LyricFind Logo
LyricFind Logo
Profile image icon
Lyric cover art

Phone Call

Apple Music logo
Deezer logo
Spotify logo
Lyrics
ਤੈਨੂੰ ਤੱਕ-ਤੱਕ ਸਾਹ ਮੇਰੇ ਚਲਦੇ ਨੇ
ਤੇਰੇ ਖ਼ਵਾਬਾਂ ਵਿਚ ਦਿਨ ਮੇਰੇ ਲੰਘਦੇ ਨੇ
ਤੇਰਾ ਮੁੱਖ ਵੇਖ ਉਡ ਉਡ ਜਾਂਦਾ ਏ
ਕੋਈ ਹੋਰ ਤੱਕੇ ਸਿਨੇ ਅੱਗ ਲਾਉਂਦਾ ਏ
ਕੱਲਾ ਬੈਠਾ ਆਪੇ ਗੱਲਾਂ ਕਰੀ ਜਾਂਦਾ ਏ
ਤੈਨੂੰ ਦੱਸਦਾ ਨੀ ਚੋਰੀ ਚੋਰੀ ਸੰਗਦਾ ਏ
ਮੈਂ ਤਾਂ ਸੋਚਿਆ ਤੈਨੂੰ ਹਾਲ ਸੁਣਾਊਂ
ਫ਼ੋਨ ਚੱਕਾ ਤੈਨੂੰ ਫ਼ੋਨ ਕਾਲ ਮਾਰਾ
ਮੈਂ ਕਰਾ ਤੈਨੂੰ ਫ਼ੋਨ ਕਾਲ ਬੇਬੀ
ਤੈਨੂੰ ਦਿਲ ਦੀ ਮੈਨੂੰ ਗੱਲਾਂ ਵੇ ਸੁਣਾਵਾ
ਤੂੰ ਹੋਜਾ ਛੇਤੀ ਟਿਪ-ਟਾਪ ਰੈਡੀ
ਤੈਨੂੰ ਦੂਰ ਕਿੱਥੇ ਸੈਰ ਤੇ ਲੈ ਜਾਵਾਂ
ਮੈਂ ਕਰਾ ਤੈਨੂੰ ਫ਼ੋਨ ਕਾਲ ਬੇਬੀ
ਤੈਨੂੰ ਦਿਲ ਦੀ ਮੈਨੂੰ ਗੱਲਾਂ ਵੇ ਸੁਣਾਵਾ
ਤੂੰ ਹੋਜਾ ਛੇਤੀ ਟਿਪ-ਟਾਪ ਰੈਡੀ
ਤੈਨੂੰ ਦੂਰ ਕਿੱਥੇ ਸੈਰ ਤੇ ਲੈ ਜਾਵਾਂ

ਹਾਂ ਤੂੰ ਤਾਂ ਸਚੀ ਮੈਨੂੰ ਬਹੁਤ ਸਤਾਉਂਦੀ ਏ
ਰੋਜ਼ ਰਾਤੀ ਮੇਰੇ ਖ਼ਵਾਬਾਂ ਵਿੱਚ ਆਉਂਦੀ ਏ
ਤੇਰੇ ਮੁੱਖ ਵਿੱਚ ਹੁੰਦੇ ਮੈਨੂੰ ਸੋਹਣੀਏ ਨੀ
ਮੇਰੇ ਹਰ ਇਕ ਰੱਬ ਦੇ ਦੀਦਾਰ ਨੀ

ਹਾਂ ਤੂੰ ਤਾਂ ਸਚੀ ਮੈਨੂੰ ਬਹੁਤ ਸਤਾਉਂਦੀ ਏ
ਰੋਜ਼ ਰਾਤੀ ਮੇਰੇ ਖ਼ਵਾਬਾਂ ਵਿੱਚ ਆਉਂਦੀ ਏ
ਤੇਰੇ ਮੁੱਖ ਵਿੱਚ ਹੁੰਦੇ ਮੈਨੂੰ ਸੋਹਣੀਏ ਨੀ
ਮੇਰੇ ਹਰ ਇਕ ਰੱਬ ਦੇ ਦੀਦਾਰ ਨੀ
ਸਾਰੀ ਦੁਨੀਆ ਵਿੱਚ ਬਸ ਤੂੰ ਹੀ ਜਚਦੀ ਏ
ਤੈਨੂੰ ਤੱਕ-ਤੱਕ ਅੱਖ ਨਹੀਂ ਥਕਦੀ ਏ
ਮੈਂ ਤਾਂ ਸੋਚਿਆ ਤੈਨੂੰ ਗੱਡੀ 'ਤੇ ਲੈ ਜਾਵਾਂ
ਫ਼ੋਨ ਚੱਕਾ ਤੈਨੂੰ ਫ਼ੋਨ ਕਾਲ ਮਾਰਾ
ਮੈਂ ਕਰਾ ਤੈਨੂੰ ਫ਼ੋਨ ਕਾਲ ਬੇਬੀ
ਤੈਨੂੰ ਦਿਲ ਦੀ ਮੈਨੂੰ ਗੱਲਾਂ ਵੇ ਸੁਣਾਵਾ
ਤੂੰ ਹੋਜਾ ਛੇਤੀ ਟਿਪ-ਟਾਪ ਰੈਡੀ
ਤੈਨੂੰ ਦੂਰ ਕਿੱਥੇ ਸੈਰ ਤੇ ਲੈ ਜਾਵਾਂ
ਮੈਂ ਕਰਾ ਤੈਨੂੰ ਫ਼ੋਨ ਕਾਲ ਬੇਬੀ
ਤੈਨੂੰ ਦਿਲ ਦੀ ਮੈਨੂੰ ਗੱਲਾਂ ਵੇ ਸੁਣਾਵਾ
ਤੂੰ ਹੋਜਾ ਛੇਤੀ ਟਿਪ-ਟਾਪ ਰੈਡੀ
ਤੈਨੂੰ ਦੂਰ ਕਿੱਥੇ ਸੈਰ ਤੇ ਲੈ ਜਾਵਾਂ

WRITERS

CHRIS WHITLEY

PUBLISHERS

Lyrics © Sony/ATV Music Publishing LLC, Songtrust Ave, Warner Chappell Music, Inc.

Share icon and text

Share


See A Problem With Something?

Lyrics

Other