3 ਸਾਲ ਹੋ ਗਏ ਤੇਰੇ ਪਿੱਛੇ ਨੀ ਰਕਾਨੇ
ਯਾਰ ਬੇਲੀ ਮੇਰੇ ਮੈਨੂੰ ਮਾਰਦੇ ਨੇ ਤਾਣੇ
3 ਸਾਲ ਹੋ ਗਏ ਤੇਰੇ ਪਿੱਛੇ ਨੀ ਰਕਾਨੇ
ਯਾਰ ਬੇਲੀ ਮੇਰੇ ਮੈਨੂੰ ਮਾਰਦੇ ਨੇ ਤਾਣੇ
ਕੁੜੀਆਂ ਦੀ ਡਾਰ ਮੇਰੇ ਪਿੱਛੇ ਰਹਿੰਦੀ ਆ
ਕੁੜੀਆਂ ਦੀ ਡਾਰ ਮੇਰੇ ਪਿੱਛੇ ਰਹਿੰਦੀ ਆ
ਓ ਪਰ ਆਪਾ ਤਾਂ ਕਿਸੇ ਤੇ ਝੰਡੀ ਨਹੀਂ ਗੱਡਣੀ
ਇਸ valentine day ਉੱਤੇ ਕਰਾ ਕੇ ਤੈਥੋਂ ਹਾਂ ਛਡਣੀ
ਇਸ valentine day ਉੱਤੇ ਕਰਾ ਕੇ ਤੈਥੋਂ ਹਾਂ ਛਡਣੀ, ਹੋ ਹੋ
ਪਹਿਲੇ ਸਾਲ ਤਾਂ ਮਿੰਨਤਾਂ ਤੇਰੀਆਂ ਕਰਦੇ ਰਹੇ ਰਕਾਨੇ
ਤੂੰ ਵੀ ਬਣ ਕੇ ਚਤਰੋ ਮਾਸੀ ਲਾਉਂਦੀ ਰਹੀ ਬਹਾਨੇ

ਦੂਜੇ ਸਾਲ ਦੀ ਗੱਲ ਕੀ ਦੱਸਾਂ ਅੱਧ ਮੋਇਆ ਤੂੰ ਕਰਤਾ
ਫੁੱਲਾਂ ਵਰਗਾ ਦਿਲ ਸੀ ਮੇਰਾ ਕੰਡਿਆਂ ਦੇ ਨਾਲ ਭਰਤਾ

ਮੰਦਿਰ ਮਸਜ਼ਿਦ ਗਿਰਜਾ ਗੁਰੂ ਘਰ
ਮੰਦਿਰ ਮਸਜ਼ਿਦ ਗਿਰਜਾ ਗੁਰੂ ਘਰ
ਇਸ valentine day ਉੱਤੇ ਕਰਾ ਕੇ ਤੈਥੋਂ ਹਾਂ ਛਡਣੀ
ਇਸ valentine day ਉੱਤੇ ਕਰਾ ਕੇ ਤੈਥੋਂ ਹਾਂ ਛਡਣੀ, ਹੋ ਹੋ
ਇਸ ਵਾਰੀ ਤਾਂ ਦਿਲ ਮੇਰੇ ਨੇ ਜਿੱਦ ਜਿਹੀ ਸੀ ਫੜ ਲਈ
ਬਹੁਤੀ wait ਕਰਾਈ ਤੂੰ ਕੁੜੀਏ 3 ਸਾਲ ਮੈਂ ਜਰ ਲਈ