LyricFind Logo
LyricFind Logo
Profile image icon
Lyric cover art

Dil Da Nice Jatt

Apple Music logo
Deezer logo
Spotify logo
Lyrics
Dil ਦਾ nice ਜੱਟ
Beat Boi Deep
ਆ ਜੱਟਾ ਚਾਅ ਦਾ ਬਾਟਾ ਭਰ
ਭਰ ਭਰ ਬਾਟੀਆਂ ਏ ਚਾਹਾਂ ਪੀਂਦੇ ਗੋਰੀਏ ਰਹਿੰਦਾ ਏ ਸਰੂਰ ਚਤੋ ਪੈਰ ਨੀ
ਬਾਜ਼ ਕਈ ਕਬੂਤਰ ਕਾ ਉੱਡੇ ਬਨਰੇਆਂ ਤੋ ਕੱਢਦੇ ਆ ਜੱਟ ਜਦੋ fire ਨੀ
ਹਸਦੇ ਆ ਉਚਾ ਉਚਾ ਉਚੇ ਉਚੇ ਜੱਟ ਨੀ
ਗੱਲਾਂ ਉੱਤੇ ਲਾਲੀ ਮਥਿਆ ਚ ਪੈਂਦੇ ਵਟ ਨੀ
ਗੱਡੀਆਂ ਦਾ ਸ਼ੌਂਕ ਆ ਜਮਾ ਖਾਸਾ ਗੋਰੀਏ
ਮਾਨਾ ਦੇ ਮੁੰਡੇ ਨਾ ਬਿੱਲੋ ਕਿਸੇ ਗਲੋ ਘਾਟ ਨੀ
ਯਾਰੀ ਆ ਬਰਾੜਾਂ ਨਾਲ ਢਿੱਲੋਂ ਸੰਧੂ ਨਾਲ ਨੀ
ਸਾਰੇ ਗੋਦੀ ਭਾਈ ਗਰੇਵਾਲ ਗਿੱਲ ਚਾਹਲ ਨੀ
ਸਾਰੇ ਗੋਦੀ ਭਾਈ ਸੇਖੋਂ ਗਿੱਲ ਤੇ ਕੀ ਚਾਹਲ ਨੀ
ਮਾਲਵਾ ਤੇ ਮਾਝਾ ਕੀ ਦੁਆਬਾ ਸਾਰੇ ਆਪਣੇ ਮਿਲਦੇ ਆ ਪਾ ਪਾ ਕੇ ਜੱਫਿਆ
ਸਾਰੇ ਸਾਡੇ ਆਲੇਯਾ ਨੇ ਗੱਡ ਆ ਵੰਝ ਬਿੱਲੋ ਕਰਕੇ ਕੈਨਡਾ ਚ ਤੱਰਕੀਆਂ
ਪੱਕਿਆ ਟ੍ਰਾਂਸਪੋਰਟ ਆ ਪੱਕੇ ਕੋਕੇ ਜੜਤੇ ਅਮੇਰਿਕਾ ਗੇੜੇ ਲਾ ਲਾ ਕੇ ਰੋਡ ਨੀਵੇ ਕਰਤੇ
ਡਾਲਰਾਂ ਨਾਲ ਕਣਕ ਵਾਲੇ ਢੋਲ ਬਿੱਲੋ ਭਰਤੇ

