ਬੁੱਲੀਆਂ ਤੇ ਸੰਗ ਨੀ ਤੇ ਹੱਥ ਵਿੱਚ ਵੰਗ
ਕਰ ਦਿੱਤਾ ਸਾਯੂ ਜਾ ਮੁੰਡਾ ਨੀ ਸੋਹਣੀ ਤੰਗ
ਲੰਘੇ ਕੋਲੋਂ ਕੋਲੋਂ ਮੇਰੇ ਨੀ ਤੂੰ ਖੰਘ ਖੰਘ
ਹੌਲੀ ਹੌਲੀ ਪੱਬ ਤੜ੍ਹੇ ਸੁਣੇ ਝਾਂਜਰਾਂ ਦੀ ਛਣ
ਲੇ ਜਾ ਮੈਂ ਵਿਆਹ ਕੇ ਤੈਨੂੰ ਕਰੇ ਮੇਰਾ ਮਨ
ਅਜਾ ਮੇਰੀ ਬਣ ਸੋਹਣੀ ਅਜਾ ਮੇਰੀ ਬਣ
ਅੱਖਾਂ ਵਿੱਚ ਤਾਰੇ ਤੇਰਾ ਮੁੱਖ ਜੀਵੇਂ ਚੰਦ
ਸੇਫਟੀ ਲਈ ਨਾਲ ਰੱਖਦਾ ਮੈਂ ਸੋਹਣੀ ਗੰਨ
ਆਪਣਾ ਬਣਾ ਲੈ ਤੈਨੂੰ ਨੀ ਦਿਲ ਚ ਵਸਾ ਲਾ ਤੈਨੂੰ ਨੀ
ਬਾਗਾਂ ਦੀ ਕਿ ਲੋਰ ਫੂਲਾਂ ਜੇਹੀ ਮੇਰੇ ਕੋਲ
ਫੂਲਾਂ ਤੋਂ ਵੀ ਵਧ ਮਿੱਠੀ ਤੇਰੀ ਖੁਸ਼ਬੂ
ਦੀਵਾ ਸੁੰਨਾ ਲੱਗੇ ਸੁੰਨਾ ਲੱਗੇ ਬਿਨਾ ਲੋਅ
ਮੈਂ ਹਾਂ ਤੇਰਾ ਚੰਦ ਸੋਹਣੀ ਤੂੰ ਮੇਰੀ ਚਕੋਰ
ਹੀਰਨੀ ਜੀ ਚਾਲ ਮੋਰਨੀ ਦੇ ਵਾਂਗ ਨੀ
ਰੱਖਾਂ ਆਪਣੇ ਕੋਲ ਮੈਂ ਤੈਨੂੰ ਸੰਭਾਲ ਨੀ
ਤੇਰੇ ਪਿੱਛੇ ਸ਼ਹਿਰ ਚ ਖੜ੍ਹਕੇ ਡਾਂਗ ਨੀ
ਵੇਖ ਤੈਨੂੰ ਮੇਰਾ ਦਿਲ ਨੀ ਲਾਵੇ ਸ਼ੱਲਾਂਗ ਨੀ