LyricFind Logo
LyricFind Logo
Profile image icon
Lyric cover art

Yaari

Apple Music logo
Deezer logo
Spotify logo
Lyrics
ਸੱਚੀ ਉਹਨੇ ਕਿਸਮਤ ਰੱਬ ਕੋਲੋਂ ਲਿਖਵਾਈ ਐ
ਜਿਹਦੇ ਵੀ ਹਿੱਸੇ ਤੇਰੀ ਯਾਰੀ ਆਈ ਐ
ਲੱਗੇ ਪਿਆਰੀ ਜਦੋਂ ਕਰੇ ਮੁਸਕਾਨ ਤੂੰ
ਮੁੰਡਿਆਂ ਦਾ ਕਰੀ ਜਾਵੇ ਬੇਬੀ ਨੁਕਸਾਨ ਤੂੰ
ਤਾਰਿਆਂ ਦੇ ਸ਼ਹਿਰ ਵਿੱਚ
ਚੰਨ ਕਿੱਧਰੋਂ ਆਇਆ ਐ
ਸਾਰੀ ਹੀ ਧਰਤੀ ਨੂੰ ਯਾਰਾ
ਚੱਕਰਾਂ ਦੇ ਵਿੱਚ ਪਾਇਆ
ਕੋਈ ਵੇਖੇ ਤੇਰੇ ਚਾਲ ਕੋਈ ਤੱਕੇ ਤੇਰੇ ਲਿਬਾਸ ਨੂੰ
ਜਿਸਮਾਂ ਤੋਂ ਉੱਪਰ ਉੱਠ ਕਰਦੇ ਤੂੰ ਜਿੰਦ ਮੇਰੇ ਨਾਮ ਨੂੰ
ਜਿਸਮਾਂ ਤੋਂ ਉੱਪਰ ਉੱਠ ਕਰਦੇ ਤੂੰ ਜਿੰਦ ਮੇਰੇ ਨਾਮ ਨੂੰ

ਇਹ ਚਿਹਰਾ ਤੇਰਾ ਇਹਦੇ ਪਿੱਛੇ ਨਕਾਬ ਨੇ
ਕਿੰਨੇ ਦਿਲ ਤੂੰ ਤੋੜੇ ਕੀਹਦੇ ਕੋਲ ਜਵਾਬ ਨੇ
ਗੱਲਾਂ ਦੀ ਤੂੰ ਢੇਰੀ ਹੁਣ ਤੱਕ ਬਣੀ ਫਿਰਦੀ ਐ
ਸੱਚ ਕੀ ਐ ਤੇ ਝੂਠ ਕੀ ਐ ਕੀ ਹਿਸਾਬ ਨੇ
ਕੀਹਦੇ ਸਿਰ ਤੇ ਰੱਖਣਾ ਐ ਤੂੰ ਦਿਲ ਆਪਣੇ ਦੇ ਤਾਜ਼ ਨੂੰ
ਖੌਰੇ ਰੱਬ ਹੀ ਜਾਣਦਾ ਹੋਣਾ ਤੇਰੇ ਇਸ ਰਾਜ਼ ਨੂੰ
ਕੋਈ ਵੇਖੇ ਤੇਰੀ ਚਾਲ ਕੋਈ ਤੱਕੇ ਤੇਰੇ ਲਿਬਾਸ ਨੂੰ
ਜਿਸਮਾਂ ਤੋਂ ਉੱਪਰ ਉੱਠ ਕਰਦੇ ਤੂੰ ਜਿੰਦ ਮੇਰੇ ਨਾਮ ਨੂੰ
ਜਿਸਮਾਂ ਤੋਂ ਉੱਪਰ ਉੱਠ ਕਰਦੇ ਤੂੰ ਜਿੰਦ ਮੇਰੇ ਨਾਮ ਨੂੰ

WRITERS

Arshdeep singh

PUBLISHERS

Lyrics © O/B/O DistroKid, Warner Chappell Music, Inc.

Share icon and text

Share


See A Problem With Something?

Lyrics

Other