LyricFind Logo
LyricFind Logo
Profile image icon
Lyric cover art

Yaari Reprised

Apple Music logo
Deezer logo
Spotify logo
Lyrics
ਸੱਚੀ ਓਹਨੇ ਕਿਸਮਤ ਰੱਬ ਕੋਲੋ ਲਿਖਵਾਈ ਏ
ਜਿਹੜੇ ਵੀ ਹਿੱਸੇ ਤੇਰੀ ਯਾਰੀ ਆਈ ਏ
ਲੱਗੇ ਪਿਆਰੀ ਜਦੋ ਕਰੇ ਮੁਸਕਾਨ ਤੂੰ
ਮੁੰਡਿਆਂ ਦਾ ਕਰੀ ਜਾਵੇ ਬੇਬੀ
ਨੁਕਸਾਨ ਤੂੰ
ਤਾਰਿਆਂ ਦੇ ਸ਼ਹਿਰ ਵਿੱਚ
ਚੰਨ ਕਿੱਧਰੋਂ ਆਇਆ ਏ
ਸਾਰੀ ਹੀ ਧਰਤੀ ਨੂੰ ਯਾਰਾਂ
ਚੱਕਰ ਦੇ ਵਿੱਚ ਪਾਇਆ
ਕੋਈ ਦੇਖੇ ਤੇਰੇ ਚਾਲ ਕੋਈ
ਟੱਕੇ ਤੇਰੇ ਲਿਬਾਸ ਨੂੰ
ਜਿਸਮਾਂ ਤੋਂ ਉੱਪਰ ਉੱਠ
ਕਰਦੇ ਤੂੰ ਜਿੰਦ ਮੇਰੇ ਨਾਮ ਨੂੰ
ਜਿਸਮਾ ਤੋਂ ਉਪਰ ਉਠ
ਕਰਦੇ ਤੂੰ ਜਿੰਦ ਮੇਰੇ ਨਾਮ ਨੂੰ

ਜੇਈ ਕੋਈ ਸੱਚੇ ਦਿਲੋਂ ਤੈਨੂੰ ਹੁਣ ਤਕ ਚੌਂਦਾ ਏ
ਗੱਲੀ ਬਾਤੀ ਓਥੇ ਨਾ ਮੇਰਾ ਹੀ ਔਂਦਾ ਏ
ਦੌਰ ਏ ਕਲਯੁਗ ਦਾ ਤੂੰ ਏਵੇਂ ਉਲਝੀ ਫਿਰਦੀ ਏ
ਬੱਸ ਏਸੇ ਗੱਲ ਦਾ ਦੁੱਖ ਮੈਨੂੰ ਹੁਣ ਖਾਉਂਦਾ ਏ
ਗੋਰੇ ਰੰਗ ਦਾ ਗਰੂਰ ਏ ਤੈਨੂੰ
ਇਹ ਖੇਡਾਂ ਦਿਨ 4 ਦਿਆਂ
ਹੁਣ ਤੂੰ ਭਾਵੇ ਗੌਰ ਨੀ ਕਰਦੀ
ਖੇਡਾਂ ਹੁਸਨ ਵਪਾਰ ਦੀਆਂ
ਕੋਈ ਦੇਖੇ ਤੇਰੀ ਚਾਲ ਕੋਈ
ਟੱਕੇ ਤੇਰੇ ਲਿਬਾਸ ਨੂੰ
ਜਿਸਮਾ ਤੋਂ ਉਪਰ ਉਠ
ਕਰਦੇ ਤੂੰ ਜਿੰਦ ਮੇਰੇ ਨਾਮ ਨੂੰ
ਜਿਸਮਾ ਤੋਂ ਉਪਰ ਉਠ
ਕਰਦੇ ਤੂੰ ਜਿੰਦ ਮੇਰੇ ਨਾਮ ਨੂੰ

WRITERS

Arshdeep Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other