LyricFind Logo
LyricFind Logo
Profile image icon
Lyric cover art

Sohna Mukhda

Apple Music logo
Deezer logo
Spotify logo
Lyrics
ਸੋਹਣਾ ਮੁਖੜਾ ਮੁਖੜਾ ਸੋਹਣਾ ਵੇ
ਸੋਹਣਾ ਮੁਖੜਾ ਮੁਖੜਾ ਸੋਹਣਾ ਵੇ ਓ

ਸੋਹਣਾ ਮੁਖੜਾ ਦਿਲ ਦਾ ਟੁਕੜਾ
ਜਾਦੂਗਿਰੀਆ ਕਰਦਾ ਏ
ਵੈਸੇ ਤਾ ਦਿਲ ਸ਼ੇਰ ਬਡਾ
ਪਰ ਤੇਰੇ ਉੱਤੇ ਮਰਦਾ ਹੈ

ਸੋਹਣਾ ਮੁਖੜਾ ਦਿਲ ਦਾ ਟੁਕੜਾ
ਜਾਦੂਗਿਰੀਆ ਕਰਦਾ ਏ
ਵੈਸੇ ਤਾ ਦਿਲ ਸ਼ੇਰ ਬਡਾ ਪਰ ਤੇਰੇ ਉੱਤੇ ਮਰਦਾ ਹੈ

ਜ਼ੁਲਫ਼ ਤੇਰੀ ਕੀਤੇ ਬਿਖਰ ਨਾ ਜਾਵੇ
ਨਾਲ ਹਵਾਵਾਂ ਲੜਦਾ ਹੈ
ਵੈਸੇ ਤਾ ਦਿਲ ਸ਼ੇਰ ਬਡਾ
ਪਰ ਤੇਰੇ ਉੱਤੇ ਮਰਦਾ ਹੈ

ਓ ਸਾਰੀ ਦੁਨੀਆ ਰਖਿਆ ਮੈਂ
ਆਪਣੇ ਪੈਰਾਂ ਥੱਲੇ ਨਹੀਂ
ਪਰ ਤੇਰੇ ਪੈਰਾਂ ਦੇ ਪਿੱਛੇ
ਪੈਰ ਮੇਰੇ ਤਾਂ ਚੱਲੇ ਨਹੀਂ
ਤੂੰ ਨਾ ਦਿਸੇ ਜਿਸ ਦਿਨ ਸਾਨੂੰ
ਅੱਖੀਆਂ ਪਾਣੀ ਭਰਦਾ ਹੈ
ਵੈਸੇ ਤਾ ਦਿਲ ਸ਼ੇਰ ਬਡਾ
ਪਰ ਤੇਰੇ ਉੱਤੇ ਮਰਦਾ ਹੈ

ਸੋਹਣਾ ਮੁਖੜਾ ਦਿਲ ਦਾ ਟੁਕੜਾ
ਜਾਦੂਗਿਰੀਆ ਕਰਦਾ ਏ
ਵੈਸੇ ਤਾ ਦਿਲ ਸ਼ੇਰ ਬਡਾ
ਪਰ ਤੇਰੇ ਉੱਤੇ ਮਰਦਾ ਹੈ

ਸੋਹਣਾ ਮੁਖੜਾ ਮੁਖੜਾ ਸੋਹਣਾ ਓਏ
ਸੋਹਣਾ ਮੁਖੜਾ ਮੁਖੜਾ ਸੋਹਣਾ ਓਏ

ਨਜ਼ਰਾ ਤੇਰੀ ਕਾਯਲ ਕੀਤਾ ਹਾਏ
ਨਜ਼ਰਾ ਤੇਰੀ ਕਾਯਲ ਕੀਤਾ
ਸ਼ਹਿਰ ਦਾ ਗੱਬਰੂ ਸ਼ਾਇਰ ਕੀਤਾ
ਟੈਬ ਵਿਚ ਰੱਖਿਆ ਬੜੇ ਦਿਨਾਂ ਦਾ
ਇੱਕ ਨਾ ਕੁੜੀਏ ਫਾਇਰ ਕੀਤਾ

ਅੜਿਆ ਰਹਿਣ ਦਾ ਦੁਨੀਆ ਨਾਲ ਨਾ
ਤੇਰੇ ਨਾਲ ਮਿੱਠੀਆਂ ਗੱਲਾਂ ਨੀ
ਸ਼ਹਿਰ ਤੇਰੇ ਦੀ ਸੈਰ ਕਰਾਵਾਂ
ਸੋਫ਼ਰ ਬਣ ਕੇ ਚੱਲਣੀ

ਚਮਕੀਲੈ ਤੇ ਨੱਚਣ ਵਾਲਾ
ਮੀਰਜ਼ਾ ਗ਼ਾਲਿਬ ਪੜ੍ਹਦਾ ਹੈ
ਵੈਸੇ ਤਾ ਦਿਲ ਸ਼ੇਰ ਬਡਾ
ਪਰ ਤੇਰੇ ਉੱਤੇ ਮਰਦਾ ਹੈ

ਓ ਸੋਹਣਾ ਮੁਖੜਾ ਦਿਲ ਦਾ ਟੁਕੜਾ
ਜਾਦੂਗਿਰੀਆ ਕਰਦਾ ਏ
ਵੈਸੇ ਤਾ ਦਿਲ ਸ਼ੇਰ ਬਡਾ ਪਰ ਤੇਰੇ ਉੱਤੇ ਮਰਦਾ ਹੈ

ਹਾਂ ਤੇਰੇ ਉੱਤੇ ਮਰਦਾ ਹੈ
ਓ ਤੇਰੇ ਉੱਤੇ ਮਰਦਾ ਹੈ

ਸੱਚੀ ਮਰਦਾ ਇ ਤੇਰੇ ਉੱਤੇ ਨਹੀਂ ਆਪ ਨਹੀਂ sorry ਦੀਦੀ
White ਸੂਟ ਯਾ ਹਾਂਜੀ I Love You

WRITERS

Gurpreet Saini

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist