LyricFind Logo
LyricFind Logo
Profile image icon
Lyric cover art

Mom Dad

Apple Music logo
Deezer logo
Spotify logo
Lyrics
Beat Boi Deep ,ਦਿਲ ਦਾ ਨਾਇਸ ਜੱਟ

ਖੁਸ਼ ਰਖਣ ਬੇਬੇ ਬਾਪੂ ਨੂ ਮੈਂ ਡੋਲਣ ਨਹੀ ਦਿੰਦਾ
ਬੇਬੇ ਬਾਪੂ ਦੇ ਖਿਲਾਫ ਕੁਛ ਬੋਲਣ ਨੀ ਦਿੰਦਾ
ਰੱਬ ਮੇਰਾ ਸਬ ਮੇਰਾ ਸੁਰਗਾ ਦੇ ਵਿਚ ਡੇਰਾ ਬੇਬੇ ਬਾਪੂ ਨਾਲ
ਖੁਸ਼ਿਯਾ ਖਿਹਿਰੇ ਜ਼ਿੰਦਗੀ ਦੇ ਵਿਚ ਸਵੇਰਾ ਬੇਬੇ ਬਾਪੂ ਨਾਲ
ਮਾਂ ਦੀ ਚੇਤੇ ਹਰ ਗਲ ਹਰ ਪਾਲ ਮੈਨੂ ਲਾਦਾ ਦੇ ਨਾਲ ਪਾਲੇਯਾ ਆਏ
ਬਾਪੂ ਨੇ ਪਦਾਏਆ ਤੇ ਸਿਖਾਏਆ ਮੈਨੂ ਤੁਰਨਾ ਫਾਦਕੇ ਉਂਗਲ ਸਂਬਲੇਯਾ ਆਏ
ਦਿਲ ਦੇ ਨਾਇਸ ਜੱਟ ਦਾ ਵੇਖ ਲ ਛੋਟਾ ਜਿਹਾ ਪਰਿਵਾਰ
ਗੁੱਸਾ ਬਾਪੂ ਆਲਾ ਆਏ ਮੇਰੇ ਬੇਬੇ ਆਲੇ ਬੀਚਾਰ
ਸਚੀ ਡਸਾ ਦਸ ਨੀ ਸਕਦਾ ਏਨਾ ਜਾਦਾ ਪ੍ਯਾਰ
ਗੁੱਸਾ ਬਾਪੂ ਆਲਾ ਆਏ ਮੇਰੇ ਬੇਬੇ ਆਲੇ ਬੀਚਾਰ
ਮੇਰੇ ਬੇਬੇ ਆਲੇ ਬੀਚਾਰ
ਮੇਰੇ ਬੇਬੇ ਆਲੇ ਬੀਚਾਰ

ਕਰੇ ਅਰਦਾਸਾ ਮੇਰੇ ਲਾਯੀ ਦਿਨ ਰਾਤ ਮੈਨੂ ਰੋਤੀ ਆਪ ਖਾਵੰਡੀ ਆ
ਮਾਂ ਰੋਟੀ ਆਪ ਖਾਵੰਡੀ ਆ
ਬਾਪੂ ਦੀ ਤਾਪੀ ਦਾ ਹੋਂਸਲਾ ਹੀ ਹੋਰ ਮੈਨੂ ਮਿੰਟ ਚ ਸ਼ੇਰ ਬ੍ਣੋਡੀ ਆ
ਹੋ ਮਿੰਟ ਚ ਸ਼ੇਰ ਬ੍ਣੋਡੀ
ਅੱਡਾ ਬੇਬੇ ਅੱਡਾ ਬਾਪੂ ਉੱਤੇ ਗੇਯਾ ਮਡਾੰਗਾ ਨੀ
ਕੁਜ ਆਪਣੇ ਮੈਨੂ ਮਾਦਾ ਕਿਹੰਦੇ ਬਾਹਲੇ ਕਿਹੰਦੇ ਚੰਗਾ ਨੀ
ਪਰ by god ਮੈਂ ਡਾਸਾ ਮੈਨੂ ਕਿਸੇ ਨਾਲ ਨੀ ਖਾਰ
ਗੁੱਸਾ ਬਾਪੂ ਆਲਾ ਆਏ ਮੇਰੇ ਬੇਬੇ ਆਲੇ ਬੀਚਾਰ
ਸਚੀ ਡਸਾ ਦਸ ਨੀ ਸਕਦਾ ਏਨਾ ਜਾਦਾ ਪ੍ਯਾਰ
ਗੁੱਸਾ ਬਾਪੂ ਆਲਾ ਆਏ ਮੇਰੇ ਬੇਬੇ ਆਲੇ ਬੀਚਾਰ
ਮੇਰੇ ਬੇਬੇ ਆਲੇ ਬੀਚਾਰ
ਮੇਰੇ ਬੇਬੇ ਆਲੇ ਬੀਚਾਰ

ਮਾਂ ਭਲਾ ਸਰਬੱਤ ਦਾ ਹੀ ਰਿਹੰਦੀ ਮੰਗਦੀ
ਕਿਹੰਦੀ ਨਿਤ ਨਾਮੇ ਨਾਲ ਲਾਇਫ ਸੌਖੀ ਲੰਗਦੀ
ਨਿਤ ਨਾਮੇ ਨਾਲ ਲਾਇਫ ਸੌਖੀ ਲੰਗਦੀ
ਇਕ ਝੂਠ ਪਿਛੇ 100 ਪੈਂਦਾ ਮਾਰਨਾ
ਤੂ ਨਾ ਬੋਲੀ ਕਿਹੰਦੀ ਪੁੱਤ ਪਈ ਜਾਓ ਹਾਰਨਾ
ਬੀਜ ਬੀਜੋਗਾ ਜਿਹੋ ਜਿਹਾ ਤੈਨੂੰ ਪੈਣਾ ਬਡ਼ਣਾ
ਬਾਪੂ ਕਿਹੰਦਾ ਸਚ ਦਾ ਨੀ ਪੱਲਾ ਸ਼ਾਦਣਾ
ਔਖੇ ਟਾਇਮ ਭਾਵੇ ਰੁਖੀ ਸੁਖੀ ਖਾ ਕੇ ਲਾਯੀ ਸਾਰ
ਗੁੱਸਾ ਬਾਪੂ ਆਲਾ ਆਏ ਮੇਰੇ ਬੇਬੇ ਆਲੇ ਬੀਚਾਰ
ਸਚੀ ਡਸਾ ਦਸ ਨੀ ਸਕਦਾ ਏਨਾ ਜਾਦਾ ਪ੍ਯਾਰ
ਗੁੱਸਾ ਬਾਪੂ ਆਲਾ ਆਏ ਮੇਰੇ ਬੇਬੇ ਆਲੇ ਬੀਚਾਰ
ਮੇਰੇ ਬੇਬੇ ਆਲੇ ਬੀਚਾਰ
ਮੇਰੇ ਬੇਬੇ ਆਲੇ ਬੀਚਾਰ

WRITERS

Romey Maan

PUBLISHERS

Lyrics © IPRS

Share icon and text

Share


See A Problem With Something?

Lyrics

Other