LyricFind Logo
LyricFind Logo
Profile image icon
Lyric cover art

RESET

Apple Music logo
Deezer logo
Spotify logo
Lyrics
Reset ਆ ਦਿਮਾਗ਼ 'ਤੇ ਮੈਂ ਲਾਇਆ ਨੀ
ਨੀ ਜੱਟੀਏ
ਨੀ ਗਾਣਾ ਲਿਖਿਆ ਬਾਰੂਦ ਵਿੱਚ ਪਾਇਆ ਨੀ
ਨੀ ਜੱਟੀਏ
ਨੀ ਕਿਹੜੀ ਛੱਡਗੀ ਖ਼ਿਆਲ ਕਦੇ ਆਇਆ ਨੀ
ਨੀ ਜੱਟੀਏ
ਨੀ gear ਉਡਵਾ ਮੈਂ ਗੱਡੀ ਨੂੰ ਆ ਪਾਇਆ ਨੀ
ਨੀ ਜੱਟੀਏ
ਵਾਧੂ ਅਸਲਾ ਤੇ ਵਾਧੂ ਕੋਲ ਮਾਇਆ ਨੀ
ਨੀ ਜੱਟੀਏ
ਦੁੱਲੇ ਬੱਗੇ ਵਾਂਗੂ ਯਾਰ ਤੇਰਾ ਛਾਇਆ ਨੀ
ਨੀ ਜੱਟੀਏ
ਨੀ ਟਾਈਮ ਬਦਲੂ ਪਲਟ ਦਊਂ ਕਾਇਆ ਨੀ
ਨੀ ਜੱਟੀਏ
ਨੀ ਕਾਲਾ ਮਾਲ ਅਫ਼ਗਾਨ ਤੋਂ ਆਇਆ ਨੀ
ਨੀ ਜੱਟੀਏ

ਰੜਕੇ ਰੜਕੇ ਰੜਕੇ
ਤੜਕੇ ਦੀ ਅੱਖ ਅੱਜ ਫੜਕੇ
ਮੀਟ ਰਿਝਦਾ ਤੇ ਲੱਗਦੇ ਤੜਕੇ
ਮਿੱਤਰਾਂ ਦੀ ਮੋਟਰ ਨੀ
ਜਿੱਥੇ ਕੱਚ ਦੀ ਗਲਾਸੀ ਖੜਕੇ
ਕਈਆਂ ਦੇ ਵਹਿਮ ਕੱਢਤੇ
ਤੇ ਮਾੜੇ ਕੰਮ ਛੱਡਤੇ
ਕਈਆਂ 'ਤੇ ਬਿੱਲੋ ਰਹਿਮ ਐ
ਯਾਰਾਂ ਨੇ ਝੰਡੇ ਗੱਡਤੇ
ਰਾਹਾਂ 'ਚੋਂ ਕੰਡੇ ਵੱਢਤੇ
ਤੇ ਰੋਮੀਓ ਦਾ ਟਾਈਮ ਐ
ਦੇਖ ਬੀਬਿਆਂ ਦਾ ਟਾਈਮ ਐ
ਦੇਖ ਮਿੱਤਰਾਂ ਦਾ ਟਾਈਮ ਐ
ਦੇਖ ਮਿੱਤਰਾਂ ਦਾ ਟਾਈਮ ਐ
ਦੇਖ ਮਿੱਤਰਾਂ ਦਾ ਟਾਈਮ ਐ

ਜੱਟ ਲੋਹੇ ਦਾ ਤੇ ਤੂੰ ਆ ਬੀਬਾ ਕੱਚ ਦੀ
ਚੜ੍ਹੀ ਅੱਖਾਂ ਵਿੱਚ ਹੁਣ ਕਿੱਥੇ ਬਚਦੀ
ਜਾਵੇਂ ਅਫ਼ੀਮ ਦੀ ਡਲੀ ਦੇ ਵਾਂਗੂ ਰਚਦੀ
ਜੱਟ ਲੋਹੇ ਦਾ ਤੇ ਤੂੰ ਆ ਬੀਬਾ ਕੱਚ ਦੀ

