LyricFind Logo
LyricFind Logo
Profile image icon
Lyric cover art

Legend Of Freedom

Apple Music logo
Deezer logo
Spotify logo
Lyrics
ਭਗਤ ਸੀ ਜੋ ਵਿਦਿਆਵਤੀ ਦਾ ਮਾਤਾ ਦਿਲਾਂ ਉੱਤੇ ਸ਼ਾਨ ਲੱਗਿਆ
ਕਿਸ਼ਨ ਸਿੰਘ ਸੰਧੂ ਦਾ ਜੋ ਵੱਡਾ ਮਾਣ ਵੈਰੀ ਨੱਥ ਪਾਉਣ ਲੱਗਿਆ
ਕ੍ਰਾਂਤਿਕ ਵਿਚਾਰ ਬਚਪਨ ਹੀ ਖੇਡਾਂ ਵਿੱਚ
ਬੀਜ ਫਸਲਾਂ ਦੇ ਥਾਂਵੇਂ ਗੰਨ ਬੂਟੇ ਦਿੰਦਾ ਸੀ
ਖਟਕੜ ਕਲਾਂ ਦਾ ਜੋ ਜੰਮਿਆ ਸੀ ਹੀਰਾ
ਜਿਹੜਾ ਗੋਰੀ ਸਰਕਾਰੇ ਗਲਾਂ ਗੁੱਠੇ ਦਿੰਦਾ ਸੀ
ਖਟਕੜ ਕਲਾਂ ਦਾ ਜੋ ਜੰਮਿਆ ਸੀ ਹੀਰਾ
ਜਿਹੜਾ ਗੋਰੀ ਸਰਕਾਰੇ ਗਲਾਂ ਗੁੱਠੇ ਦਿੰਦਾ ਸੀ

ਚਾਚੇ ਦੀ ਰਿਹਾਈ ਜਿਹੜੀ ਦੇਵੇ ਸਿੱਖਲਾਈ
ਟੀਚਾ ਦਾਦਾ ਅਰਜਨ ਸੀ ਜਗਤ ਬਣਿਆ
ਭਾਗਾਂ ਵਾਲਾ ਲਿਖਿਆ ਇਤਿਹਾਸ ਨਾਮ ਜਿਹਨੂੰ
ਜਿਹੜਾ ਬਿੰਦ ਝੱਟ ਨਾਮ ਸੀ ਭਗਤ ਬਣਿਆ
ਹਾਕਮਾਂ ਦੀ ਹਿੱਕ ਚ ਪਾ ਕੇ ਅਣਖਾਂ ਦੀ ਪੀਂਘ
ਲੈਣੇ ਉੱਚੇ ਜੋ ਆਜ਼ਾਦੀ ਵਾਲੇ ਝੂਟੇ ਕਹਿੰਦਾ ਸੀ
ਖਟਕੜ ਕਲਾਂ ਦਾ ਜੋ ਜੰਮਿਆ ਸੀ ਹੀਰਾ
ਜਿਹੜਾ ਗੋਰੀ ਸਰਕਾਰੇ ਗਲਾਂ ਗੁੱਠੇ ਦਿੰਦਾ ਸੀ
ਖਟਕੜ ਕਲਾਂ ਦਾ ਜੋ ਜੰਮਿਆ ਸੀ ਹੀਰਾ
ਜਿਹੜਾ ਗੋਰੀ ਸਰਕਾਰੇ ਗਲਾਂ ਗੁੱਠੇ ਦਿੰਦਾ ਸੀ
Beat trap music

ਨਿਹੱਥਿਆਂ ਦੇ ਉੱਤੇ ਜਿਹੜੇ ਲਾਠੀਆਂ ਵਰਾ ਕੇ
ਗੋਰੇ ਖੁਦ ਨੂੰ ਸੀ ਬੜਾ ਹੀ ਦਲੇਰ ਬਣਦੇ
ਬਚਿਆ ਨਾ ਸਾਂਡਰਸ ਹੋਇਆ ਇਨਸਾਫ
ਜਦ ਚੜ੍ਹ ਗਿਆ ਧੱਕੇ ਦੱਬੀ ਪਈ ਗੰਨ ਦੇ
ਆਪਣਾ ਹੀ ਭਰੇ ਪਾਣੀ ਤੇਜੀ ਖੁਦ ਦਾ ਉਹ
ਖਹਿੜਾ ਗੁਲਾਮ ਸੁਭਾਅ ਤੋਂ ਪਿੱਛਾ ਛੁੱਟੇ ਕਹਿੰਦਾ ਸੀ
ਖਟਕੜ ਕਲਾਂ ਦਾ ਜੋ ਜੰਮਿਆ ਸੀ ਹੀਰਾ
ਜਿਹੜਾ ਗੋਰੀ ਸਰਕਾਰੇ ਗਲਾਂ ਗੁੱਠੇ ਦਿੰਦਾ ਸੀ
ਖਟਕੜ ਕਲਾਂ ਦਾ ਜੋ ਜੰਮਿਆ ਸੀ ਹੀਰਾ
ਜਿਹੜਾ ਗੋਰੀ ਸਰਕਾਰੇ ਗਲਾਂ ਗੁੱਠੇ ਦਿੰਦਾ ਸੀ

ਕਰੇਗਾ ਜਹਾਨ ਸ਼ਹੀਦੀ ਮੇਲਿਆਂ ਚ ਯਾਦ
ਰਹੂ ਦਿਲ ਵਿੱਚ ਜਿਉਂਦੇ ਜਿਹੜੇ ਸਾਕਾ ਕਰਤੇ
ਹਾਕਮਾਂ ਦੇ ਕੰਨਾਂ ਵਿੱਚ ਗੂੰਜਦੇ ਹੀ ਰਹੂ
ਜਿਹੜੇ ਲੈਣ ਲਈ ਆਜ਼ਾਦੀ ਸੀ ਧਮਾਕੇ ਕਰਤੇ
ਹੱਸ ਕੇ ਰੌਬਿਨ ਸਿੰਘ ਸ਼ਹੀਦੀ ਗਲ਼ ਲਾ ਲਈ
ਸੁੱਤੀ ਜ਼ਮੀਰ ਨਾ ਕਿਸੇ ਦੇ ਅੱਗੇ ਝੁਕੇ ਕਹਿੰਦਾ ਸੀ
ਖਟਕੜ ਕਲਾਂ ਦਾ ਜੋ ਜੰਮਿਆ ਸੀ ਹੀਰਾ
ਜਿਹੜਾ ਗੋਰੀ ਸਰਕਾਰੇ ਗਲਾਂ ਗੁੱਠੇ ਦਿੰਦਾ ਸੀ
ਖਟਕੜ ਕਲਾਂ ਦਾ ਜੋ ਜੰਮਿਆ ਸੀ ਹੀਰਾ
ਜਿਹੜਾ ਗੋਰੀ ਸਰਕਾਰੇ ਗਲਾਂ ਗੁੱਠੇ ਦਿੰਦਾ ਸੀ
ਹੋ ਖਟਕੜ ਕਲਾਂ ਦਾ ਜੋ ਜੰਮਿਆ ਸੀ ਹੀਰਾ
ਜਿਹੜਾ ਗੋਰੀ ਸਰਕਾਰੇ ਗਲਾਂ ਗੁੱਠੇ ਦਿੰਦਾ ਸੀ

WRITERS

Robin Singh, Wave Traveler

PUBLISHERS

Lyrics © Sentric Music

Share icon and text

Share


See A Problem With Something?

Lyrics

Other