LyricFind Logo
LyricFind Logo
Profile image icon
Lyric cover art

Nasha

Apple Music logo
Deezer logo
Spotify logo
Lyrics
ਓ ਕਿੰਨਾ ਰਹਿਣਾ ਪੈਂਦਾ ਕੱਲੇ
ਬੰਦਾ ਗਿਰੇ ਕਿੰਨਾ ਥੱਲੇ
ਕਿੰਨੇ ਅੱਡਣੇ ਪੈਂਦੇ ਆ ਪੱਲੇ ਕਰੇਓ ਪਤਾ
ਓ ਕੇਹੜੇ ਰੱਬ ਨੂੰ ਮਨਾਈਏ
ਕਿੱਦਾਂ ਰਿਸ਼ਤਾ ਬਚਾਈਏ
ਫ਼ੋਨ ਕਿੰਨੇ ਉਹਨੂੰ ਲਾਈਏ ਜ਼ਰਾ ਕਰੇਓ ਪਤਾ
ਓ ਦਾਰੂ ਦੱਸੋ ਕਿੰਨੀ ਲੱਗੂ
ਦਾਰੂ ਤੋਂ ਦਵਾ ਹੋਣ ਦੇ ਲਈ
ਓ ਨਸ਼ਾ ਦੱਸੋ ਕਿੰਨਾ ਲੱਗੂ
ਹਾਏ ਉਹਦਾ ਨਸ਼ਾ ਲਾਉਣ ਲਈ
ਓ ਨਸ਼ਾ ਦੱਸੋ ਕਿੰਨਾ ਲੱਗੂ
ਹਾਏ ਉਹਦਾ ਨਸ਼ਾ ਲਾਉਣ ਲਈ
ਥੋੜੀ ਜੀ ਕੀਤੇ ਥਾਂ ਲੱਭ ਦੋ
ਹਾਏ ਥੋੜਾ ਥੋੜਾ ਰੋਣ ਦੇ ਲਈ
ਓ ਨਸ਼ਾ ਦੱਸੋ ਕਿੰਨਾ ਲੱਗੂ
ਹਾਏ ਉਹਦਾ ਨਸ਼ਾ ਲਾਉਣ ਦੇ ਲਈ
ਓ ਨਸ਼ਾ ਦੱਸੋ ਕਿੰਨਾ ਲੱਗੂ
ਹਾਏ ਉਹਦਾ ਨਸ਼ਾ ਲਾਉਣ ਦੇ ਲਈ

ਦਵੇ ਹੱਸਦੇ ਰਵਾਂ
ਤੇ ਦਿੰਦਾ ਤੜਫ਼ਾ
ਏ ਐਸਾ ਰੋਗ ਹੈ ਏ ਐਸਾ ਰੋਗ
ਬੰਦਾ ਚੁੱਪ ਜਾ ਰਵੇ
ਤੇ ਲੁਕਦਾ ਰਵੇ
ਇਹ ਕੈਸਾ ਰੋਗ ਹੈ ਇਹ ਕੈਸਾ ਰੋਗ ਹੈ
ਓ ਯਾਰੋ ਕੋਈ ਟੂਣਾ ਦੱਸੋ
ਹਾਏ ਖੈੜਾ ਜਾ ਛੁਡਾਉਣ ਦੇ ਲਈ
ਓ ਨਸ਼ਾ ਦੱਸੋ ਕਿੰਨਾ ਲੱਗੂ
ਹਾਏ ਉਹਦਾ ਨਸ਼ਾ ਲਾਉਣ ਦੇ ਲਈ
ਓ ਨਸ਼ਾ ਦੱਸੋ ਕਿੰਨਾ ਲੱਗੂ
ਹਾਏ ਉਹਦਾ ਨਸ਼ਾ ਲਾਉਣ ਦੇ ਲਈ

ਮੈਂ ਇਕ ਦਿਨ ਕੱਲਾ ਸੋਚ ਬੈਠਾ
ਪੀ ਦਾਰੂ ਬਾਹਾਂ ਨੋਚ ਬੈਠਾ
ਕੌਣ ਕਹਿੰਦਾ ਮੈਂ ਰੱਬ ਨਹੀਂ ਲੱਭਿਆ
ਮੈਂ ਦਰ ਤੇ ਉਹਦੇ ਰੋਜ਼ ਬੈਠਾ
ਤੂੰ ਨਾ ਆਵੀਂ ਭਾਵੇਂ
ਅਸੀਂ ਆਪ ਹੀ ਉੱਠ ਜਾਣਾ
ਚੱਲ ਪੈਗ ਆਖ਼ਰੀ ਏ
ਫੇਰ ਆਪ ਵੀ ਮੁੱਕ ਜਾਣਾ ਫੇਰ ਆਪ ਵੀ ਮੁੱਕ ਜਾਣਾ

ਐਨਾ ਟੁੱਟੇ ਨਾ ਕੋਈ ਕੱਲਾ ਬੈਠ ਕੇ
ਖੁਦਾ ਦੇ ਅੱਗੇ ਰੋਣਾ ਪੈ ਜਵੇ
ਆ ਆ ਆ
ਐਨਾ ਡੀਕੇ ਨਾ ਕਿ ਮੌਤ ਆਈ ਤੇ
ਹਾਏ ਜਸ਼ਨ ਮਨਾਉਣਾ ਪੈ ਜਵੇ
ਓ ਕਿਹੜੀ ਸ਼ਰਾਬ ਪੀਵਾਂ ਨਾ ਥੋੜਾ ਦੱਸਿਓ
ਖੁੱਲ ਕੇ ਲੈ ਲਾ ਕਿੱਦਾਂ ਸਾਹ ਥੋੜਾ ਦੱਸਿਓ
ਯਾਦਾਂ ਤੋਂ ਦੂਰ ਹੋਜੇ
ਸਿਰ ਨੂੰ ਸੁਰੂਰ ਕੋਈ
ਐਸੀ ਪਹਾੜਾਂ ਵਿੱਚ ਥਾਂ ਥੋੜਾ ਦੱਸਿਓ
ਜਗਾ ਕੇ ਕਿੰਨੀ ਅੱਖ ਰੱਖਾਂ
ਬਾਹਾਂ ਚ ਉਹਦੀ ਸੌਣ ਦੇ ਲਈ
ਓ ਯਾ ਤਾਂ ਕੋਈ ਟੂਣਾ ਦੱਸੋ
ਹਾਏ ਖੈੜਾ ਜਾ ਛੁਡਾਉਣ ਦੇ ਲਈ

ਓ ਨਸ਼ਾ ਦੱਸੋ ਕਿੰਨਾ ਲੱਗੂ
ਹਾਏ ਉਹਦਾ ਨਸ਼ਾ ਲਾਉਣ ਦੇ ਲਈ
ਓ ਨਸ਼ਾ ਦੱਸੋ ਕਿੰਨਾ ਲੱਗੂ
ਹਾਏ ਉਹਦਾ ਨਸ਼ਾ ਲਾਉਣ ਦੇ ਲਈ

WRITERS

ayush singh, manan sharma, sunveer singh

PUBLISHERS

Lyrics © IPRS, O/B/O DistroKid, Warner Chappell Music, Inc.

Share icon and text

Share


See A Problem With Something?

Lyrics

Other