ਵਿਆਹ ਸ਼ਾਦੀ ਵਿਚ ਕੋਟ ਪੇਂਟ ਨਾਲ ਟਾਈ ਲਾਈਏ
ਜੱਗੋ ਤੇ ਪਠਾਣੀ ਸੂਟ ਪੌਂਦੇ ਆ
ਲੀਡੇ ਲੱਤੇ ਵਿਚ ਕੋਏ ਛੱਡੇ ਨੀ ਕੱਚ
ਗੁਰਦੇਵ ਸਾਬ ਤੋ ਹੀ ਸੁਵਾਉਣੇ ਆ
ਜੇਬਾਂ ਉੱਤੇ logo GS ਦੇ ਆ ਜਗਦੇ
ਯਾਰ ਇਕਠੇ ਫੋਟੋ ਵਿਚ ਖੜੇ ਸੋਹਣੇ ਲਗਦੇ
ਪੈਸੇ ਦੀ ਨਾ ਕੀਤੀ ਪਰਵਾਹ ਕਦੇ ਯਾਰਾ ਨਯੀ
ਦਿਲ ਵੱਡੇ ਵੱਡੇ ਜੇਰੇ ਸੁਖ ਨਾਲ ਵਗਦੇ
ਸੁਖ ਨਾਲ ਪਹਿਲਾਂ ਹੀ ਜਮੀਨ ਆਉਂਦੀ ਚੰਗੀ 20 ਕਿੱਲੇਯਾ ਦਾ ਸੌਦਾ ਹੋਰ ਮਾਰਤਾ
ਕਮ ਨਾਲ ਦਿਤਾ ਏ ਜਵਾਬ ਲੰਡੂ ਬੰਦਿਆਂ ਦਾ ਵੇਖ ਲੈ ਕਾਲੇਜਾ ਫਿਰ ਸਾੜਤਾ
ਹੰਕਾਰ ਕਦੇ ਕੀਤਾ ਨੀ ਮੈਂ ਨੀਵਾ ਹੋ ਕੇ ਚਲਦਾ
ਗੁੱਸਾ ਨਾ ਮਾਨਵਾ ਮੂਰਖਾ ਦੀ ਕਹੀ ਗਲ ਦਾ
ਬਾਬੇ ਦੀ ਰਜਾ ਚ ਤੁਰੇ ਏਦਾਂ ਹੀ ਤੁਰੇ ਜਾਣਾ ਏ
ਬੱਬੇ ਨੂ ਹੀ ਪਤਾ ਸਾਡੇ ਆਉਣ ਵਾਲੇ ਕਲ ਦਾ

ਦਿਲ ਦਾ ਨਾਇਸ ਜੱਟ ਪਿੰਡ ਬੈਠਾ ਡੋਲੇ
ਜਿਹੜਾ ਪੈਂਦਾ ਆ ਬਠਿੰਡੇ ਸ਼ਹਿਰ ਕੋਲ ਨੀ
ਤੇਰੇ ਮਿਠੇ ਮਿਠੇ ਸੂਟਾਂ ਦੇ ਆ ਰੰਗਾ ਵਰਗੇ ਲਿਖਦਾ ਏ ਜੱਟ ਬੋਲ ਨੀ
ਪੈਰੀ ਤੇਰੇ ਝਾਂਜਰਾਂ ਤੇ ਜੁੱਤੀ ਆ ਕਸੂਰ ਦੀ
ਹੁਸਨ ਤੇਰਾ ਗਲ ਕਰੇ ਅੰਬੀਆਂ ਨੂ ਬੂਰ ਦੀ
ਤੇਰੇ ਨਾਲ spend ਕਰਨੀ ਆ life ਗੋਰੀਏ
ਤੂੰ ਜੱਟ ਦੇ close ਲੰਘਿਆ ਨਾ ਕਰ ਦੂਰ ਦੀ
ਤੂੰ ਜੱਟ ਦੇ close ਲੰਘਿਆ ਨਾ ਕਰ ਦੂਰ ਦੀ
ਮਾਲਵਾ ਤੇ ਮਾਝਾ ਕੀ ਦੁਆਬਾ ਸਾਰੇ ਆਪਣੇ ਮਿਲਦੇ ਆ ਪਾ ਪਾ ਕੇ ਜੱਫਿਆ

WRITERS

Romey Maan

PUBLISHERS

Lyrics © IPRS

Share icon and text

Share


See A Problem With Something?

Lyrics

Other