ਗੰਨ ਮੇਰੀ ਰਨ ਆ ਨੀ ਕਰਦੇ ਅੱਸੀ ਫਨ ਆ
ਸ਼ੋਣੀ ਨੰਬਰ ਦੋ ਤੇ ਤੂੰ ਰਸ਼ੀਅਨ ਵਨ ਆ
ਨੀ ਸੁਨ ਲਾ ਕੇ ਕੰਨ ਆ ਨੀ ਜਿਹੜਾ ਸਾਡਾ ਕੰਮ ਆ
ਅੱਸੀ ਨੀ ਸੀ ਟੱਲਦੇ ਹੁਣ ਪੁਲਿਸ ਵੀ ਤੰਗ ਆ
ਕਦੇ ਕਿੱਸੇ ਨਾਲ ਕਿੱਤਾ ਨਾ ਮਖੌਲ
ਜਿੱਥੇ ਜਾਈਏ ਸ਼ੇਕ ਕਰਦੇ ਮਾਹੌਲ
ਦਈਏ ਵੈਰੀਆਂ ਦੀ ਲਾਸ਼ਾਂ ਹੁਣ ਰੌਂਦਾਂ ਨਾਲ ਤੋੱਲ
ਗੱਡੀ ਮੇਰੀ ਕੱਲੀ ਆ ਹੈਗੀ ਨੀ ਰੂਫ ਟੌਪ ਤੇ
ਹੱਥ ਤੇਰੇ ਪੱਟ ਤੇ ਤੇ ਤੇਰਾ ਨੀ ਗਲੌਕ ਤੇ
ਡੱਬ ਵਿੱਚ ਰਸ਼ੀਅਨ ਡਿੱਗੀ ਵਿੱਚ ਨੋਟ ਨੇ
ਚਾਹੀਦਾ ਜੋ ਦੱਸ ਮੈਨੂੰ ਨੀ ਤੂੰ ਹੁਣ ਬੋਲਦੇ
ਰੱਖੀ ਥੱਲੇ ਬੀਮਰ ਤੇ ਲੈ ਲੀ ਨਵੀਂ ਬੈਂਜ਼
ਪੀਂਦੇ ਨੀ ਟਕੀਲਾ ਨਾ ਹੀ ਪੀਂਦੀ ਕੱਦੀ ਹੈਨ
ਨਸ਼ਿਆਂ ਤੋਂ ਦੂਰ follow ਕਿੱਤਾ ਨੀ ਟ੍ਰੈਂਡ
ਦਿਨ ਰਾਤ ਕਰੀਏ ਇਕ ਦੂਜੇ ਨੂੰ ਡਿਫੈਂਡ
ਰੱਖੀ ਥੱਲੇ ਬੀਮਰ ਤੇ ਲੈ ਲੀ ਨਵੀਂ ਬੈਂਜ਼
ਪੀਂਦੇ ਨੀ ਟਕੀਲਾ ਨਾ ਹੀ ਪੀਂਦੀ ਕੱਦੀ ਹੈਨ
ਨਸ਼ਿਆਂ ਤੋਂ ਦੂਰ follow ਕਿੱਤਾ ਨੀ ਟ੍ਰੈਂਡ
ਦਿਨ ਰਾਤ ਕਰੀਏ ਇਕ ਦੂਜੇ ਨੂੰ ਡਿਫੈਂਡ
ਮਿਹਨਤ ਆ ਕੀਤੀ ਨਾ ਰਿਲਾਈ on luck
ਜਦੋ ਸਾਨੂੰ ਹੋ ਜਾਂਦਾ ਕਿੱਸੇ ਤੇ ਬਿੱਲੋ ਸ਼ੱਕ
ਦੱਸੇ ਬਿਨਾਂ ਮੱਥੇ ਗੋਲਡ ਮਾਰ ਦਿੰਦੇ ਚੱਕ
ਜੋ ਵੀ ਹੋਣਾ ਵੇਖੀ ਜਾਊ ਕਜ਼ I don't give a fuck
ਗੱਡੀ ਮੇਰੀ ਕਾਲੀ ਆ ਹੈਗੀ ਨੀ ਰੂਫ ਟੌਪ ਤੇ
ਹੱਥ ਤੇਰੇ ਪੱਟ ਤੇ ਤੇ ਤੇਰਾ ਨੀ ਗਲੌਕ ਤੇ
ਡੱਬ ਵਿੱਚ ਰਸ਼ੀਅਨ ਡਿੱਗੀ ਵਿੱਚ ਨੋਟ ਨੇ
ਚਾਹੀਦਾ ਜੋ ਦੱਸ ਮੈਨੂੰ ਨੀ ਤੂੰ ਹੁਣ ਬੋਲਦੇ
ਜਹਾਂ ਨੀ ਤੂੰ ਜਾਏ ਦੇ ਤਬਾਹੀ ਤੂੰ ਮੱਚਾ
ਨਖਰਿਆਂ ਨਾਲ ਹੁਣ ਦਿੱਤਾ ਜੱਗ ਤੂੰ ਹਿੱਲਾ
ਹੱਥ ਜਿਹਦੇ ਲੱਗੇ ਫੇਰ ਆਉਂਦੀ ਆ ਬੱਲਾ
ਬਣ ਠਣ ਰਹਿੰਦੀ ਤੂੰ ਮੇਰੀ ਫੈਸ਼ਨ ਕਿੱਲਾ
ਨੀ ਤੂੰ ਕਿੰਨੇ ਨੀ ਨਚਾਏ ਨੀ ਤੂੰ ਮੋਰਾਂ ਵਾਂਗੂ ਨੀ
ਪਰਿੰਦੇ ਕਿੰਨੇ ਨੀ ਉੜਾਏ ਨੀ ਤੂੰ ਚੋਰਾਂ ਵਾਂਗੂ ਨੀ
ਪੈਰੀਂ ਹੱਥ ਨੀ ਲਵਾਏ ਬਿੰਨਾਂ ਕੁੱਝ ਬੋਲ ਕੇ
ਵੈਰੀ ਅੱਖ ਸੀ ਚੁੱਕਾ ਮਿੱਠਾ ਮਿੱਠਾ ਬੋਲਦੇ
ਗੱਡੀ ਮੇਰੀ ਕੱਲੀ ਆ ਹੈਗੀ ਨੀ ਰੂਫ ਟੌਪ ਤੇ
ਹੱਥ ਤੇਰੇ ਪੱਟ ਤੇ ਤੇ ਤੇਰਾ ਨੀ ਗਲੌਕ ਤੇ
ਡੱਬ ਵਿੱਚ ਰਸ਼ੀਅਨ ਜੋ ਬੰਦਾ ਦਿੰਦੀ ਖੋਲ ਵੇ
ਚਾਹੀਦਾ ਜੋ ਦੱਸ ਮੈਨੂੰ ਨੀ ਤੂੰ ਹੁਣ ਬੋਲਦੇ
ਗੱਡੀ ਮੇਰੀ ਕਾਲੀ ਆ ਹੈਗੀ ਨੀ ਰੂਫ ਟੌਪ ਤੇ
ਹੱਥ ਤੇਰੇ ਪੱਟ ਤੇ ਤੇ ਤੇਰਾ ਨੀ ਗਲੌਕ ਤੇ
ਡੱਬ ਵਿੱਚ ਰਸ਼ੀਅਨ ਡਿੱਗੀ ਵਿੱਚ ਨੋਟ ਨੇ
ਚਾਹੀਦਾ ਜੋ ਦੱਸ ਮੈਨੂੰ ਨੀ ਤੂੰ ਹੁਣ ਬੋਲਦੇ