LyricFind Logo
LyricFind Logo
Profile image icon
Lyric cover art

FUN

Apple Music logo
Deezer logo
Spotify logo
Lyrics
ਕਾਲੀ car ਵਿੱਚ ਬੈਠੇ ਕਰਦੇ ਸੀ fun
ਖੱਬੀ seat ਮੈਂ ਤੇ ਸੱਜੀ seat ਮੇਰੀ ਰੰਨ
ਕਾਲੀ car ਵਿੱਚ ਬੈਠੇ ਕਰਦੇ ਸੀ fun
ਖੱਬੀ seat ਮੈਂ ਤੇ ਸੱਜੀ seat ਮੇਰੀ ਰੰਨ (bro why didn't you call me back)

ਵੈਰੀ ਆ ਫਿਰਦੇ ਲਾਉਣ ਨੂੰ trap
ਰੱਖੇ ਲਾ ਡੁੱਬ ਨਾ ਦੋ ਮੈਂ strap
ਸਹਿੰਦੇ ਨਾ ਕਿਸੇ ਦੀ ਐਵੇਂ ਸੀ crap (ਨਾ)
ਰਾਤ ਨੂੰ ਕਰਦਾ blow out ਤੇਰੀ ਨਿੱਤ ਸਹੇਲੀ ਦੀ back
ਸਾਨੂੰ ਨੀ ਲੈਣਾ ਕਿਸੇ ਤੋਂ ਆਪਣੇ ਨਾਲ ਕੰਮ
24/7 chill mode ਕਰਦੇ ਆ fun
ਸਾਡੇ ਵੱਲ ਔਖਾ ਔਖਾ ਜੇ ਨਜਾਇਜ਼ ਵੇਖਿਆ
ਅੱਖਾਂ ਤੇਰੀਆਂ ਸਦਾ ਲਈ ਕਰਦੂ ਮੈਂ ਬੰਦ
ਕਾਲੀ car ਵਿੱਚ ਬੈਠੇ ਕਰਦੇ ਸੀ fun
ਖੱਬੀ seat ਮੈਂ ਤੇ ਸੱਜੀ seat ਮੇਰੀ ਰੰਨ
ਕਾਲੀ car ਵਿੱਚ ਬੈਠੇ ਕਰਦੇ ਸੀ fun
ਖੱਬੀ seat ਮੈਂ ਤੇ ਸੱਜੀ seat ਮੇਰੀ ਰੰਨ
ਖੋਲਾਂ sunroof ਤੇਰਾ ਮੁੱਖ ਦਿਸਦਾ
ਬੈਠਾ ਲੁਕਿਆ ਸੀ ਪਿੱਛੇ ਜਿਵੇਂ ਤਾਰਿਆਂ ਦੇ ਚੰਨ
ਕਾਲੀ car ਵਿੱਚ ਬੈਠੇ ਕਰਦੇ ਸੀ fun
ਖੱਬੀ seat ਮੈਂ ਤੇ ਸੱਜੀ seat ਮੇਰੀ ਰੰਨ
ਕਾਹਤੋਂ ਬੋਲਣ ਤੋਂ ਪਹਿਲਾਂ ਹੀ ਸੋਚਦੇ ਬੇਟਾ think
ਫਿਰ ਕਾਹਤੋਂ ਤੁਹਾਡੀ ਪਾੜੀ when we swing
ਮਾਫ਼ੀ ਚੁੱਕ ਚੁੱਕ ਮੰਗਦੇ kiss my ring
Elizabeth ਵੀ ਆਖਦੀ ਮੈਨੂੰ king
ਜਦੋਂ ਜਾਈਏ ਸੀ ਵਿੱਚ ਫਰਾਰੀ
Police ਨਾਲ ਅੜੇ ਗਰਾਰੀ
Face to face ਗੱਲ ਸਾਡੀਆਂ ਹੁੰਦੀਆਂ
ਕਿਸੇ ਨਾਲ ਕਰਦੇ ਐਵੇਂ ਨਾ ਮਾੜੀ
ਦੱਸਾਂ ਮੈਂ ਗੱਲ ਸਿਆਣੀ
ਸਾਨੂੰ ਨਾ ਪਾਓ ਕਹਾਣੀ
ਮੇਰੇ ਯਾਰ ਤੇ ਮੈਂ room shake ਸੀ ਕਰਦੇ
We might catch a body
ਕੱਲ ਜੋ ਸੀ ਹੋਣੀ ਓਹੋ ਅੱਜ ਹੋਣੀ ਏ (ਦੇਖੀ ਜਾਓ)
ਜਾਇਜ਼ ਜਾਂ ਨਜਾਇਜ਼ ਨੀ ਪਤਾ ਕੀ ਹੋਣੀ ਆ (oh no)
ਜਿੱਥੇ ਕੱਠੇ ਹੋ ਜਾਈਏ ਹੋ ਜਾਂਦੀ ਆ ਧਨ ਧਨ
ਕਿਉਂ ਕਿ ਯਾਰ ਬੈਲੀ ਸਾਰੇ ਨਾਲ ਰੱਖਦੇ ਸੀ
ਕਾਲੀ car ਵਿੱਚ ਬੈਠੇ ਕਰਦੇ ਸੀ fun
ਖੱਬੀ seat ਮੈਂ ਤੇ ਸੱਜੀ seat ਮੇਰੀ ਰੰਨ
ਕਾਲੀ car ਵਿੱਚ ਬੈਠੇ ਕਰਦੇ ਸੀ fun
ਖੱਬੀ seat ਮੈਂ ਤੇ ਸੱਜੀ seat ਮੇਰੀ ਰੰਨ
ਖੋਲਾਂ sunroof ਤੇਰਾ ਮੁੱਖ ਦਿਸਦਾ
ਬੈਠਾ ਲੁਕਿਆ ਸੀ ਪਿੱਛੇ ਜਿਵੇਂ ਤਾਰਿਆਂ ਦੇ ਚੰਨ
ਕਾਲੀ car ਵਿੱਚ ਬੈਠੇ ਕਰਦੇ ਸੀ fun
ਖੱਬੀ seat ਮੈਂ ਤੇ ਸੱਜੀ seat ਮੇਰੀ ਰੰਨ

WRITERS

Ro Hardy

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other