖ ਵੇ
calm and ਜੱਟੀ ਦੀ beauty ਵੇਖ ਵੇ
Keep calm and ਜੱਟੀ ਦੀ beauty ਵੇਖ ਵੇ

ਹੂਲੀ ਕਾਢੇ ਸੁਣਿਆ ਨੀ ਗਾਣਾ ਅੱਲੜੇ
ਕੱਬੇ ਜੇ ਸੁਬਾਹ ਦਾ ਸਾਡਾ ਲਾਣਾ ਅੱਲੜੇ
ਵੇਲਿਆਂ ਦੇ ਕੋਲੋ ਜਿਥੇ ਮਿਲ ਗੁੜਤੀ
ਕਾਕੇ ਓ ਘਰਾਂ ਦੇ ਕੋਈ ਮਾਸੂਮ ਨੀ ਹੁੰਦੇ
ਪੁੱਤ ਆ ਜੱਟਾਂ ਦੇ calm ਕੁਮ ਨੀ ਹੁੰਦੇ
ਨੀ ਅਸੀ ਪੁੱਤ ਆ ਜੱਟਾਂ ਦੇ calm ਕੁਮ ਨੀ ਹੁੰਦੇ
ਪੁੱਤ ਆ ਜੱਟਾਂ ਦੇ calm ਕੁਮ ਨੀ ਹੁੰਦੇ

ਅੱਖ ਮੇਰੀ ਸੋਹਣਿਆਂ ਆ ਬੇਰੇਟ ਵਰਗੀ
ਰਫਲ ਦੁਨਾਲੀ ਜਿਹਾ ਲੱਕ ਲੱਗਿਆ
Second ਚ ਦਿਲ ਪਾੜ ਕੇ ਮੈਂ ਰਖ ਦਾ
ਇਨ੍ਹਾਂ ਤਿੱਖਾ ਨਾਰ ਦੇ ਆ ਨੱਕ ਲੱਗਿਆ
Rockford ਨਾਲੋ ਵਧ ਨਸ਼ਾ ਕਰੂੰਗੀ
ਪੇ ਕੇ ਹੁਸਨ ਮੇਰੇ ਦੀ ਤੂੰ fruit ਵੇਖ ਵੇ
Keep calm and ਜੱਟੀ ਦੀ beauty ਵੇਖ ਵੇ
calm and ਜੱਟੀ ਦੀ beauty ਵੇਖ ਵੇ
Keep calm and ਜੱਟੀ ਦੀ beauty ਵੇਖ ਵੇ

ਯੋਗਰਾਜ ਦੀਆਂ ਵੇਖਦਾ ਸੀ ਫਿਲਮਾ
ਜਦੋ ਬਿਜਲੀ ਦੇ ਲਗਦੇ ਸੀ ਕਟ ਬਲੀਏ
4 ਵਜੇ ਬੋਲ ਪੈਂਦਾ ਬਾਬਾ ਪਿੰਡ ਚ
8 ਬਾਜੇ ਲੜ ਪੈਂਦੇ ਜੱਟ ਬਲੀਏ
ਓਸ ਜਗਾ ਕਦੇ ਕੱਦੀ ਦੀ ਰਾਤ ਨਈ
ਜਿਥੇ ਅਸੱਲੇ ਨਾ ਭਰੇ ਹੋਏ ਰੂਮ ਨੀ ਹੁੰਦੇ
ਪੁੱਤ ਆ ਜੱਟਾਂ ਦੇ calm ਕੁਮ ਨੀ ਹੁੰਦੇ
ਨੀ ਅਸੀ ਪੁੱਤ ਆ ਜੱਟਾਂ ਦੇ calm ਕੁਮ ਨੀ ਹੁੰਦੇ
ਪੁੱਤ ਆ ਜੱਟਾਂ ਦੇ calm ਕੁਮ ਨੀ ਹੁੰਦੇ

ਆਕੜਾਂ ਨਾ ਕਦੇ ਨਹੀਓ ਦਿਲ ਜੀਤੀ ਦੇ
ਪਿਆਰ ਨਾਲ ਆਖ ਜੱਟਾ ਜਾਂ ਦੇ ਦਈਏ
ਪਿੰਡ ਆ ਮਗਲਾ Zikr Brar ਦਾ
ਸ਼ਦਣੇ ਨੂੰ ਕਰਨਾ ਨੀ ਜੀ ਬੇਬੀ'ਈ
ਨਾਰ ਦੇ ਹੁਸਨ ਨੂੰ ਜੋ ਮੈਚ ਕਰ ਜੇ
Diamond ਦੀ ਜੱਟਾ ਕੋਈ ਅੰਗੂਠੀ ਵੇਖ ਵੇ
Keep calm and ਜੱਟੀ ਦੀ beauty ਵੇਖ ਵੇ
calm and ਜੱਟੀ ਦੀ beauty ਵੇਖ ਵੇ
Keep calm and ਜੱਟੀ ਦੀ beauty ਵੇਖ ਵੇ

ਪੁੱਤ ਆ ਜੱਟਾਂ ਦੇ calm ਕੁਮ ਨੀ ਹੁੰਦੇ
ਨੀ ਅਸੀ ਪੁੱਤ ਆ ਜੱਟਾਂ ਦੇ calm ਕੁਮ ਨੀ ਹੁੰਦੇ
ਪੁੱਤ ਆ ਜੱਟਾਂ ਦੇ calm ਕੁਮ ਨੀ ਹੁੰਦੇ

WRITERS

GILL SAAB, ZIKR BRAR

PUBLISHERS

Lyrics © Royalty Network

Share icon and text

Share


See A Problem With Something?

Lyrics

Other