LyricFind Logo
LyricFind Logo
Profile image icon
Lyric cover art

Look

Apple Music logo
Deezer logo
Spotify logo
Lyrics
ਮੇਰੀ ਤੋਂ ਮੰਗ ਵੇ brown ਰੰਗ ਵੇ
ਮੇਰੀ ਤੋਂ ਮੰਗ ਵੇ brown ਰੰਗ ਵੇ
ਕੈਂਟ ਤੇਰੀ look ਦਾ ਐ fan ਗੋਰਾ ਰੰਗ ਵੇ
ਲਿਟ bag ਸੂਟ ਉੱਤੇ ਲਾਲ ਲਾਲ ਚੁੰਨੀ ਹਾਯੋ
ਵੀਨੀ ਮੇਰੀ ਚੁੰਨੀ ਲੈਦਰ ਸੋਨੇ ਦੀ ਵਾਂਗ ਵੇ
ਮੇਰੀ ਤੋਂ ਮੰਗ ਵੇ brown ਰੰਗ ਵੇ
ਕੈਂਟ ਤੇਰੀ look ਦਾ ਐ fan ਗੋਰਾ ਰੰਗ ਵੇ
ਲਿਟ bag ਸੂਟ ਉੱਤੇ ਲਾਲ ਲਾਲ ਚੁੰਨੀ ਹਾਯੋ
ਵੀਨੀ ਮੇਰੀ ਚੁੰਨੀ ਲੈਦਰ ਸੋਨੇ ਦੀ ਵਾਂਗ ਵੇ
ਉਹ ਹੱਥ ਮੁੱਛਾਂ ਨੂੰ ਤੂੰ ਪਾਲੇ ਤੇ
ਮੈਂ ਟੈਡੀ ਟੈਡੀ ਤੱਕਾਂ
ਮੇਰੇ ਸ਼ਹਿਰ ਗੇੜੇ ਲਾਵੇ ਤੇ
ਮੈਂ ਟੈਡੀ ਟੈਡੀ ਤੱਕਾਂ
ਜੱਦੋਂ ਨਿਮਮੀ ਪਾਕੇ ਲੰਗੇ ਤੇ
ਮੈਂ ਟੈਡੀ ਟੈਡੀ ਤੱਕਾਂ

Mustang ਰੱਖੇ ਵੇ ਤੂੰ ਕਾਲੀ ਮੁੰਡਿਆਂ
ਸੱਜੀ seat ਰੱਖਹਦਾ ਦੁਨਾਲੀ ਮੁੰਡਿਆਂ
ਇਕ backseat ਲੰਮੇ ਪਾਈ ਕਾਲੇ ਰੰਗ ਦੀ
ਸੁਣਾ ਕਾਰਤੂਸ ਬੰਦੇ ਇਕੱਠੇ 40 ਮੁੰਡਿਆਂ
Mustang ਰੱਖੇ ਵੇ ਤੂੰ ਕਾਲੀ ਮੁੰਡਿਆਂ
ਸੱਜੀ seat ਰੱਖਹਦਾ ਦੁਨਾਲੀ ਮੁੰਡਿਆਂ
ਇਕ backseat ਲੰਮੇ ਪਾਈ ਕਾਲੇ ਰੰਗ ਦੀ
ਸੁਣਾ ਕਾਰਤੂਸ ਬੰਦੇ ਇਕੱਠੇ 40 ਮੁੰਡਿਆਂ
ਹੀਰੇ ਜਿਹੀ ਮੁੰਡੇ ਉੱਤੇ ਹੀਰ ਦੀਆਂ ਅੰਖਾਂ
ਹਾਹਾਹਾਹ !
ਉਹ ਹੱਥ ਮੁੱਛਾਂ ਨੂੰ ਤੂੰ ਪਾਲੇ ਤੇ
ਮੈਂ ਟੈਡੀ ਟੈਡੀ ਤੱਕਾਂ
ਮੇਰੇ ਸ਼ਹਿਰ ਗਹਿਦੇ ਲਾਵੇ ਤੇ
ਮੈਂ ਟੈਡੀ ਟੈਡੀ ਤੱਕਾਂ
ਜੱਦੋਂ ਨਿਮਮੀ ਪਾਕੇ ਲੰਗੇ ਤੇ
ਮੈਂ ਟੈਡੀ ਟੈਡੀ ਤੱਕਾਂ

ਜੱਟ decent ਲੱਗੇ ਜੱਦੋਂ ਸੰਗ ਸੰਗ ਲੰਗੇ
ਇਸ਼ਕ ਜਾਨਲੇਵਾ ਤੇਰਾ ਜਾਣ ਮੇਰੀ ਮੰਗੇ
ਜੱਟ decent ਲੱਗੇ ਜੱਦੋਂ ਸੰਗ ਸੰਗ ਲੰਗੇ
ਇਸ਼ਕ ਜਾਨਲੇਵਾ ਤੇਰਾ ਜਾਣ ਮੇਰੀ ਮੰਗੇ
ਪੀ ਲੈ ਤੋਂ ਪੀ ਲੈ ਵੇ ਨੈਣਾ ਵਿਚ ਪੀ ਲੈ ਵੇ
ਅਲ੍ਹਾਡ ਦੇ ਡੰਗੇ ਆਂ ਤਾਂ ਪਾਣੀ ਵੀ ਨਾ ਮੰਗੇ
ਹੋ ਹਕ਼ ਤੇਰੇ ਉੱਤੇ ਮੇਰਾ ਪਾਵੇ ਤੇਰੇ ਪਿਛੇ ਲਖਹਾਂ
ਹਾਹ੍ਹਾਹਾ !
ਉਹ ਹੱਥ ਮੁੱਛਾਂ ਨੂੰ ਤੂੰ ਪਾਲੇ ਤੇ
ਮੈਂ ਟੈਡੀ ਟੈਡੀ ਤੱਕਾਂ
ਮੇਰੇ ਸ਼ਹਿਰ ਗਹਿਦੇ ਲਾਵੇ ਤੇ
ਮੈਂ ਟੈਡੀ ਟੈਡੀ ਤੱਕਾਂ
ਜੱਦੋਂ ਨਿਮਮੀ ਪਾਕੇ ਲੰਗੇ ਤੇ
ਮੈਂ ਟੈਡੀ ਟੈਡੀ ਤੱਕਾਂ
Oh my god! oh my god!
It’s Sukh Sanghera!
Snappy!

WRITERS

Arron

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other