LyricFind Logo
LyricFind Logo
Profile image icon
Lyric cover art

Introduction

Apple Music logo
Deezer logo
Spotify logo
Lyrics
ਆਸ਼ਰ
ਹਾ ਹਾ ਹਾ
Lets do it ਹੋਮੀ
ਕਾਹਲੋਂ ਆਜਾ
Where's the Rai fam?
Woouuh

Started from the bottom
ਅੱਜ ਦੇਖ ਕਿੱਥੇ ਖੜੇ ਆ
ਸਾਡਾ ਬਿੱਲੋ ਆਪਣੇ ਹੀ
ਹੱਕਾਂ ਲਈ ਲੜੇ ਆ
ਮਾਡੇ ਉੱਤੇ ਜੋਰ ਨਾ
ਚਲਾਇਆ ਕਦੇ ਯਾਰ ਨੇ
ਤਗੜੇ ਦੇ ਜਾਕੇ ਸਿੱਧਾ
ਹਿੱਕ ਵਿੱਚ ਵੱਜੇ ਆ
ਲੁੱਕ ਕੂਲ ਹੈਗੀ
ਖੂਨ ਹੈਗਾ ਗਰਮ ਕੁੜੇ
ਰੂਡ ਵੈਰੀਆਂ ਲਈ
ਯਾਰਾਂ ਲਈ ਆ ਨਰਮ ਕੁੜੇ
ਉਹਦਾ ਬੁੱਲਾਂ ਉੱਤੇ ਜ਼ਿਆਦਾ
ਤਾ ਐ ਚੁੱਪੀ ਰੱਖਦਾ
ਲੋੜ ਪਈ ਤੇ ਹੀ
ਕੱਢਦਾ ਐ ਭਰਮ ਕੁੜੇ
ਅੱਖਾਂ ਵਿੱਚ ਅੱਖਾਂ ਪਾਉਣੀ
ਬੜੀ ਔਖੀ ਜੱਟ ਦੇ
ਲਈ ਰੱਖਦਾ ਐ ਅੱਖਾਂ ਉੱਤੇ
Shade ਗੋਰੀਏ
ਸਸਤੀ ਨੀ ਹੁੰਦੀ ਮੁਲਾਕਾਤ ਜੱਟ ਨਾਲ
ਸਾਡੇ second ਵੀ ਹੁੰਦੇ ਇੱਥੇ paid ਗੋਰੀਏ
ਸੂਟ ਕਾਲੇ ਨੇ ਪਸੰਦ ਕਾਲੀ ਗੱਡੀ ਰੱਖਦਾ
401 ਉੱਤੇ 150 ਤੇ ਛੱਡੀ ਰੱਖਦਾ
ਜੇਡੀ ਆਉਂਦੀ ਆ ਪਸੰਦ ਚੀਜ਼ ਕੈਸ਼ ਚੱਕੀਏ
ਰੱਖੇ ਵਾਲਿਟ ਨਾ ਨੋਟਾਂ ਦੀ ਆ ਗੱਡੀ ਰੱਖਦਾ

ਕੱਲ ਕਸਟਮ ਨਵੀਂ ਆ ਕਰਾਈ ਵਿਪ ਨੀ
ਉਹਦੇ ਵਿੱਚ ਦਾਰੂ ਚਲਦੀ ਆ ਸਿਪ ਸਿਪ ਨੀ
ਕਾਹਲੋਂ ਮਠੀ ਜਿਹੀ ਬੁੱਲਾਂ ਉੱਤੇ ਸਮਾਈਲ ਰੱਖਦਾ
ਜਦੋਂ ਮਰਜ਼ੀ ਤੂੰ ਸਾਡੀ ਬਿੱਲੋ ਫੋਟੋ ਖਿੱਚ ਲੀ
ਤੂੰ ਫਾਇਰ ਇੰਸਟਾਗ੍ਰਾਮ ਉੱਤੇ ਸਟਾਕ ਕਰਦੀ
ਸਾਡੇ ਰਾਹਾਂ ਦੇ ਆ ਪੀਛੇ ਪੀਛੇ ਵਾਕ ਕਰਦੀ
ਐਦਾਂ ਕਰਨੇ ਨੂੰ ਮੇਰਾ ਕੁੜੇ ਫਿਰਦੀ ਐ ਤੂੰ
ਜਿਵੇਂ ਪਿਆਰ ਮੈਨੂੰ ਮੇਰੀ ਐ ਗਲੌਕ ਕਰਦੀ
ਏਹੇ ਪੁੱਛੀ ਨਾ ਤੂੰ ਸਾਨੂੰ ਕੀ ਓਹ ਕੰਮ ਕਰਦੇ
ਕਈ ਚੰਗੇ ਨੇ ਤੇ ਮਾਡੇ ਵਿੱਚ ਸਮ ਕਰਦੇ
ਹੋ ਜਾਵੇਂਗੀ ਕਨਫਿਊਜ਼ ਸਾਡੀ ਲਾਈਫ ਜਾਣ ਕੇ
ਕਨਫਿਊਜ਼ ਜਿਵੇਂ math ਵਾਲੇ ਸਮ ਕਰਦੇ
ਮੇਰੀ ਰੇਸ ਹੈਗੀ ਬਸ ਮੇਰੇ ਆਪ ਨਾਲ ਨੀ
ਇੱਥੇ ਹੋਰਾਂ ਨਾਲ ਲਾਉਣੀ ਨੀ ਮੈਂ ਰੇਸ ਗੋਰੀਏ
ਜੋ ਮੂੰਹ ਤੇ ਆਖਾਂ ਓਹੀ ਰੱਖਾਂ ਪਿੱਠ ਪੀਛੇ ਨੀ
ਹੋਰਾਂ ਵਾਂਗੂੰ ਨਹੀਂਓ ਰੱਖੇ double face ਗੋਰੀਏ
ਉਹਦਾ ਚੁੱਪ ਰਹਿੰਦਾ ਐ ਜ਼ਿਆਦਾ ਬੋਲਦਾ ਨਹੀਂ
ਅੱਜ ਮੂਡ ਸੀ ਮੈਂ ਤਾਂਹੀਂ ਆ ਸੁਣਾਇਆ ਗੋਰੀਏ
ਜਾ ਕੇ ਦੱਸਦੇ ਤੂੰ ਆਪਣੇ ਕਲਾਕਾਰਾਂ ਨੂੰ
ਆਸ਼ਰ ਗੀਤ ਲੈ ਕੇ ਨਵੇਂ ਹੁਣ ਆਇਆ ਗੋਰੀਏ
ਕਾਹਲੋਂ ਗੀਤ ਲੈ ਕੇ ਨਵੇਂ ਹੁਣ ਆਇਆ ਗੋਰੀਏ
ਮੁੰਡਾ ਗੀਤ ਲੈ ਕੇ ਨਵੇਂ ਹੁਣ ਆਇਆ ਗੋਰੀਏ

WRITERS

Roop Kahlon

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other