LyricFind Logo
LyricFind Logo
Profile image icon
Lyric cover art

Pretty Lies

Apple Music logo
Deezer logo
Spotify logo
Lyrics
Keep on telling pretty lies
ਮੇਰੇ ਮੂੰਹ ਉੱਤੇ ਝੂਠ
ਤੇਰੀ ਅੱਖਾਂ ਵਿਚ ਦਿਖਦਾ ਐ
Boy you’re a fool
ਵਾਅਦੇ ਕੀਤੇ ਮੇਰੇ ਨਾਲ
Imma pull a you on you
Pull a you on you now
ਤੈਨੂੰ ਚਾਹੀਦੀ ਨਹੀਂ ਜੋ ਰਹਾਂ ਘਰ ਤੇ
I just wanted bit of fun on my birthday
ਗਲਤੀ ਮੇਰੀ ਐ ਦਿਲ ਨੂੰ ਮੈਂ ਰੱਖਿਆ
ਤੇਰੇ ਨਾਲ ਲਾ ਕੇ
ਬਣਦਾ ਐ ਕਿਉਂ ਜੋ ਤੂੰ ਨਹੀਂ ਐ
ਲੜਦਾ ਐ ਕਿਉਂ ਦਿਲ ਜਦੋਂ ਨਹੀਂ ਐ
I’ve been stuck on you for a whole season
Got my heart breaking over you
ਬਣਦਾ ਐ ਕਿਉਂ ਜੋ ਤੂੰ ਨਹੀਂ ਐ
ਲੜਦਾ ਐ ਕਿਉਂ ਦਿਲ ਜਦੋਂ ਨਹੀਂ ਐ
Always in a mood
Tell me what we gonna do

ਓ ਕਵੇ ਨਾਲ ਤੇਰੇ ਹੁੰਦੇ ਲੋਕ ਬਥੇਰੇ
Been a while since I met you in private
All you do is kill my feelings and my vibe
ਦੱਸ ਕਿਵੇਂ ਕਰਾਂ chase ਮੈਂ
ਸ਼ਹਿਰ ਵਿਚ ਨਹੀਂ ਐ ਤੂੰ ਤਾਂ ਵੀ ਮੈਂ
ਲਿਖਾਂ ਖੱਤ ਤੈਨੂੰ ਦੱਸਾਂ ਮੇਰਾ ਹਾਲ ਤਾਂ ਵੀ ਮੈਂ
Put my work and my friends on the side for you
Say the word ਤੇਰੇ ਲਈ ਮੈਂ ਤਾਂ ਜਾਨ ਵੀ ਦੇਦਿਆਂ
Out of sight I’m out of mind
Not a word since I saw you last time
ਤੈਨੂੰ ਲੱਭਣਾ ਨਾ ਹੋਰ ਮੇਰੇ ਨਾਲ ਦਾ
Man I’m done being nice
ਬਣਦਾ ਐ ਕਿਉਂ ਜੋ ਤੂੰ ਨਹੀਂ ਐ
ਲੜਦਾ ਐ ਕਿਉਂ ਦਿਲ ਜਦੋਂ ਨਹੀਂ ਐ
I’ve been stuck on you for a whole season
Got my heart breaking over you
ਬਣਦਾ ਐ ਕਿਉਂ ਜੋ ਤੂੰ ਨਹੀਂ ਐ
ਲੜਦਾ ਐ ਕਿਉਂ ਦਿਲ ਜਦੋਂ ਨਹੀਂ ਐ
Always in a mood
Tell me what we gonna do

WRITERS

Annural Khalid

PUBLISHERS

Lyrics © O/B/O DistroKid, Warner Chappell Music, Inc.

Share icon and text

Share


See A Problem With Something?

Lyrics

Other