ਜਦੋਂ ਪਹਿਲੀ ਵਾਰ ਪਾਏ ਕੁੜੇ ਪੈਰ ਨੀ
ਕਿਹੋ ਵੇਲਾ, ਕਿਹੋ ਸਮਾਂ, ਕੀ ਦੋਪਹਿਰ ਨੀ
ਹਵਾਵਾਂ ਵੀ ਗਈ ਸੀ ਓਦੋਂ ਠਹਿਰ ਨੀ
ਤੇਰਾ ਦੂਰੋਂ ਖੜ੍ਹ ਵੇਖ ਮੈਨੂੰ ਹੱਸਣਾ
ਤੇ ਸਹੇਲੀਆਂ ਨੂੰ ਮੇਰੇ ਬਾਰੇ ਦੱਸਣਾ
ਸਾਡੇ ਉੱਤੇ ਸੀ ਜਵਾਨੇ ਕਿੰਨੇ ਗੈਰ ਨੀ
ਮਿੱਟਿਆ ਤੇ ਜਾਣਾ ਬਾਰ ਬਾਰ ਲਿਖਿਆ
ਅੱਜ ਵੀ ਕੋਈ ਤੇਰੇ ਬਾਰੇ ਪੁੱਛੇ
ਜਦੋਂ ਪਹਿਲੀ ਵਾਰ ਪਾਏ ਕੁੜੇ ਪੈਰ ਨੀ
ਕਿਹੋ ਵੇਲਾ, ਕਿਹੋ ਸਮਾਂ, ਕੀ ਦੋਪਹਿਰ ਨੀ
ਹਵਾਵਾਂ ਵੀ ਗਈ ਸੀ ਓਦੋਂ ਠਹਿਰ ਨੀ
ਤੇਰਾ ਦੂਰੋਂ ਖੜ੍ਹ ਵੇਖ ਮੈਨੂੰ ਹੱਸਣਾ
ਤੇ ਸਹੇਲੀਆਂ ਨੂੰ ਮੇਰੇ ਬਾਰੇ ਦੱਸਣਾ
ਸਾਡੇ ਉੱਤੇ ਸੀ ਜਵਾਨੇ ਕਿੰਨੇ ਗੈਰ ਨੀ