LyricFind Logo
LyricFind Logo
Profile image icon
Lyric cover art

Cash

Apple Music logo
Deezer logo
Spotify logo
Lyrics
Phone call ਉੱਤੇ ਰੌਲੇ ਜਿਹੜੇ ਬਣਦੇ ਸ਼ਿਕਾਰੀ
ਜੁੱਤੀ ਝਾੜ ਨਾਲ ਬਹਿ ਜਾ ਜ਼ਿੰਮੇਵਾਰ ਆ ਸਵਾਰੀ
ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਗੱਡੀ ਲਿਸ਼ਕਾਂ ਮਾਰੇ ਜਿਵੇਂ ਫੀਮ ਹੁੰਦੀ ਕਾਲੀ

ਕਾਲੇ ਤੇਰੇ ਜ਼ਹਿਰ ਜਿਹੇ ਨੈਣ ਸੋਹਣੀਏ
ਰੱਖ ਕੇ ਤੂੰ ਸਾਂਭ ਇਹਨਾਂ ਪੱਟ ਹੋਣੀਏ
ਨਿੱਤ ਜ਼ੁਲਫ਼ਾਂ ਸਵਾਰੇ ਕੰਨਾਂ ਪਿੱਛੇ ਸੁੱਟੀ ਜਾਵੇ
ਨਖਰਾ ਹੀ ਵੈਰ ਪਵਾਈ ਜਾਂਦਾ ਐ

Cash ਉੱਤੇ cash ਬਿੱਲੋ ਆਈ ਜਾਂਦਾ ਐ
ਵੇਖ ਰੱਬ ਵੀ cra ਹੀ ਕਰਵਾਈ ਜਾਂਦਾ ਐ
ਇੱਕੋ ਵਾਰੀ game ਹੁਣ ਪਾਉਣੀ ਯਾਰ ਨੇ
ਵੱਲ ਜ਼ਿੰਦਗੀ ਜਿਊਣੇ ਦਾ ਵੀ ਆਈ ਜਾਂਦਾ ਐ
Cash ਉੱਤੇ cash ਬਿੱਲੋ ਆਈ ਜਾਂਦਾ ਐ
ਵੇਖ ਰੱਬ ਵੀ cra ਹੀ ਕਰਵਾਈ ਜਾਂਦਾ ਐ
ਇੱਕੋ ਵਾਰੀ game ਹੁਣ ਪਾਉਣੀ ਯਾਰ ਨੇ
ਵੱਲ ਜ਼ਿੰਦਗੀ ਜਿਊਣੇ ਦਾ ਵੀ ਆਈ ਜਾਂਦਾ ਐ

ਕਹਿੰਦਾ ਮਾਰਨੀ ਆ ਮੱਲ ਕੱਠੀ ਲਾਉਣੀ ਵੱਡੀ
ਬਾਜ਼ੀ ਖੇਡੇ Russia roulette ਸੱਟ ਰੱਖਣੀ ਆ ਤਾਜ਼ੀ
PB05 ਵਾਲੇ ਵੇਖੀ ਕੰਮ ਸਿਰੇ ਆ ਚੜੋ ਦੇ
ਰੱਖ ਜੁੱਤੀ ਥੱਲੇ ਲੱਲੀ ਛੱਲੀ ਕਿਵੇਂ ਆ ਰਵਾਉਂਦੇ
ਹੰਜੂ ਆਉਣ ਨਹੀਓਂ ਦੇਣਾ ਬਿੱਲੋ ਤੇਰੀ ਅੱਖ ਨੀ
ਜੇ ਤੂੰ ਖ਼ੁਸ਼ ਨੀ ਮੇਰੇ ਤੋਂ ਨੀ ਮੈਂ ਹੋਜੂ ਵੱਖ ਨੀ
ਮੁੱਖਾ ਤੇਰਾ ਫਿਰਦਾ ਐ Leep ਕਰਦਾ
ਨਿਤ ਨਵਾਂ ਕਹਿਰ ਪਵਾਈ ਜਾਂਦਾ ਐ
Cash ਉੱਤੇ cash ਬਿੱਲੋ ਆਈ ਜਾਂਦਾ ਐ
ਵੇਖ ਰੱਬ ਵੀ ਸਿਰਾ ਹੀ ਕਰਵਾਈ ਜਾਂਦਾ ਐ
ਇੱਕੋ ਵਾਰੀ game ਹੁਣ ਪਾਉਣੀ ਯਾਰ ਨੇ
ਵੱਲ ਜ਼ਿੰਦਗੀ ਜਿਊਣੇ ਦਾ ਵੀ ਆਈ ਜਾਂਦਾ ਐ
Cash ਉੱਤੇ cash ਬਿੱਲੋ ਆਈ ਜਾਂਦਾ ਐ
ਵੇਖ ਰੱਬ ਵੀ ਸੀਰਾ ਹੀ ਕਰਵਾਈ ਜਾਂਦਾ ਐ
ਇੱਕੋ ਵਾਰੀ game ਹੁਣ ਪਾਉਣੀ ਯਾਰ ਨੇ
ਵੱਲ ਜ਼ਿੰਦਗੀ ਜਿਊਣੇ ਦਾ ਵੀ ਆਈ ਜਾਂਦਾ ਐ

WRITERS

Arshdeep Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other