ਹੋ reset ਆ ਦਿਮਾਗ਼ 'ਤੇ ਮੈਂ ਲਾਇਆ ਨੀ
ਨੀ ਜੱਟੀਏ
ਨੀ ਗਾਣਾ ਲਿਖਿਆ ਬਾਰੂਦ ਵਿੱਚ ਪਾਇਆ ਨੀ
ਨੀ ਜੱਟੀਏ
ਨੀ ਕਿਹੜੀ ਸ਼ਾਦਗੀ ਖ਼ਿਆਲ ਕਦੇ ਆਇਆ ਨੀ
ਨੀ ਜੱਟੀਏ
ਨੀ ਗੇਅਰ ਉਡਵਾ ਮੈਂ ਗੱਡੀ ਨੂੰ ਆ ਪਾਇਆ ਨੀ
ਨੀ ਜੱਟੀਏ
ਵਾਧੂ ਅਸਲਾ ਤੇ ਵਾਧੂ ਕੋਲ ਮਾਇਆ ਨੀ
ਨੀ ਜੱਟੀਏ
ਦੁੱਲੇ ਬੱਗੇ ਵਾਂਗੂ ਯਾਰ ਤੇਰਾ ਛਾਇਆ ਨੀ
ਨੀ ਜੱਟੀਏ
ਨੀ ਟਾਈਮ ਬਦਲੂ ਪਲਟ ਦਊਂ ਕਾਇਆ ਨੀ
ਨੀ ਜੱਟੀਏ
ਨੀ ਕਾਲਾ ਮਾਲ ਅਫ਼ਗਾਨ ਤੋਂ ਆਇਆ ਨੀ
ਨੀ ਜੱਟੀਏ

ਐਵੇਂ ਸਮਝੀ ਫਿਰ ਨਾ ਫੋਕੇ
ਪੁੱਤ ਜੱਟ ਦਾ ਰੁਕੇ ਨਾ ਰੋਕੇ
ਅੱਤ ਕਰੀਦੀ ਜੜ੍ਹੀ ਦੇ ਕੋਕੇ
ਕਿਹੜਾ ਆ ਕਿ ਮਾਈ ਦਾ ਲਾਲ ਟੋਕੇ

ਓ ਪਹਿਲਾਂ ਖੁੱਲ੍ਹ ਕੇ ਮੈਂ ਕਿੱਥੇ ਹਜੇ ਗਾਇਆ ਗੋਰੀਏ
ਨੀ ਹਜੇ ਰਗਾਂ ਆਲਾ ਸੁਰ ਕਿੱਥੇ ਲਾਇਆ ਗੋਰੀਏ
ਹਜੇ ਉੱਤੇ ਆਲਾ ਸੁਰ ਨਾ ਮੈਂ ਲਾਇਆ ਗੋਰੀਏ ਨੀ
ਨੀ ਪਹਿਲਾਂ ਖੁੱਲ੍ਹ ਕੇ ਮੈਂ ਕਿੱਥੇ ਹਜੇ ਗਾਇਆ ਗੋਰੀਏ

ਕੱਲ੍ਹ ਦਾ ਪਤਾ ਨੀ ਅੱਜ ਬੱਲੇ
ਹਿੱਕ ਵਜੀ ਦਾ ਕੱਲੇ ਨੂੰ ਕੱਲੇ
ਯਾਰ ਪੀਕ 'ਤੇ ਤੇ ਵੈਰੀ ਸਾਰੇ ਥੱਲੇ
ਬਸ ਯਾਰੀਆਂ ਕਮਾਈਆਂ ਯਾਰ ਪੱਲੇ

ਹੋ reset ਆ ਦਿਮਾਗ਼ 'ਤੇ ਮੈਂ ਲਾਇਆ ਨੀ
ਨੀ ਜੱਟੀਏ
ਨੀ ਗਾਣਾ ਲਿਖਿਆ ਬਾਰੂਦ ਵਿੱਚ ਪਾਇਆ ਨੀ
ਨੀ ਜੱਟੀਏ
ਨੀ ਕਿਹੜੀ ਛੱਡਗੀ ਖ਼ਿਆਲ ਕਦੇ ਆਇਆ ਨੀ
ਨੀ ਜੱਟੀਏ
ਨੀ ਗੇਅਰ ਉਡਵਾ ਮੈਂ ਗੱਡੀ ਨੂੰ ਆ ਪਾਇਆ ਨੀ
ਨੀ ਜੱਟੀਏ
ਵਾਧੂ ਅਸਲਾ ਤੇ ਵਾਧੂ ਕੋਲ ਮਾਇਆ ਨੀ
ਨੀ ਜੱਟੀਏ
ਦੁੱਲੇ ਬੱਗੇ ਵਾਂਗੂ ਯਾਰ ਤੇਰਾ ਛਾਇਆ ਨੀ
ਨੀ ਜੱਟੀਏ
ਨੀ ਟਾਈਮ ਬਦਲੂ ਪਲਟ ਦਊਂ ਕਾਇਆ ਨੀ
ਨੀ ਜੱਟੀਏ
ਨੀ ਕਾਲਾ ਮਾਲ ਅਫ਼ਗਾਨ ਤੋਂ ਆਇਆ ਨੀ
ਨੀ ਜੱਟੀਏ
ਓਓ ਨੀ ਜੱਟੀਏ

WRITERS

AMRITPAL SINGH

PUBLISHERS

Lyrics © IPRS

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup Icon
Theme

None