LyricFind Logo
LyricFind Logo
Profile image icon
Lyric cover art

Knock

Apple Music logo
Deezer logo
Spotify logo
Lyrics
ਰਹਿੰਦਾ ਰਹਿੰਦਾ ਗੱਬਰੂ
Gucci, Gucci
ਆਹ

ਓ ਰਹਿੰਦਾ ਗੱਬਰੂ
Gucci Sig 'ਚ 12 ਪਾਕੇ
ਓ lean cup'ਆਂ ਵਿੱਚ scene lit
ਤੇ ਨਗਨੀ ਖਾਕੇ
ਓ ਗੱਡੀ hood ਦੇ ਰਸਤੇ
ਪਾਕੇ ਲੈਂਦੇ ਚੋਬਰ town
'ਚ ਝਾਕੇ ਵੱਜਦੇ sunroof 'ਚੋਂ fire
ਓ ਡਰ ਗਏ ਸੁਣਕੇ ਵੈਲੀ ਕਾਕੇ
ਓ ਕਿੱਥੇ ਪੈਣੀ ਮਾਤ ਕੁੜੇ ਦਿਨ
ਦੇਖੇ ਨਾ ਰਾਤ ਕੁੜੇ
ਜਿੱਥੇ ਹੁੰਦੀ ਖਾਰ ਯਾਰ
ਜਾ ਕਰ ਦਿੰਦਾ ਆ knock ਕੁੜੇ
Run ਨੀ ਕਰਦਾ 12 ਤੋਂ
ਪਰਦਾ ਨਾ ਕੋਈ ਯਾਰਾਂ ਤੋਂ
ਡਾਉਂਦੇ ਫਿਰਦੇ ਕਿਲੀ ਚੋਬਰ
ਖਤਰਾ ਕੀ ਡਾਰਾਂ ਤੋਂ
ਉਹ ਖਤਰਾ ਨਾ ਕੋਈ ਡਾਰਾਂ ਤੋਂ
ਉਹ ਖਤਰਾ ਨਾ ਕੋਈ ਡਾਰਾਂ ਤੋਂ

ਓ ਰੱਖਦਾ ਏ ਡੱਬ ਨਾਲ ਜੜ ਕੇ
DG ਦੀ jean ਕੁੜੇ ਨੀ
ਨੀ look ਰੌਬ ਖਲਾਰੇ
ਓ ਕਹਿੰਦੇ ਗੱਬਰੂ mean ਕੁੜੇ ਨੀ
ਪਰ chill ਏ ਗੱਬਰੂ ਆ
ਓ ਰੱਜ ਕੇ ਕੁੜੇ ਸ਼ਕੀਨ ਕੁੜੇ ਨੀ
Look ਰੌਬ ਖਲਾਰੇ ਹਾਂ

ਹਾਂ ਹਾਂ

ਓ backyard ਵਿੱਚ ਬੈਠੇ
ਤੇ ਚਲਦਾ ਚਮਕੀਲਾ
ਖਾਂਦੇ ਏ ਜੋ ਖਾਰ ਯਾਰ
ਨੇ ਕਰਤਾ ਹੀਲਾ
ਸੁਣਦੇ ਹੋਣੇ ਹੋਰਾਂ
ਹੱਥ ਜੋ ਤਾਣੇ ਦਿੰਦੇ
ਭਰਲੀ ਦੇਖ ਉਡਾਰ
ਨਾ ਸਮਝੀ ਕੈਦ ਪਰੀਂਦੇ
ਕੀਤਾ set ਜਗਾੜ ਗੋਰੀਏ
Silver ਨਾ main card ਗੋਰੀਏ
ਦੇਖ ਤਰੱਕੀ ਸਜਦੇ ਕਰਦੀ
ਪੈਗੇ ਹੋਣੇ ਪਾੜ ਗੋਰੀਏ
ਐਵੇਂ ਨੀ ਹੁਣ ਹੱਸਕੇ ਗੱਬਰੂ
ਛੱਡ ਦਾ message seen ਕੁੜੇ ਨੀ
Look ਰੌਬ ਖਰਾਲੇ
ਓ ਕਹਿੰਦੇ ਗੱਬਰੂ mean ਕੁੜੇ ਨੀ
ਪਰ chill ਆ ਗੱਬਰੂ
ਓ ਰੱਜ ਕੇ ਕੁੜੇ ਸ਼ਕੀਨ ਕੁੜੇ ਨੀ
Look ਰੌਬ ਖਰਾਲੇ, ਹੋ

ਹੋ ਹੋ
ਹਾਂ ਹਾਂ

ਕਹਿੰਦੇ ਗੱਬਰੂ mean ਕੁੜੇ ਨੀ
ਪਰ chill ਆ ਗੱਬਰੂ
ਓ ਰੱਜ ਕੇ ਕੁੜੇ ਸ਼ਕੀਨ ਕੁੜੇ ਨੀ
Look ਰੌਬ ਖਰਾਲੇ ਹਾਂ

WRITERS

Bahadurjit Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other