LyricFind Logo
LyricFind Logo
Profile image icon
Lyric cover art

Tera Imaan

Apple Music logo
Deezer logo
Spotify logo
Lyrics
ਤੇਰਾ ਇਮਾਨ ਨ ਡੋਲੇ ਕਿ ਦਿਨ ਭਾਵੇਂ ਬੁਰੇ ਚਲਦੇ
ਤੇਰਾ ਇਮਾਨ ਨ ਡੋਲੇ ਕਿ ਦਿਨ ਭਾਵੇਂ ਬੁਰੇ ਚਲਦੇ
ਯੀਸ਼ੂ ਤੇਰੀਆਂ ਰਾਹਾਂ ਖੋਲੇ ਏ ਦਿਨ ਭਾਵੇਂ ਬੁਰੇ ਚਲਦੇ
ਤੇਰਾ ਇਮਾਨ ਨ ਡੋਲੇ ਏ ਦਿਨ ਭਾਵੇਂ ਬੁਰੇ ਚਲਦੇ

ਕਾਬੂ ਵਿਚ ਰੱਖ ਦਿਲ ਵਾਲੇ ਜਜ਼ਬਾਤਾਂ ਨੂੰ
ਜਾਣਦਾ ਹੈ ਯਸ਼ੂ ਤੇਰੇ ਸਾਰੇ ਹਾਲਾਤਾਂ ਨੂੰ
ਕਾਬੂ ਵਿਚ ਰੱਖ ਦਿਲ ਵਾਲੇ ਜਜ਼ਬਾਤਾਂ ਨੂੰ
ਜਾਣਦਾ ਹੈ ਯਸ਼ੂ ਤੇਰੇ ਸਾਰੇ ਹਾਲਾਤਾਂ ਨੂੰ
ਸਾਰੇ ਹਾਲਾਤਾਂ ਨੂੰ
ਤੇਰੇ ਹੱਕ 'ਚ ਖੁਦਾ ਬੋਲੇ ਕਿ ਦਿਨ ਭਾਵੇਂ ਬੁਰੇ ਚਲਦੇ
ਤੇਰਾ ਇਮਾਨ ਨ ਡੋਲੇ ਏ ਦਿਨ ਭਾਵੇਂ ਬੁਰੇ ਚਲਦੇ

ਹੋਵੀਂ ਨ ਨਿਰਾਸ਼, ਕਦੇ ਨ ਮੁਰਝਾਵੀਂ ਤੂੰ
ਪਾਕ ਯਹੋਵਾ ਵੱਲ ਹੱਥਾਂ ਨੂੰ ਉਠਾਵੀ ਤੂੰ
ਹੋਵੀਂ ਨ ਨਿਰਾਸ਼, ਕਦੇ ਨ ਮੁਰਝਾਵੀਂ ਤੂੰ
ਪਾਕ ਯਹੋਵਾ ਵੱਲ ਹੱਥਾਂ ਨੂੰ ਉਠਾਵੀ ਤੂੰ
ਹੱਥਾਂ ਨੂੰ ਉਠਾਵੀ ਤੂੰ
ਰਹੇ ਤੂੰ ਖਰਾ ਜਦੋਂ ਤੋਲੇ ਏ ਦਿਨ ਭਾਵੇਂ ਬੁਰੇ ਚਲਦੇ
ਤੇਰਾ ਇਮਾਨ ਨ ਡੋਲੇ ਏ ਦਿਨ ਭਾਵੇਂ ਬੁਰੇ ਚਲਦੇ

ਰਾਤ ਭਾਵੇਂ ਗਮਾਂ ਦੀ, ਸਵੇਰੇ ਜੈ ਜੈਕਾਰੇ
ਮੁੱਕਣੀ ਨ ਯੀਸ਼ੂ ਕੋਲੋਂ, ਆਉਣੀ ਜੋ ਬਹਾਰੇ
ਰਾਤ ਭਾਵੇਂ ਗਮਾਂ ਦੀ, ਸਵੇਰੇ ਜੈ ਜੈਕਾਰੇ
ਮੁੱਕਣੀ ਨ ਅੱਬਾ ਕੋਲੋਂ, ਆਉਣੀ ਜੋ ਬਹਾਰੇ
ਆਉਣੀ ਜੋ ਬਹਾਰੇ
ਤੂੰ ਚੁੱਕ ਲੈ ਸਲੀਬ, ਨ ਕਰ ਓਹਲੇ ਏ ਦਿਨ ਭਾਵੇਂ ਬੁਰੇ ਚਲਦੇ
ਤੇਰਾ ਇਮਾਨ ਨ ਡੋਲੇ ਏ ਦਿਨ ਭਾਵੇਂ ਬੁਰੇ ਚਲਦੇ
ਯੀਸ਼ੂ ਤੇਰੀਆਂ ਰਾਹਾਂ ਖੋਲੇ ਏ ਦਿਨ ਭਾਵੇਂ ਬੁਰੇ ਚਲਦੇ

ਓਹਦਾ ਕ੍ਰੋਧ ਪੱਲ ਭਰ ਦਾ ਹੈ ਪਰ ਓਹਦੀ ਕਿਰਪਾ ਜੀਵਨ ਭਰ ਦੀ ਹੈ
ਭਾਵੇਂ ਰੋਣਾ ਰਾਤ ਲੁੱਟ ਜੇ ਪਰ ਸਵੇਰ ਨੂੰ ਜੈ ਜੈਕਾਰ ਹੋਵੇਗੀ
ਹਾਲੇ ਲੁਈਆ, ਆਮੇਨ

WRITERS

DINESH DK, PASTOR SUKHWINDER KUMAR

PUBLISHERS

Lyrics © Royalty Network

Share icon and text

Share


See A Problem With Something?

Lyrics

Other