ਨਾ ਹੀਰੇ ਮੋਤੀਯਾਂ ਦਾ ਕੋਈ ਹਾਰ ਚਾਹੀਦਾ
ਜਿਸਮਾਂ ਦੀ ਮੈਨੂੰ ਭੁੱਖ ਨਹੀਂਓ ਮਾਹੀ ਵੇ
ਬੱਸ ਤੇਰੀ ਰੂਹ ਦਾ ਇਜ਼ਹਾਰ ਚਾਹੀਦਾ
ਲੋਕੀ ਕਰਦੇ ਨੇ ਸਵਾਲ ਕਿੱਥੇ ਗਿਆ ਤੂ
ਲੋਕੀ ਕਰਦੇ ਨੇ ਸਵਾਲ ਕਿੱਥੇ ਗਿਆ ਤੂ
ਲੋਕੀ ਕਰਦੇ ਨੇ ਸਵਾਲ ਕਿੱਥੇ ਗਿਆ ਤੂ
ਲੋਕੀ ਕਰਦੇ ਨੇ ਸਵਾਲ ਕਿੱਥੇ ਗਿਆ ਤੂ
ਨਾ ਹੀਰੇ ਮੋਤੀਯਾਂ ਦਾ ਕੋਈ ਹਾਰ ਚਾਹੀਦਾ
ਜਿਸਮਾਂ ਦੀ ਮੈਨੂੰ ਭੁੱਖ ਨਹੀਂਓ ਮਾਹੀ ਵੇ
ਬੱਸ ਤੇਰੀ ਰੂਹ ਦਾ ਇਜ਼ਹਾਰ ਚਾਹੀਦਾ
ਨਾ ਹੀਰੇ ਮੋਤੀਯਾਂ ਦਾ ਕੋਈ ਹਾਰ ਚਾਹੀਦਾ
ਜਿਸਮਾਂ ਦੀ ਮੈਨੂੰ ਭੁੱਖ ਨਹੀਂਓ ਮਾਹੀ ਵੇ
ਬੱਸ ਤੇਰੀ ਰੂਹ ਦਾ ਇਜ਼ਹਾਰ ਚਾਹੀਦਾ
ਜਦੋਂ ਅੱਖੀਆਂ ਦੇ ਆਂਸੂ ਰੇ ਸੁਖ ਜਾਣੇ
ਜਦੋਂ ਦਰਦ ਤੇ ਪੀੜ ਏ ਮੁਕ ਜਾਣੀ
ਕਿਵੇਂ ਦੱਸਾਂ ਮੈਨੂੰ ਤੇਰੇ ਬਿਨ
ਨਾ ਹੀਰੇ ਮੋਤੀਯਾਂ ਦਾ ਕੋਈ ਹਾਰ ਚਾਹੀਦਾ
ਜਿਸਮਾਂ ਦੀ ਮੈਨੂੰ ਭੁੱਖ ਨਹੀਂਓ ਮਾਹੀ ਵੇ
ਬੱਸ ਤੇਰੀ ਰੂਹ ਦਾ ਇਜ਼ਹਾਰ ਚਾਹੀਦਾ
ਨਾ ਹੀਰੇ ਮੋਤੀਯਾਂ ਦਾ ਕੋਈ ਹਾਰ ਚਾਹੀਦਾ
ਜਿਸਮਾਂ ਦੀ ਮੈਨੂੰ ਭੁੱਖ ਨਹੀਂਓ ਮਾਹੀ ਵੇ
ਬੱਸ ਤੇਰੀ ਰੂਹ ਦਾ ਇਜ਼ਹਾਰ ਚਾਹੀਦਾ
ਨਾ ਹੀਰੇ ਮੋਤੀਯਾਂ ਦਾ ਕੋਈ ਹਾਰ ਚਾਹੀਦਾ
ਜਿਸਮਾਂ ਦੀ ਮੈਨੂੰ ਭੁੱਖ ਨਹੀਂਓ ਮਾਹੀ ਵੇ
ਬੱਸ ਤੇਰੀ ਰੂਹ ਦਾ ਇਜ਼ਹਾਰ ਚਾਹੀਦਾ