LyricFind Logo
LyricFind Logo
Profile image icon
Lyric cover art

Pitch Black

Apple Music logo
Deezer logo
Spotify logo
Lyrics
ਇਹ ਗੱਲ ਤੋਂ ਸਹਿਮਤ ਆ
ਤੈਨੂੰ ਮੇਰੇ ਲਈ ਬਣਾਇਆ
ਬਣਾਕੇ ਰੱਬ ਨੇ ਵੀ
ਇਹ ਕੇਹਾ ਖੇਲ ਰਚਾਇਆ
ਤੂੰ ਆਜਾ ਇਕ ਵਾਰੀ
ਇਹ ਇਸ਼ਕ ਨੂੰ ਛੱਡ ਨਾ ਗਵਾਰਾ
ਬਦਾਮੀ ਨੈਨ ਤੇਰੇ
ਤੇਰੀ ਜ਼ੁਲਫਾਂ ਦਾ ਰੰਗ ਸ਼ਾਹ ਕਾਲਾ
ਬਦਾਮੀ ਨੈਨ ਤੇਰੇ
ਤੇਰੀ ਜ਼ੁਲਫਾਂ ਦਾ ਰੰਗ ਸ਼ਾਹ ਕਾਲਾ
ਤੇਰੇ ਵਿੱਚ ਮੈਂ ਰਹਿਣਾ
ਮੇਰੇ ਦਿਲ ਵਿੱਚ ਘਰ ਤੂੰ ਵਸਾਲਾ
ਬੇਫਿਕਰੀ ਹੋਕੇ ਤੂੰ
ਇਹਨਾਂ ਅਖੀਆਂ ਨੂੰ ਵੀ ਸਵਾਲਾ
ਦੁਨੀਆ ਤੋਂ ਨਾ ਪਿਘਲਾ
ਖਾਬਾਂ ਦੀ ਬਰਫ਼ ਜਮਾਲਾ
ਬਦਾਮੀ ਨੈਨ ਤੇਰੇ
ਤੇਰੀ ਜ਼ੁਲਫਾ ਦਾ ਰੰਗ ਸ਼ਾਹ ਕਾਲਾ
ਬਦਾਮੀ ਨੈਨ ਤੇਰੇ
ਤੇਰੀ ਜ਼ੁਲਫਾਂ ਦਾ ਰੰਗ ਸ਼ਾਹ ਕਾਲਾ

ਜਾਲੀ ਇਹ ਵਾੜੇ ਨਾ
ਬੱਸ ਸਾਥ ਤੇਰਾ ਹਾਂ ਮੰਗਦਾ
ਕੋਈ ਹੋਰ ਇਰਾਦੇ ਨਾ
ਸਮਾ ਬੜਾ ਹਸੀਨ ਏ ਲੰਘਦਾ
ਤੇਰੇ ਬਿਨ ਜੀਨਾ ਕਿ
ਔਖਾ ਬੜਾ ਲੱਗਦਾ ਗੁਜ਼ਾਰਾ
ਬਦਾਮੀ ਨੈਨ ਤੇਰੇ
ਤੇਰੀ ਜ਼ੁਲਫਾਂ ਦਾ ਰੰਗ ਸ਼ਾਹ ਕਾਲਾ
ਬਦਾਮੀ ਨੈਨ ਤੇਰੇ
ਤੇਰੀ ਜ਼ੁਲਫਾਂ ਦਾ ਰੰਗ ਸ਼ਾਹ ਕਾਲਾ

WRITERS

Arshdeep Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other